Petrol Diesel Rate: ਦੇਸ਼ 'ਚ ਲਗਾਤਾਰ 78 ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਪਿਛਲੀ ਵਾਰ ਤੇਲ ਮਾਰਕੀਟਿੰਗ ਕੰਪਨੀਆਂ ਨੇ ਵਾਹਨਾਂ ਦੇ ਈਂਧਨ ਦੀਆਂ ਕੀਮਤਾਂ ਵਿੱਚ 22 ਮਈ ਨੂੰ ਕਟੌਤੀ ਕੀਤੀ ਸੀ, ਜਦੋਂ 21 ਮਈ ਨੂੰ ਸਰਕਾਰ ਨੇ ਪੈਟਰੋਲ 'ਤੇ 6 ਰੁਪਏ ਅਤੇ ਡੀਜ਼ਲ 'ਤੇ 8 ਰੁਪਏ ਐਕਸਾਈਜ਼ ਡਿਊਟੀ ਘਟਾ ਦਿੱਤੀ ਸੀ। ਹੁਣ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਹੇਠਾਂ ਆ ਰਹੀਆਂ ਹਨ, ਇਸ ਲਈ ਦੇਸ਼ 'ਚ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕਮੀ ਆਉਣ ਦੀ ਉਮੀਦ ਹੈ। ਹਾਲਾਂਕਿ, ਤੇਲ ਮਾਰਕੀਟਿੰਗ ਕੰਪਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਵੀ ਪੈਟਰੋਲ ਦੀ ਵਿਕਰੀ 'ਤੇ ਲਗਭਗ 10 ਰੁਪਏ ਪ੍ਰਤੀ ਲੀਟਰ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ।


ਕੀ ਹੈ ਅੱਜ ਕੱਚੇ ਤੇਲ ਦੀ ਕੀਮਤ 


ਜੇ ਅਸੀਂ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਤੇ ਨਜ਼ਰ ਮਾਰੀਏ ਤਾਂ WTI ਕਰੂਡ ਦੀ ਕੀਮਤ 88.35 ਡਾਲਰ ਪ੍ਰਤੀ ਬੈਰਲ ਅਤੇ ਬ੍ਰੈਂਟ ਕਰੂਡ ਦੀ ਕੀਮਤ 94.24 ਡਾਲਰ ਪ੍ਰਤੀ ਬੈਰਲ 'ਤੇ ਆ ਗਈ ਹੈ।


ਦਿੱਲੀ, ਮੁੰਬਈ ਸਣੇ ਚਾਰ ਵੱਡੇ ਮਹਾਨਗਰਾਂ ਵਿੱਚ ਬਾਲਣ ਦੀਆਂ ਦਰਾਂ (ਪ੍ਰਤੀ ਲੀਟਰ)


ਦਿੱਲੀ ਵਿੱਚ ਅੱਜ ਪੈਟਰੋਲ 96.72 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 89.62 ਰੁਪਏ ਪ੍ਰਤੀ ਲੀਟਰ ਹੈ
ਮੁੰਬਈ 'ਚ ਪੈਟਰੋਲ 106.31 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 94.27 ਰੁਪਏ ਪ੍ਰਤੀ ਲੀਟਰ ਹੈ
ਚੇਨਈ 'ਚ ਪੈਟਰੋਲ 102.63 ਰੁਪਏ ਅਤੇ ਡੀਜ਼ਲ 94.24 ਰੁਪਏ ਪ੍ਰਤੀ ਲੀਟਰ ਹੈ
ਕੋਲਕਾਤਾ 'ਚ ਪੈਟਰੋਲ 106.03 ਰੁਪਏ ਅਤੇ ਡੀਜ਼ਲ 92.76 ਰੁਪਏ ਪ੍ਰਤੀ ਲੀਟਰ ਹੈ


ਬਿਹਾਰ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਰੇਟ


ਪਟਨਾ 'ਚ ਪੈਟਰੋਲ 107.59 ਰੁਪਏ ਪ੍ਰਤੀ ਲੀਟਰ, ਡੀਜ਼ਲ 94.36 ਰੁਪਏ ਪ੍ਰਤੀ ਲੀਟਰ
ਭਾਗਲਪੁਰ 'ਚ ਪੈਟਰੋਲ 107.82 ਰੁਪਏ ਪ੍ਰਤੀ ਲੀਟਰ, ਡੀਜ਼ਲ 94.56 ਰੁਪਏ ਪ੍ਰਤੀ ਲੀਟਰ
ਦਰਭੰਗਾ 'ਚ ਪੈਟਰੋਲ 108.02 ਰੁਪਏ ਪ੍ਰਤੀ ਲੀਟਰ, ਡੀਜ਼ਲ 94.75 ਰੁਪਏ ਪ੍ਰਤੀ ਲੀਟਰ
ਮਧੂਬਨੀ 'ਚ ਪੈਟਰੋਲ 108.45 ਰੁਪਏ ਪ੍ਰਤੀ ਲੀਟਰ, ਡੀਜ਼ਲ 95.15 ਰੁਪਏ ਪ੍ਰਤੀ ਲੀਟਰ


