ਅੰਮ੍ਰਿਤਸਰ ਨੇੜੇ ਟਰੱਕ ਨਾਲ ਟਕਰਾਈ ਸਕਾਰਪੀਓ, ਸੱਤ ਮੌਤਾਂ
ਏਬੀਪੀ ਸਾਂਝਾ
Updated at:
18 Jun 2018 09:17 AM (IST)
1
ਕੌਮੀ ਸ਼ਾਹਰਾਹ 'ਤੇ ਵਾਪਰੇ ਇਸ ਹਾਦਸੇ ਵਿੱਚ ਤਿੰਨ ਔਰਤਾਂ, ਦੋ ਮਰਦਾਂ ਤੇ ਦੋ ਬੱਚਿਆਂ ਸਮੇਤ ਕੁੱਲ 7 ਜਣਿਆਂ ਦੀ ਮੌਤ ਹੋ ਗਈ।
Download ABP Live App and Watch All Latest Videos
View In App2
ਫਿਲਹਾਲ ਮ੍ਰਿਤਕਾਂ ਦੀ ਪਛਾਣ ਹੋਣੀ ਬਾਕੀ ਹੈ।
3
ਅੰਮ੍ਰਿਸਤਰ: ਗੁਰੂ ਨਗਰੀ ਲਾਗੇ ਕਸਬੇ ਖਿਲਚੀਆਂ ਵਿੱਚ ਦਰਦਨਾਕ ਸੜਕ ਹਾਦਸੇ ਵਿੱਚ 7 ਮੌਤਾਂ ਹੋਈਆਂ ਹਨ।
4
ਐਨਐਚ-1 'ਤੇ ਸਾਕਰਪੀਓ ਤੇ ਟਰੱਕ ਦੀ ਟੱਕਰ ਕਾਰਨ ਹਾਦਸਾ ਵਾਪਰਿਆ।
5
ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਸਕਾਰਪਿਓ ਕਾਰ ਅੰਮ੍ਰਿਤਸਰ ਤੋਂ ਆ ਰਹੀ ਸੀ।
- - - - - - - - - Advertisement - - - - - - - - -