Budget 2024: ਮੋਦੀ ਸਰਕਾਰ ਨੇ ਰੱਖਿਆ ਬਜਟ ਵਿੱਚ ਭਾਰੀ ਵਾਧੇ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਰੱਖਿਆ ਬਜਟ 'ਚ 11.1 ਫੀਸਦੀ ਦੇ ਵਾਧੇ ਦਾ ਐਲਾਨ ਕਰਦਿਆਂ ਇਸ ਨੂੰ ਵਧਾ ਕੇ 11,11,111 ਕਰੋੜ ਰੁਪਏ ਕਰ ਦਿੱਤਾ, ਜੋ ਕਿ ਜੀਡੀਪੀ ਦਾ 3.4 ਫੀਸਦੀ ਹੈ।
Budget 2024: ਰੱਖਿਆ ਬਜਟ ਵਿੱਚ 11.1 ਫੀਸਦੀ ਵਾਧਾ, ਫੌਜੀ ਤਾਕਤ ਵਧਾਉਣ ਲਈ 1,11,111 ਕਰੋੜ ਰੁਪਏ ਦੀ ਵੰਡ
ABP Sanjha
Updated at:
01 Feb 2024 12:23 PM (IST)
Screenshot_2024-02-01_at_1223.13 PM