ਸਦਾ ਜਵਾਨ ਰਹਿਣ ਲਈ 19 ਸਾਲਾ ਕੁੜੀ ਨੇ ਸਭ ਹੱਦਾਂ ਕਰ ਦਿੱਤੀਆਂ ਪਾਰ !
ਏਬੀਪੀ ਸਾਂਝਾ
Updated at:
27 Oct 2016 01:36 PM (IST)
1
Download ABP Live App and Watch All Latest Videos
View In App2
ਐੱਮ. ਟੀ. ਵੀ. ਦੇ ਟੀ. ਵੀ. ਸ਼ੋਅ ਵਿਚ ਵੀ ਉਸ ਨੂੰ ਅਜੀਬ ਢੰਗ ਨਾਲ ਸੂਰ ਦੇ ਖੂਨ ਨਾਲ ਨਹਾਉਂਦੇ ਹੋਏ ਵਿਖਾਇਆ ਗਿਆ ਸੀ। ਕੈਨਲ ਕਹਿੰਦੀ ਹੈ ਕਿ ਉਸ ਨੂੰ ਅਜਿਹਾ ਕਰਨ ਵਿਚ ਕਾਫੀ ਖੁਸ਼ੀ ਮਿਲਦੀ ਹੈ। ਉਸ ਦਾ ਕਹਿਣਾ ਹੈ ਕਿ 100 ਸਾਲ ਪਹਿਲਾਂ ਵੀ ਲੋਕ ਜਵਾਨ ਰਹਿਣ ਲਈ ਇਸ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਸਨ।
3
4
5
6
7
ਕੈਲੀਫੋਰਨੀਆ ਦੀ ਰਹਿਣ ਵਾਲੀ 19 ਸਾਲਾ ਲੜਕੀ ਕੈਨਲ ਦਾ ਕਹਿਣਾ ਹੈ ਕਿ ਉਹ ਖੁਦ ਨੂੰ ਜਵਾਨ ਰੱਖਣ ਲਈ ਸੂਰ ਦੇ ਖੂਨ ਨਾਲ ਨਹਾਉਂਦੀ ਹੈ। ਇਹ ਲੜਕੀ ਪੇਸ਼ੇ ਤੋਂ ਇਕ ਫ੍ਰੀਲਾਂਸ ਮਾਡਲ ਅਤੇ ਅਦਾਕਾਰ ਹੈ ਅਤੇ ਉਸ ਦੇ ਇਸ ਅੰਦਾਜ਼ ‘ਤੇ ਇਕ ਟੀ. ਵੀ. ਸ਼ੋਅ ਵੀ ਬਣ ਚੁੱਕਾ ਹੈ।
8
ਹਰ ਬੰਦੇ ਨੂੰ ਆਪਣੀ ਜਵਾਨੀ ਪਿਆਰੀ ਹੁੰਦੀ ਹੈ ਤੇ ਹਰ ਕੋਈ ਇਸਨੂੰ ਸਾਂਭ ਕੇ ਰਖਣਾ ਚਾਹੁੰਦਾ ਹੈ ,ਪਰ ਇਸ ਦੇ ਲਈ ਜੋ ਕੰਮ ਇਹ 19 ਸਾਲਾ ਲੜਕੀ ਕਰਦੀ ਹੈ, ਉਹ ਕੋਈ ਹੋਰ ਨਹੀਂ ਕਰ ਸਕਦਾ।
- - - - - - - - - Advertisement - - - - - - - - -