ਕਿਸੇ ਵੀ ਖਾਣੇ ਨੂੰ ਨਮਕ ਤੋਂ ਬਿਨਾਂ ਖਾਣ ਬਾਰੇ ਸੋਚਿਆ ਨਹੀਂ ਜਾ ਸਕਦਾ



ਸੁਆਦ ਦੇ ਨਾਲ-ਨਾਲ ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੋ ਸਕਦਾ ਹੈ



ਸਰੀਰ ਵਿੱਚ ਇਸ ਦੀ ਕਮੀ ਹੋਣ ਨਾਲ ਕਈ ਦਿੱਕਤਾਂ ਹੋ ਸਕਦੀਆਂ ਹਨ



ਸਾਡਾ ਸਰੀਰ ਬਿਨਾਂ ਸੋਡੀਅਮ ਤੋਂ ਨਹੀਂ ਰਹਿ ਸਕਦਾ



ਇਸ ਦੀ ਕਮੀ ਹੋਣ ਨਾਲ ਵਾਟਰ ਰਿਟੇਂਸ਼ਨ ਵਿੱਚ ਕਮੀ ਅਤੇ ਬਲੱਡ ਪ੍ਰੈਸ਼ਰ ਨੂੰ ਵੀ ਘੱਟ ਕਰਦਾ ਹੈ



ਸਮੇਂ ਦੇ ਨਾਲ-ਨਾਲ ਸੁਆਦ ਆਉਣਾ ਬੰਦ ਹੋ ਸਕਦਾ ਹੈ



ਕਮਜ਼ੋਰੀ ਤੇ ਚੱਕਰ ਆਉਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ



ਹੱਦ ਤੋਂ ਵੱਧ ਸਿਰਦਰਦ, ਥਕਾਨ ਅਤੇ ਉਲਟੀ ਹੋ ਸਕਦੀ ਹੈ



ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ



ਬਿਨਾਂ ਡਾਕਟਰ ਦੀ ਸਲਾਹ ਤੋਂ ਕਦੇ ਵੀ ਨਮਕ ਖਾਣਾ ਬੰਦ ਨਾ ਕਰੋ