Health Care Tips : ਚਾਹ ਪੀਣਾ ਕਿਸ ਨੂੰ ਨਹੀਂ ਪਸੰਦ। ਜ਼ਿਆਦਾਤਰ ਲੋਕਾਂ ਦੀ ਸਵੇਰ ਦੀ ਡ੍ਰਿੰਕ ਹਮੇਸ਼ਾ ਚਾਹ ਹੁੰਦਾ ਹੈ। ਕੁਝ ਲੋਕ ਇਸ ਨੂੰ ਬਿਸਕੁਟ ਦੇ ਨਾਲ ਪੀਣਾ ਪਸੰਦ ਕਰਦੇ ਹਨ ਅਤੇ ਕੁਝ ਲੋਕ ਇਸ ਨੂੰ ਸਨੈਕਸ ਦੇ ਨਾਲ ਪੀਣਾ ਪਸੰਦ ਕਰਦੇ ਹਨ।