ਭਾਰਤ ਵਿੱਚ ਰੋਟੀ ਇੱਕ ਆਮ ਭੋਜਨ ਹੈ



ਕੀ ਤੁਸੀਂ ਕਦੇ ਗੌਰ ਕੀਤਾ ਹੈ ਕਿ ਰੋਟੀ ਹਮੇਸ਼ਾ ਗੋਲ ਆਕਾਰ ਦੀ ਹੁੰਦੀ ਹੈ



ਇਹ ਕਿਸੇ ਹੋਰ ਆਕਾਰ ਦੀ ਨਹੀਂ ਹੁੰਦੀ ਹੈ



ਇਸ ਆਕਾਰ ਦੀ ਰੋਟੀ ਬਣਾਉਣ ਦੇ ਕਈ ਫਾਇਦੇ ਹਨ



ਅਜਿਹੇ ਆਕਾਰ ਵਿੱਚ ਸਬਜ਼ੀ ਜਾਂ ਫਿਰ ਹੋਰ ਕੋਈ ਫੀਲਿੰਗ ਆਸਾਨੀ ਨਾਲ ਭਰ ਸਕਦੇ ਹਾਂ



ਬੇਲਣੇ ਨਾਲ ਇਸ ਨੂੰ ਆਕਾਰ ਦੇਣਾ ਸੌਖਾ ਹੁੰਦਾ ਹੈ



ਜਦੋਂ ਇਸ ਨੂੰ ਅਸੀਂ ਬੇਲਣੇ ਨਾਲ ਬੇਲਦੇ ਹਾਂ ਤਾਂ ਆਟਾ ਕੋਨਿਆਂ ਤੋਂ ਮੋਟਾ ਨਹੀਂ ਰਹਿੰਦਾ ਹੈ



ਚੁਲ੍ਹੇ ‘ਤੇ ਇਸ ਆਕਾਰ ‘ਚ ਰੋਟੀ ਚੰਗੀ ਤਰ੍ਹਾਂ ਪਕਾਈ ਜਾ ਸਕਦੀ ਹੈ



ਇਸ ਨਾਲ ਰੋਟੀ ਹੋਰ ਵੱਧ ਸੁਆਦਿਸ਼ਟ ਹੋ ਜਾਂਦੀ ਹੈ



ਇਸ ਵਿੱਚ ਰੋਟੀ ਹਰ ਤਰ੍ਹਾਂ ਨਾਲ ਆਸਾਨੀ ਨਾਲ ਸੇਕੀ ਜਾ ਸਕਦੀ ਹੈ