ਨਵੇ ਜੰਮੇ ਬੱਚਿਆਂ ਵਿੱਚ ਵਿਟਾਮਿਨ ਡੀ ਦੀ ਕਮੀ ਹੁੰਦੀ ਹੈ



ਡਾਕਟਰ ਰੋਜ਼ 15 ਮਿੰਟ ਤੱਕ ਬੱਚਿਆਂ ਨੂੰ ਧੁੱਪ ਦਿਖਾਉਣ ਦੀ ਸਲਾਹ ਦਿੰਦੇ ਹਨ



ਬੱਚਿਆਂ ਵਿੱਚ ਵਿਟਾਮਿਨ ਡੀ ਦੀ ਕਮੀ ਨਾਲ ਥੋੜਾ ਜਿਹਾ ਝੁਕਾਅ ਆਉਣਾ ਸ਼ੁਰੂ ਹੋ ਜਾਂਦਾ ਹੈ



ਬੱਚਿਆਂ ਦੀ ਰੀੜ ਦੀ ਹੱਡੀ ‘ਤੇ ਇਸ ਦਾ ਅਸਰ ਦਿਖਣਾ ਸ਼ੁਰੂ ਹੋ ਜਾਂਦਾ ਹੈ



ਵਿਟਾਮਿਨ ਡੀ ਦੀ ਕਮੀ ਹੋਣ ਨਾਲ ਬੱਚਿਆਂ ਦੀ ਹੱਡੀਆਂ ਦਾ ਵਿਕਾਸ ਰੁੱਕ ਜਾਂਦਾ ਹੈ



ਜੇਕਰ ਤੁਹਾਡੇ ਬੱਚੇ ਦਾ ਸਿਰ ਬਹੁਤ ਕੋਮਲ ਹੈ ਤਾਂ ਤੁਹਾਡੇ ਬੱਚੇ ਵਿੱਚ ਵਿਟਾਮਿਨ ਡੀ ਦੀ ਕਮੀ ਹੈ



ਜੇਕਰ ਤੁਰਨ-ਫਿਰਨ ਵਿੱਚ ਪਰੇਸ਼ਾਨੀ ਹੋ ਰਹੀ ਹੈ ਤਾਂ ਵਿਟਾਮਿਨ ਡੀ ਦੀ ਕਮੀ ਹੈ



ਵਿਟਾਮਿਨ ਡੀ ਦੀ ਕਮੀ ਹੋਣ ਕਰਕੇ ਬੱਚੇ ਦਾ ਭਾਰ ਵਧਣ ਵਿੱਚ ਮੁਸ਼ਕਿਲ ਹੋ ਜਾਂਦੀ ਹੈ



ਵਿਟਾਮਿਨ ਡੀ ਦੀ ਕਮੀ ਹੋਣ ਕਰਕੇ ਬੱਚੇ ਦੀਆਂ ਉੰਗਲੀਆਂ ਟੇਢੀਆਂ ਹੋਣ ਲੱਗ ਜਾਂਦੀਆਂ ਹਨ



ਜੇਕਰ ਬੱਚੇ ਵਿੱਚ ਅਜਿਹਾ ਕੋਈ ਵੀ ਲੱਛਣ ਨਜ਼ਰ ਆਵੇ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