Adult star: ਇੱਕ 26 ਸਾਲ ਦੀ ਕੁੜੀ ਜਿਸ ਕੋਲ ਆਪਣੀ ਜੇਬ ਵਿੱਚ ਪੈਸੇ ਵੀ ਨਹੀਂ ਸੀ, ਉਹ ਅੱਜ ਲੱਖਾਂ ਕਮਾ ਰਹੀ ਹੈ। ਕੁੜੀ ਨੇ ਆਪਣੀ ਕਮਾਈ ਲਈ ਚੁਣਿਆ ਰਸਤਾ ਸੁਣ ਕੇ ਹੈਰਾਨ ਹੋ ਜਾਵੋਗੇ। ਕੋਈ ਸਮਾਂ ਸੀ ਜਦੋਂ ਕੁੜੀ ਕੋਲ ਪੜ੍ਹਾਈ ਦੀ ਫੀਸ ਭਰਨ ਲਈ ਵੀ ਪੈਸੇ ਨਹੀਂ ਹੁੰਦੇ ਸੀ। ਪੈਸੇ ਨਾ ਹੋਣ ਕਾਰਨ ਲੜਕੀ ਨੂੰ ਵੀ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਕੁੜੀ ਨੇ ਪੈਸਾ ਕਮਾਉਣ ਦਾ ਅਜਿਹਾ ਤਰੀਕਾ ਚੁਣਿਆ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਉਗੇ।
ਲਾਅ ਦੀ ਵਿਦਿਆਰਥਣ ਨੇ ਚੁਣਿਆ ਅਡਲਟ ਉਦਯੋਗ ਦਾ ਰਾਹ
ਡੇਲੀ ਸਟਾਰ ਦੀ ਰਿਪੋਰਟ ਮੁਤਾਬਕ 26 ਸਾਲਾ ਸਕਾਰਲੇਟ ਜੋਨਸ (Scarlett Jones) ਲਾਅ ਦੀ ਵਿਦਿਆਰਥਣ ਸੀ। ਲੜਕੀ ਕੋਲ ਆਪਣੀ ਪੜ੍ਹਾਈ ਦੇ ਖਰਚੇ ਨੂੰ ਪੂਰਾ ਕਰਨ ਲਈ ਪੈਸੇ ਨਹੀਂ ਸੀ। ਲੜਕੀ ਨੇ ਆਪਣੀ ਸਮੱਸਿਆ ਦੇ ਹੱਲ ਲਈ ਪਾਰਟ ਟਾਈਮ ਨੌਕਰੀ ਕਰਨ ਦਾ ਫੈਸਲਾ ਕੀਤਾ। ਹਾਲਾਂਕਿ ਉਸ ਦੌਰਾਨ ਵਿਦਿਆਰਥਣਾਂ ਦੇ ਕਾਲਜ ਦੇ ਹੋਰ ਵਿਦਿਆਰਥੀ ਵੀ ਪਾਰਟ ਟਾਈਮ ਨੌਕਰੀ ਕਰਦੇ ਸੀ। ਇਸ ਤੋਂ ਬਾਅਦ ਕਿਸੇ ਨੇ ਸਕਾਰਲੇਟ ਨੂੰ ਅਡਲਟ ਇੰਡਸਟਰੀ ਬਾਰੇ ਜਾਣਕਾਰੀ ਦਿੱਤੀ।
