ਬਿਮਾਰੀ ਭਾਵੇਂ ਛੋਟੀ ਹੋਵੇ ਜਾਂ ਵੱਡੀ, ਅਸੀਂ ਡਾਕਟਰ ਕੋਲ ਪਹੁੰਚ ਜਾਂਦੇ ਹਾਂ। ਤੁਸੀਂ ਦੇਖਿਆ ਹੋਵੇਗਾ ਕਿ ਇਲਾਜ ਤੋਂ ਪਹਿਲਾਂ ਡਾਕਟਰ ਨਹੁੰ ਚੈੱਕ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਡਾਕਟਰ ਸਭ ਤੋਂ ਪਹਿਲਾਂ ਨਹੁੰਆਂ ਦੀ ਜਾਂਚ ਕਿਉਂ ਕਰਦੇ ਹਨ?