ਦੁਨੀਆ ਭਰ ਵਿੱਚ ਹਰ ਦਿਨ 2 ਅਰਬ ਕੱਪ ਤੋਂ ਵੱਧ ਕੌਫੀ ਪੀਤੀ ਜਾਂਦੀ ਹੈ



ਸਿਰਫ ਬ੍ਰਿਟੇਨ ਵਿੱਚ ਹੀ ਸਾਢੇ ਨੌ ਕਰੋੜ ਕੱਪ ਕੌਫੀ ਦੀ ਵਰਤੋਂ ਹੁੰਦੀ ਹੈ



ਇੱਥੇ ਦੇ ਲੋਕਾਂ ਦਾ ਕੌਫੀ ਪੀਣ ਦਾ ਕੋਈ ਤੈਅ ਸਮਾਂ ਨਹੀਂ ਹੈ



ਇੱਥੇ ਦੇ ਲੋਕ ਸਵੇਰ ਤੋਂ ਲੈ ਕੇ ਰਾਤ ਤੱਕ ਕਿਸੇ ਵੀ ਵੇਲੇ ਕੌਫੀ ਪੀਣਾ ਪਸੰਦ ਕਰਦੇ ਹਨ



ਪੱਛਮੀ ਦੇਸ਼ਾਂ ਵਿੱਚ ਵਾਈਨ ਅਤੇ ਬੀਅਰ ਦਾ ਕਾਫੀ ਟ੍ਰੈਂਡ ਹੈ



ਪਰ ਕਾਰੋਬਾਰ ਵਿੱਚ ਗੱਲਬਾਤ ਦੇ ਹਿਸਾਬ ਨਾਲ ਉਨ੍ਹਾਂ ਨੂੰ ਇਹ ਠੀਕ ਨਹੀਂ ਲੱਗਿਆ



ਕਾਰੋਬਾਰ ਦੀਆਂ ਗੱਲਾਂ ਵਿੱਚ ਦਿਮਾਗ ਬਿਲਕੁਲ ਫ੍ਰੈਸ਼ ਹੋਣਾ ਚਾਹੀਦਾ ਹੈ



ਕੌਫੀ ਸਾਡੇ ਦਿਮਾਗ ਨੂੰ ਐਕਟਿਵ ਬਣਾ ਕੇ ਰੱਖਦੀ ਹੈ



ਇਸ ਕਰਕੇ ਅੰਗਰੇਜ਼ ਚਾਹ ਤੋਂ ਵੱਧ ਕੌਫੀ ਪੀਣਾ ਪਸੰਦ ਕਰਦੇ ਹਨ