ਵਿਦੇਸ਼ ਜਾਣ ਲਈ ਵੀਜ਼ੇ ਦੇ ਲੋੜ ਪੈਂਦੀ ਹੈ



ਹਰ ਦੇਸ਼ ਵੱਖ-ਵੱਖ ਵੀਜ਼ਾ ਜਾਰੀ ਕਰਦਾ ਹੈ



H1B ਵੀਜ਼ਾ ਅਮਰੀਕਾ ਜਾਰੀ ਕਰਦਾ ਹੈ



ਅਮਰੀਕਾ ਇਹ ਉਨ੍ਹਾਂ ਲਈ ਜਾਰੀ ਕਰਦਾ ਹੈ



ਜਿਹੜੇ ਉੱਥੇ ਕੰਮ ਕਰਨ ਲਈ ਜਾਂਦੇ ਹਨ



ਇਸ ਦੇ ਰਾਹੀਂ ਅਮਰੀਕਾ ਜਾਣਾ ਤੇ ਰਹਿਣਾ ਸੌਖਾ ਹੋ ਜਾਂਦਾ ਹੈ



ਅਮਰੀਕੀ ਕੰਪਨੀ ਆਪਣੇ ਵਿਦੇਸ਼ੀ ਮੁਲਾਜ਼ਮਾਂ ਲਈ H1B ਵੀਜ਼ਾ ਜਾਰੀ ਕਰਦੀ ਹੈ



ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਨੇ 1990 ਵਿੱਚ H1B ਵੀਜ਼ਾ ਦੀ ਸ਼ੁਰੂਆਤ ਕੀਤੀ ਸੀ



ਇਸ ਵੀਜ਼ੇ ਦੇ ਲਈ ਕੋਈ ਵੀ ਵਿਦੇਸ਼ੀ ਨਾਗਰਿਕ ਰਜਿਸਟ੍ਰੇਸ਼ਨ ਕਰ ਸਕਦਾ ਹੈ



ਜਿਸ ਤੋਂ ਬਾਅਦ ਉਸ ਨੂੰ ਗ੍ਰੀਨ ਕਾਰਡ ਦਿੱਤਾ ਜਾਂਦਾ ਹੈ