Stock Market Opening: ਆਟੋ ਸ਼ੇਅਰਾਂ 'ਚ ਆਏ ਉਛਾਲ ਕਰਕੇ ਸੈਂਸੈਕਸ-ਨਿਫਟੀ 'ਚ ਮਾਮੂਲੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਮਹਿੰਦਰਾ ਐਂਡ ਮਹਿੰਦਰਾ ਦਾ ਸ਼ੇਅਰ ਲੀਡ ਕਰ ਰਿਹਾ ਹੈ। ਬੈਂਕ ਨਿਫਟੀ 'ਚ ਗਿਰਾਵਟ ਹੈ ਅਤੇ FMCG ਸ਼ੇਅਰ ਵੀ ਹੇਠਲੇ ਰੇਂਜ 'ਚ ਕਾਰੋਬਾਰ ਕਰ ਰਹੇ ਹਨ।


ਕਿਵੇਂ ਦੀ ਰਹੀ ਭਾਰਤੀ ਸ਼ੇਅਰ ਬਾਜ਼ਾਰ ਦੀ ਓਪਨਿੰਗ


ਬੀ.ਐੱਸ.ਈ. ਦਾ ਸੈਂਸੈਕਸ 47.59 ਅੰਕਾਂ ਦੇ ਮਾਮੂਲੀ ਵਾਧੇ ਨਾਲ 73,711 ਦੇ ਪੱਧਰ 'ਤੇ ਖੁੱਲ੍ਹਿਆ। NSE ਨਿਫਟੀ 11.40 ਅੰਕਾਂ ਦੇ ਵਾਧੇ ਨਾਲ 22,415 ਦੇ ਪੱਧਰ 'ਤੇ ਖੁੱਲ੍ਹਿਆ ਹੈ।


ਇਹ ਵੀ ਪੜ੍ਹੋ: Petrol and Diesel: ਅਪਡੇਟ ਹੋਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਤੁਹਾਡੇ ਸ਼ਹਿਰ 'ਚ ਕਿੰਨੇ ਰੁਪਏ ਵਿੱਕ ਰਿਹਾ ਤੇਲ