ਏਸ਼ੀਆ ਕੱਪ 2022 ਨੂੰ ਲੈ ਕੇ ਟੀਮ ਇੰਡੀਆ ਕਾਫੀ ਚਰਚਾ ਵਿੱਚ ਹੈ। ਇਹ ਮੁਕਾਬਲਾ ਪਾਕਿਸਤਾਨ ਅਤੇ ਭਾਰਤ ਵਿੱਚ 28 ਅਗਸਤ ਦਿਨ ਐਤਵਾਰ ਨੂੰ ਹੋਵੇਗਾ।