ਮੱਧ ਪ੍ਰਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਪੈਟਰੋਲ ਤੇ ਡੀਜ਼ਲ ਦੇ ਰੇਟ


ਭੋਪਾਲ 'ਚ ਪੈਟਰੋਲ 108.75 ਰੁਪਏ ਪ੍ਰਤੀ ਲੀਟਰ, ਡੀਜ਼ਲ 93.99 ਰੁਪਏ ਪ੍ਰਤੀ ਲੀਟਰ
ਇੰਦੌਰ 'ਚ ਪੈਟਰੋਲ 109.10 ਰੁਪਏ ਪ੍ਰਤੀ ਲੀਟਰ, ਡੀਜ਼ਲ 94.34 ਰੁਪਏ ਪ੍ਰਤੀ ਲੀਟਰ
ਗਵਾਲੀਅਰ 'ਚ ਪੈਟਰੋਲ 108.58 ਰੁਪਏ ਪ੍ਰਤੀ ਲੀਟਰ, ਡੀਜ਼ਲ 93.84 ਰੁਪਏ ਪ੍ਰਤੀ ਲੀਟਰ


ਰਾਜਸਥਾਨ ਦੇ ਵੱਡੇ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਰੇਟ


ਜੈਪੁਰ 'ਚ ਪੈਟਰੋਲ 108.48 ਰੁਪਏ ਪ੍ਰਤੀ ਲੀਟਰ, ਡੀਜ਼ਲ 93.72 ਰੁਪਏ ਪ੍ਰਤੀ ਲੀਟਰ
ਅਜਮੇਰ 'ਚ ਪੈਟਰੋਲ 108.41 ਰੁਪਏ ਪ੍ਰਤੀ ਲੀਟਰ, ਡੀਜ਼ਲ 93.66 ਰੁਪਏ ਪ੍ਰਤੀ ਲੀਟਰ
ਬੀਕਾਨੇਰ 'ਚ ਪੈਟਰੋਲ 110.07 ਰੁਪਏ ਪ੍ਰਤੀ ਲੀਟਰ, ਡੀਜ਼ਲ 95.16 ਰੁਪਏ ਪ੍ਰਤੀ ਲੀਟਰ
ਸ਼੍ਰੀ ਗੰਗਾਨਗਰ ਪੈਟਰੋਲ 112.10 ਰੁਪਏ ਪ੍ਰਤੀ ਲੀਟਰ, ਡੀਜ਼ਲ 96.99 ਰੁਪਏ ਪ੍ਰਤੀ ਲੀਟਰ


ਮਹਾਰਾਸ਼ਟਰ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਰੇਟ


ਮੁੰਬਈ ਸ਼ਹਿਰ 'ਚ ਪੈਟਰੋਲ 106.31 ਰੁਪਏ ਪ੍ਰਤੀ ਲੀਟਰ, ਡੀਜ਼ਲ 94.27 ਰੁਪਏ ਪ੍ਰਤੀ ਲੀਟਰ
ਗ੍ਰੇਟਰ ਮੁੰਬਈ 'ਚ ਪੈਟਰੋਲ 106.49 ਰੁਪਏ ਪ੍ਰਤੀ ਲੀਟਰ, ਡੀਜ਼ਲ 94.44 ਰੁਪਏ ਪ੍ਰਤੀ ਲੀਟਰ
ਪੁਣੇ 'ਚ ਪੈਟਰੋਲ 105.99 ਰੁਪਏ ਪ੍ਰਤੀ ਲੀਟਰ, ਡੀਜ਼ਲ 92.51 ਰੁਪਏ ਪ੍ਰਤੀ ਲੀਟਰ ਹੈ।
ਨਾਸਿਕ 'ਚ ਪੈਟਰੋਲ 106.22 ਰੁਪਏ ਪ੍ਰਤੀ ਲੀਟਰ, ਡੀਜ਼ਲ 92.73 ਰੁਪਏ ਪ੍ਰਤੀ ਲੀਟਰ
ਨਾਗਪੁਰ 'ਚ ਪੈਟਰੋਲ 106.21 ਰੁਪਏ ਪ੍ਰਤੀ ਲੀਟਰ, ਡੀਜ਼ਲ 92.75 ਰੁਪਏ ਪ੍ਰਤੀ ਲੀਟਰ
ਕੋਲਹਾਪੁਰ 'ਚ ਪੈਟਰੋਲ 106.75 ਰੁਪਏ ਪ੍ਰਤੀ ਲੀਟਰ, ਡੀਜ਼ਲ 93.28 ਰੁਪਏ ਪ੍ਰਤੀ ਲੀਟਰ


ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਪੈਟਰੋਲ ਤੇ ਡੀਜ਼ਲ ਦੇ ਰੇਟ


ਚੰਡੀਗੜ੍ਹ 'ਚ ਪੈਟਰੋਲ 96.20 ਰੁਪਏ, ਡੀਜ਼ਲ 84.26 ਰੁਪਏ ਪ੍ਰਤੀ ਲੀਟਰ
ਅੰਮ੍ਰਿਤਸਰ 'ਚ ਪੈਟਰੋਲ 96.84 ਰੁਪਏ ਪ੍ਰਤੀ ਲੀਟਰ, ਡੀਜ਼ਲ 87.19 ਰੁਪਏ ਪ੍ਰਤੀ ਲੀਟਰ
ਜਲੰਧਰ 'ਚ ਪੈਟਰੋਲ 96.06 ਰੁਪਏ ਪ੍ਰਤੀ ਲੀਟਰ, ਡੀਜ਼ਲ 86.44 ਰੁਪਏ ਪ੍ਰਤੀ ਲੀਟਰ
ਲੁਧਿਆਣਾ 'ਚ ਪੈਟਰੋਲ 96.81 ਰੁਪਏ ਪ੍ਰਤੀ ਲੀਟਰ, ਡੀਜ਼ਲ 87.15 ਰੁਪਏ ਪ੍ਰਤੀ ਲੀਟਰ


ਝਾਰਖੰਡ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਰੇਟ


ਧਨਬਾਦ 'ਚ ਪੈਟਰੋਲ 99.87 ਰੁਪਏ ਪ੍ਰਤੀ ਲੀਟਰ, ਡੀਜ਼ਲ 94.67 ਰੁਪਏ ਪ੍ਰਤੀ ਲੀਟਰ
ਰਾਂਚੀ 'ਚ ਪੈਟਰੋਲ 99.84 ਰੁਪਏ ਪ੍ਰਤੀ ਲੀਟਰ, ਡੀਜ਼ਲ 94.65 ਰੁਪਏ ਪ੍ਰਤੀ ਲੀਟਰ
ਕੋਡਰਮਾ 'ਚ ਪੈਟਰੋਲ 100.92 ਰੁਪਏ ਪ੍ਰਤੀ ਲੀਟਰ, ਡੀਜ਼ਲ 95.68 ਰੁਪਏ ਪ੍ਰਤੀ ਲੀਟਰ


ਛੱਤੀਸਗੜ੍ਹ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਰੇਟ


ਦੁਰਗ 'ਚ ਪੈਟਰੋਲ 102.45 ਰੁਪਏ ਪ੍ਰਤੀ ਲੀਟਰ, ਡੀਜ਼ਲ 95.44 ਰੁਪਏ ਪ੍ਰਤੀ ਲੀਟਰ
ਬਸਤਰ 'ਚ ਪੈਟਰੋਲ 105.29 ਰੁਪਏ ਪ੍ਰਤੀ ਲੀਟਰ, ਡੀਜ਼ਲ 98.23 ਰੁਪਏ ਪ੍ਰਤੀ ਲੀਟਰ
ਜਸ਼ਪੁਰ 'ਚ ਪੈਟਰੋਲ 103.90 ਰੁਪਏ ਪ੍ਰਤੀ ਲੀਟਰ, ਡੀਜ਼ਲ 96.87 ਰੁਪਏ ਪ੍ਰਤੀ ਲੀਟਰ
ਰਾਏਪੁਰ ਪੈਟਰੋਲ 102.66 ਰੁਪਏ ਪ੍ਰਤੀ ਲੀਟਰ, ਡੀਜ਼ਲ 95.64 ਰੁਪਏ ਪ੍ਰਤੀ ਲੀਟਰ