ਦੁੱਧ ਪੀਣ ਨਾਲ ਸਰੀਰ ਨੂੰ ਕਈ ਫਾਇਦੇ ਮਿਲਦੇ ਹਨ। ਕਈ ਲੋਕ ਸਵੇਰੇ ਖਾਲੀ ਪੇਟ ਦੁੱਧ ਪੀਣਾ ਪਸੰਦ ਕਰਦੇ ਹਨ ਜਦਕਿ ਕੁਝ ਲੋਕ ਸ਼ਾਮ ਨੂੰ ਦੁੱਧ ਪੀਂਦੇ ਹਨ।