ਫਿੱਟ ਰਹਿਣਾ ਅਤੇ ਕਸਰਤ ਕਰਨਾ ਚੰਗੀ ਗੱਲ ਹੈ ਪਰ ਇਸਦੇ ਸਾਈਡ ਇਫੈਕਟ ਵੀ ਹਨ।

ਬਹੁਤ ਜ਼ਿਆਦਾ ਕਸਰਤ ਕਰਨ ਨਾਲ ਕਾਰਡੀਅਕ ਅਰੈਸਟ ਤੇ ਬ੍ਰੇਨ ਹੈਮਰੇਜ ਦਾ ਖਤਰਾ ਵੱਧ ਜਾਂਦਾ ਹੈ।

ਕਸਰਤ ਚਿੰਤਾ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਦੇ ਜੋਖਮ ਨੂੰ ਘਟਾ ਸਕਦੀ ਹੈ।

ਉੱਚ ਤੀਬਰਤਾ ਵਾਲੀ ਕਸਰਤ ਦਿਲ ਦੀ ਧੜਕਣ ਨੂੰ ਅਚਾਨਕ ਰੋਕ ਸਕਦੀ ਹੈ।

ਆਮ ਲੋਕਾਂ ਨੂੰ ਜ਼ਿਆਦਾ ਤੀਬਰਤਾ ਵਾਲੀ ਕਸਰਤ ਕਰਨ ਤੋਂ ਬਚਣਾ ਚਾਹੀਦਾ ਹੈ।

ਹਫ਼ਤੇ ਵਿੱਚ ਸਿਰਫ਼ 5 ਦਿਨ ਕਸਰਤ ਕਰਨ ਨਾਲ ਤੁਹਾਨੂੰ ਫ਼ਾਇਦਾ ਹੋ ਸਕਦਾ ਹੈ।

ਹਾਰਡ ਜਿਮ ਕਰਨ ਨਾਲ ਦਿਮਾਗੀ ਹੈਮਰੇਜ ਅਤੇ ਦਿਲ ਨਾਲ ਸਬੰਧਤ ਸਮੱਸਿਆ ਵੱਧ ਸਕਦੀ ਹੈ।

ਫਿੱਟ ਰਹਿਣ ਲਈ ਤੁਹਾਨੂੰ ਸਿਰਫ 20 ਤੋਂ 25 ਮਿੰਟ ਦੀ ਕਸਰਤ ਕਰਨੀ ਚਾਹੀਦੀ ਹੈ।

ਆਪਣੇ ਸਰੀਰ ਦੀ ਕਿਸਮ ਨੂੰ ਸਮਝ ਕੇ ਹੀ ਹਾਈ ਇੰਟੈਂਸਿਟੀ ਵੇਟ ਟਰੇਨਿੰਗ ਕਰੋ।