World's Largest Passenger Plane: ਏਅਰਬੱਸ ਏ380 (Airbus A380) ਦੁਨੀਆ ਦਾ ਸਭ ਤੋਂ ਵੱਡਾ ਯਾਤਰੀ ਜਹਾਜ਼ ਹੈ। ਇਹ ਇੱਕੋ-ਇੱਕ ਜੈੱਟ-ਲਾਈਨ ਹੈ ਜਿਸ ਵਿੱਚ ਬੈਠਣ ਦੇ ਸਾਰੇ ਵਿਕਲਪਾਂ ਦੇ ਨਾਲ ਇੱਕੋ ਲੰਬਾਈ ਵਾਲਾ ਡਬਲ ਡੈੱਕ ਹੈ।