ਵੈਂਕਟੇਸ਼ ਅਈਅਰ ਇੱਕ ਕ੍ਰਿਕਟਰ ਤੋਂ ਪਹਿਲਾਂ ਸੀਏ ਸੀ, ਪਰ ਬਾਅਦ ਵਿੱਚ ਇਸ ਖਿਡਾਰੀ ਨੇ ਸੀਏ ਨਾਲੋਂ ਕ੍ਰਿਕਟ ਖੇਡਣ ਨੂੰ ਤਰਜੀਹ ਦਿੱਤੀ।