ਜੇਕਰ ਕਾਰ ਜ਼ਿਆਦਾ ਦੇਰ ਤੱਕ ਖੜੀ ਰਹੇ ਤਾਂ ਤੇਲ ਦਾ ਕੀ ਹੁੰਦਾ ਹੈ? ਪੈਟਰੋਲ ਅਤੇ ਡੀਜ਼ਲ ਕੱਚੇ ਤੇਲ ਨਾਲੋਂ ਤੇਜ਼ੀ ਨਾਲ ਖਰਾਬ ਹੁੰਦੇ ਹਨ ਇਨ੍ਹਾਂ ਨੂੰ ਰਿਫਾਈਨ ਕਰਦੇ ਸਮੇਂ ਇਨ੍ਹਾਂ ਵਿਚ ਈਥਾਨੌਲ ਸਮੇਤ ਕਈ ਰਸਾਇਣ ਮਿਲਾਏ ਜਾਂਦੇ ਹਨ ਇਹ ਸ਼ੈਲਫ ਲਾਈਫ ਨੂੰ ਥੋੜ੍ਹਾ ਘਟਾਉਂਦਾ ਹੈ ਜ਼ਿਆਦਾ ਤਾਪਮਾਨ 'ਚ ਡੀਜ਼ਲ-ਪੈਟਰੋਲ ਜਲਦੀ ਖਰਾਬ ਹੋ ਜਾਂਦਾ ਹੈ ਜ਼ਿਆਦਾ ਤਾਪਮਾਨ 'ਚ ਟੈਂਕ 'ਚ ਪਏ ਪੈਟਰੋਲ ਦੇ ਕੁਝ ਕੈਮੀਕਲ ਵਾਸ਼ਪ 'ਚ ਬਦਲ ਜਾਂਦੇ ਹਨ ਜੇਕਰ ਡੀਜ਼ਲ ਜਾਂ ਪੈਟਰੋਲ ਟੈਂਕੀ ਵਿੱਚ ਰਹਿ ਜਾਵੇ ਤਾਂ ਉਹ ਸੜਨ ਲੱਗ ਜਾਂਦੇ ਹਨ ਇਹ ਤੁਹਾਡੀ ਕਾਰ ਨੂੰ ਪ੍ਰਭਾਵਿਤ ਕਰਦਾ ਹੈ ਇਸ ਤੇਲ ਨਾਲ ਗੱਡੀ ਚਲਾਉਣ ਨਾਲ ਇੰਜਣ 'ਤੇ ਬੁਰਾ ਪ੍ਰਭਾਵ ਪਵੇਗਾ ਗੱਡੀ ਦਾ ਕਾਰਬੋਰੇਟਰ ਅਤੇ ਫਿਊਲ ਪੰਪ ਵੀ ਖਰਾਬ ਹੋ ਸਕਦਾ ਹੈ