LPG Price Hike: ਈਂਧਨ ਦੇ ਮੋਰਚੇ 'ਤੇ ਦੇਸ਼ ਵਿੱਚ ਮਹਿੰਗਾਈ ਦਾ ਇੱਕ ਨਿਰੰਤਰ ਵਰਤਾਰਾ ਹੈ। ਅੱਜ ਇੱਕ ਵਾਰ ਫਿਰ ਗੈਸ ਸਿਲੰਡਰ ਦੇ ਰੇਟਾਂ 'ਚ ਵਾਧਾ ਹੋਇਆ ਹੈ। ਹੁਣ ਪੂਰੇ ਦੇਸ਼ ਵਿੱਚ ਘਰੇਲੂ ਐਲਪੀਜੀ ਸਿਲੰਡਰ 1000 ਤੋਂ ਪਾਰ ਹੋ ਗਏ ਹਨ। ਅੱਜ ਘਰੇਲੂ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ 3 ਰੁਪਏ 50 ਪੈਸੇ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਕਮਰਸ਼ੀਅਲ ਗੈਸ ਸਿਲੰਡਰ 8 ਰੁਪਏ ਮਹਿੰਗਾ ਹੋ ਗਿਆ ਹੈ।
ਅੱਜ ਘਰੇਲੂ ਰਸੋਈ ਗੈਸ ਸਿਲੰਡਰ ਦੇ ਰੇਟ ਵਿੱਚ 3 ਰੁਪਏ 50 ਪੈਸੇ ਦਾ ਵਾਧਾ ਹੋਇਆ ਹੈ। ਅੱਜ ਤੋਂ 14.2 ਕਿਲੋ ਦਾ ਘਰੇਲੂ ਐਲਪੀਜੀ ਸਿਲੰਡਰ ਦਿੱਲੀ ਅਤੇ ਮੁੰਬਈ ਵਿੱਚ 1003 ਰੁਪਏ ਵਿੱਚ ਅਤੇ ਕੋਲਕਾਤਾ ਵਿੱਚ 1029 ਰੁਪਏ ਵਿੱਚ ਅਤੇ ਚੇਨਈ ਵਿੱਚ 1018.5 ਰੁਪਏ ਵਿੱਚ ਮਿਲੇਗਾ। ਪਿਛਲੇ ਇੱਕ ਸਾਲ ਵਿੱਚ ਦਿੱਲੀ ਵਿੱਚ ਘਰੇਲੂ ਰਸੋਈ ਗੈਸ ਸਿਲੰਡਰ 809 ਰੁਪਏ ਤੋਂ 1003 ਰੁਪਏ ਹੋ ਗਿਆ ਹੈ।
ਮਹਿੰਗਾਈ ਦੀ ਮਾਰ! ਅੱਜ ਫਿਰ ਵਧੇ ਘਰੇਲੂ LPG ਸਿਲੰਡਰ ਦੇ ਰੇਟ, ਜਾਣੋ ਕਿੰਨੀ ਵਧੀ ਕੀਮਤ
abp sanjha
Updated at:
19 May 2022 07:36 AM (IST)
Edited By: ravneetk
ਘਰੇਲੂ ਰਸੋਈ ਗੈਸ ਸਿਲੰਡਰ ਦੇ ਰੇਟ ਵਿੱਚ 3 ਰੁਪਏ 50 ਪੈਸੇ ਦਾ ਵਾਧਾ ਹੋਇਆ ਹੈ। ਅੱਜ ਤੋਂ 14.2 ਕਿਲੋ ਦਾ ਘਰੇਲੂ ਐਲਪੀਜੀ ਸਿਲੰਡਰ ਦਿੱਲੀ ਅਤੇ ਮੁੰਬਈ ਵਿੱਚ 1003 ਰੁਪਏ ਵਿੱਚ ਅਤੇ ਕੋਲਕਾਤਾ ਵਿੱਚ 1029 ਰੁਪਏ ਵਿੱਚ ...
LPG Price hike
NEXT
PREV
Published at:
19 May 2022 07:36 AM (IST)
- - - - - - - - - Advertisement - - - - - - - - -