ਸਕਾਰਲੇਟ ਦਾ ਕਹਿਣਾ ਹੈ ਕਿ ਇਸ ਰਾਹ ਨੇ ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰ ਦਿੱਤੀਆਂ। ਪਹਿਲਾਂ ਉਹ ਇਸ ਇੰਡਸਟਰੀ 'ਚ ਜ਼ਰੂਰਤ ਲਈ ਆਈ ਸੀ ਪਰ ਹੌਲੀ-ਹੌਲੀ ਉਹ ਇਸ 'ਚ ਸ਼ਾਮਲ ਹੋ ਗਈ ਜਿਸ ਕਾਰਨ ਉਹ ਕਦੇ ਵੀ ਇਸ ਇੰਡਸਟਰੀ ਤੋਂ ਬਾਹਰ ਨਹੀਂ ਹੋ ਸਕੀ। ਉਹ ਦੱਸਦੀ ਹੈ ਕਿ ਉਸ ਨੇ ਪਹਿਲਾਂ ਇੱਕ ਸਟ੍ਰਿਪ ਕਲੱਬ ਵਿੱਚ ਕੰਮ ਕੀਤਾ ਜਿਸ ਬਾਰੇ ਉਸ ਦੇ ਜਮਾਤੀ ਨੇ ਉਸ ਨੂੰ ਦੱਸਿਆ ਸੀ। ਕਲੱਬ ਵਿੱਚ ਕੰਮ ਕਰਦੇ ਹੋਏ, ਲੜਕੀ ਨੂੰ ਇੱਕ ਟੀਵੀ ਚੈਨਲ ਵਿੱਚ ਨੌਕਰੀ ਮਿਲੀ, ਜਿਸ ਤੋਂ ਬਾਅਦ ਉਹ ਇੱਕ ਪੇਸ਼ੇਵਰ ਅਡਲਟ ਸਟਾਰ ਬਣ ਗਈ।
ਇਕਰਾਰਨਾਮੇ ਵਿੱਚ ਅਜੀਬ ਸ਼ਰਤਾਂ
ਸਕਾਰਲੇਟ ਦਾ ਕਹਿਣਾ ਹੈ ਕਿ ਪ੍ਰੋਫੈਸ਼ਨਲ ਅਡੱਲਟ ਸਟਾਰ ਬਣਨ ਤੋਂ ਬਾਅਦ ਉਸ ਨੇ ਵੱਡੇ ਪ੍ਰੋਜੈਕਟਾਂ ਵਿੱਚ ਕੰਮ ਕੀਤਾ। ਜਿੱਥੇ ਉਸ ਨੇ ਇੱਕ ਇਕਰਾਰਨਾਮੇ 'ਤੇ ਦਸਤਖਤ ਕੀਤੇ ਜਿਸ ਵਿਚ ਅਜੀਬ ਸ਼ਰਤਾਂ ਸੀ। ਇਕਰਾਰਨਾਮੇ ਮੁਤਾਬਕ, ਲੜਕੀ ਆਪਣੇ ਵਾਲਾਂ ਦਾ ਰੰਗ ਨਹੀਂ ਬਦਲ ਸਕਦੀ ਤੇ ਬਗੈਰ ਇਜਾਜ਼ਤ ਤੋਂ ਆਪਣੇ ਸਰੀਰ 'ਤੇ ਕੋਈ ਟੈਟੂ ਨਹੀਂ ਬਣਵਾ ਸਕਦੀ। ਲੜਕੀ ਦਾ ਕਹਿਣਾ ਹੈ ਕਿ ਉਹ ਇਸ ਇੰਡਸਟਰੀ ਵਿੱਚ ਕੰਮ ਕਰਕੇ ਬਹੁਤ ਖੁਸ਼ ਹੈ ਤੇ ਉਸਨੇ 21 ਸਾਲ ਦੀ ਉਮਰ ਵਿੱਚ ਆਪਣਾ ਬੰਗਲਾ ਵੀ ਖਰੀਦ ਲਿਆ ਹੈ।
ਇਹ ਵੀ ਪੜ੍ਹੋ: Google, ਸੈਮਸੰਗ ਤੇ Apple ਨੂੰ ਗਲਤੀਆਂ ਦੱਸ ਕੇ ਬਣਾਈ ਮਿਲੀਅਨ ਡਾਲਰ ਦੀ ਕੰਪਨੀ, ਇੰਦੌਰ ਦੇ ਦੋ ਮੁੰਡਿਆਂ ਦੀ ਹੈਰਾਨ ਕਰਨ ਵਾਲੀ ਕਹਾਣੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin