ਭਾਰਤ ਵਿੱਚ ਕਈ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਪਿਸਤੌਲ ਰੱਖਣ ਦਾ ਸ਼ੌਂਕ ਹੈ



ਕੁਝ ਅਜਿਹੇ ਲੋਕ ਹਨ ਜਿਹੜੇ ਆਪਣੀ ਸੁਰੱਖਿਆ ਲਈ ਪਿਸਤੌਲ ਰੱਖਦੇ ਹਨ



ਭਾਰਤ ਵਿੱਚ ਪਿਸਤੌਲ ਰੱਖਣ ਲਈ ਲਾਈਸੈਂਸ ਦੀ ਲੋੜ ਪੈਂਦੀ ਹੈ



ਬਿਨਾਂ ਲਾਈਸੈਂਸ ਤੋਂ ਪਿਸਤੌਲ ਰੱਖਣਾ ਗੈਰਕਾਨੂੰਨ ਮੰਨਿਆ ਜਾਂਦਾ ਹੈ



ਇਸ ਕਰਕੇ ਤੁਹਾਨੂੰ ਸਜ਼ਾ ਵੀ ਹੋ ਸਕਦੀ ਹੈ



ਹਾਲਾਂਕਿ ਇੱਕ ਅਜਿਹੀ ਪਿਸਤੌਲ ਹੈ ਜਿਸ ਨੂੰ ਹਰ ਭਾਰਤੀ ਰੱਖ ਸਕਦਾ ਹੈ



ਅਸੀਂ ਜਿਹੜੀ ਪਿਸਤੌਲ ਦੀ ਗੱਲ ਕਰ ਰਹੇ ਹਾਂ ਉਹ Ashani MK ਸੀਰੀਜ਼ ਦੀਆਂ ਬੰਦੂਕਾਂ ਹਨ



ਜਿਨ੍ਹਾਂ ਦੀ ਰੇਂਜ 15 ਤੋਂ 18 ਮੀਟਰ ਦੀ ਹੁੰਦੀ ਹੈ



ਇਸ ਬੰਦੂਕ ਨੂੰ ਇੰਡੀਅਨ ਆਰਡੀਨੈਂਸ ਫੈਕਟਰੀ ਬਣਾਉਂਦੀ ਹੈ