ਇਕਰਾ ਇਕ ਪਾਕਿ ਅਦਾਕਾਰਾ ਹੈ ਇਕਰਾ ਦੀ ਹਿੰਦੂਸਤਾਨ 'ਚ ਲੱਖਾਂ ਲੋਕ ਫਾਲੋ ਕਰਦੇ ਹਨ ਇਕਰਾ ਪਾਕਿ ਸੀਰੀਅਲ ਸੁਨੋ ਚੰਦਾ ਤੋਂ ਫੇਮਸ ਹੋਈ ਹੈ ਇਕਰਾ ਅਜ਼ੀਜ਼ ਦੇ ਚਿਹਰੇ 'ਤੇ ਖੂਬਸੂਰਤੀ ਦਾ ਨੂਰ ਸਾਫ ਦਿਖਦਾ ਹੈ ਇਕਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲ ਦੇ ਤੌਰ 'ਤੇ ਕੀਤੀ ਸੀ ਇਕਰਾ ਦਾ ਜਨਮ 24 ਨਵੰਬਰ 1997 ਨੂੰ ਪਾਕਿ 'ਚ ਹੋਇਆ ਇਕਰਾ ਅਜੀਜ ਨੇ ਬਚਪਨ ਤੋਂ ਆਪਣੇ ਪਿਤਾ ਨੂੰ ਗੁਆ ਦਿੱਤਾ ਇਕਰਾ ਨੂੰ ਬਚਪਨ ਤੋਂ ਐਕਟਿੰਗ ਦਾ ਸ਼ੌਕ ਸੀ ਇਕਰਾ ਅਜੀਜ ਨੇ ਆਪਣੀ ਪੜ੍ਹਾਈ ਕਰਾਂਚੀ ਤੋਂ ਪੂਰੀ ਕੀਤੀ ਇਕਰਾ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੀ ਹੈ