ਭਾਰ ਘਟਾਉਣ ਵਿੱਚ ਮਦਦਗਾਰ ਅਖਰੋਟ ਦਿਮਾਗ ਨੂੰ ਸਿਹਤਮੰਦ ਰੱਖਦਾ ਅਖਰੋਟ ਦਿਲ ਦੇ ਲਈ ਅਖਰੋਟ ਹੈ ਫਾਇਦੇਮੰਦ ਕੈਂਸਰ ਵਿੱਚ ਅਖਰੋਟ ਦਾ ਸੇਵਨ ਕਾਫੀ ਲਾਭਕਾਰੀ ਮੰਨਿਆ ਗਿਆ ਹੈ ਹੱਡੀਆਂ ਦੀ ਮਜ਼ਬੂਤੀ ਲਈ ਅਖਰੋਟ ਦਾ ਸੇਵਨ ਬਹੁਤ ਫਾਇਦੇਮੰਦ ਹੈ ਗਰਭਵਤੀ ਔਰਤਾਂ ਨੂੰ ਆਪਣੀ ਡਾਈਟ ਵਿੱਚ ਅਖਰੋਟ ਸ਼ਾਮਲ ਕਰਨਾ ਚਾਹੀਦਾ ਹੈ ਬਲੱਡ ਪ੍ਰੈਸ਼ਰ ਕੰਟਰੋਲ ਕਰਦਾ ਹੈ ਕਬਜ਼ ਤੋਂ ਮਿਲਦਾ ਛੁਟਕਾਰਾ ਅਖਰੋਟ ਖਾਣ ਨਾਲ ਇਮਿਊਨ ਸਿਸਟਮ ਮਜਬੂਤ ਹੁੰਦਾ ਹੈ ਅਖਰੋਟ ਖਾਣ ਨਾਲ ਤਣਾਅ ਘੱਟ ਹੁੰਦਾ ਹੈ