ਅਸੀਂ ਪਿਆਜ਼ ਦੀ ਵਰਤੋਂ ਭੋਜਨ ਵਿੱਚ ਕਰਦੇ ਹਾਂ। ਇਸ ਦੀ ਵਰਤੋਂ ਹੀਟ ਸਟ੍ਰੋਕ ਜਾਂ ਬੁਖਾਰ ਦੇ ਇਲਾਜ ਲਈ ਵੀ ਕੀਤੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਪਰਮਾਣੂ ਪ੍ਰੀਖਣ ਲਈ ਵੀ ਪਿਆਜ਼ ਬਹੁਤ ਜ਼ਰੂਰੀ ਹੈ।