ਲਸਣ ਸਬਜ਼ੀਆਂ ਵਿੱਚ ਤੜਕਾ ਲਾਉਣ ਲਈ ਵਰਤਿਆ ਜਾਂਦਾ ਹੈ



ਇਸ ਦੇ ਨਾਲ ਹੀ ਲਸਣ ਨੂੰ ਆਚਾਰ ਦੇ ਤੌਰ ‘ਤੇ ਵੀ ਖਾਦਾ ਜਾਂਦਾ ਹੈ



ਕੱਚਾ ਲਸਣ ਖਾਣ ਨਾਲ ਡਾਇਬਟੀਜ਼ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ



ਪਰ ਲੋੜ ਤੋਂ ਵੱਧ ਖਾਣ ਨਾਲ ਇਹ ਨੁਕਸਾਨਦਾਇਕ ਵੀ ਹੋ ਸਕਦਾ ਹੈ



ਕੀ ਹਨ ਲਸਣ ਖਾਣ ਦੇ ਨੁਕਸਾਨ



ਲੋਅ ਬਲੱਡ ਪ੍ਰੈਸ਼ਰ



ਦਸਤ-ਉਲਟੀ



ਐਸੀਡਿਟੀ



ਬਲੀਡਿੰਗ