ਚੰਡੀਗੜ੍ਹ 'ਚ ਸ਼ਰਾਬ ਠੇਕੇ ਤੇ ਅਨ੍ਹੇਵਾਹ ਫਾਇਰਿੰਗ, ਇੱਕ ਜ਼ਖਮੀ
ਏਬੀਪੀ ਸਾਂਝਾ | 02 Jun 2020 08:57 PM (IST)
ਸੈਕਟਰ 9 'ਚ ਸ਼ਰਾਬ ਦੇ ਠੇਕੇ ਦੇ ਬਾਹਰ ਫਾਇੰਗ ਦੀ ਖਬਰ ਸਾਹਮਣੇ ਆਈ ਹੈ।
ਚੰਡੀਗੜ੍ਹ: ਸੈਕਟਰ 9 'ਚ ਸ਼ਰਾਬ ਦੇ ਠੇਕੇ ਦੇ ਬਾਹਰ ਫਾਇੰਗ ਦੀ ਖਬਰ ਸਾਹਮਣੇ ਆਈ ਹੈ। ਕਾਰ 'ਚ ਸਵਾਰ ਹੋ ਕਿ ਆਏ ਹਮਲਾਵਰਾਂ ਨੇ ਅਨ੍ਹੇਵਾਹ ਗੋਲੀਆਂ ਚਲਾਈਆਂ। ਇਸ ਦੌਰਾਨ ਸ਼ਰਾਬ ਠੇਕੇ ਦੇ ਇੱਕ ਕਰਿੰਦੇ ਦੇ ਗੋਲੀ ਲੱਗੀ ਹੈ।ਜਿਸ ਨਾਲ ਉਹ ਜ਼ਖਮੀ ਹੋ ਗਿਆ। ਦੇਸ਼ ਨਾਂ ਬਦਲਣ ਬਾਰੇ ਸੁਪਰੀਮ ਕੋਰਟ ਕੱਲ੍ਹ ਕਰੇਗੀ ਸੁਣਵਾਈ ਹਮਲਾਵਰਾਂ ਨੇ ਕਰੀਬ ਅੱਧਾ ਦਰਜਨ ਗੋਲੀ ਦਾਗੀਆਂ। ਇਸ ਤੋਂ ਪਹਿਲਾਂ ਵੀ ਸੈਕਟਰ 33 'ਚ ਇੱਕ ਵੱਡੇ ਸ਼ਰਾਬ ਕਾਰੋਬਾਰੀ ਦੇ ਘਰ ਤੇ ਦੋ ਦਿਨ ਪਹਿਲਾਂ ਫਾਇਰਿੰਗ ਘਟਨਾ ਹੋਈ ਸੀ। ਹਮਲਾਵਾਰਾਂ ਨੇ ਇੱਥੇ 17 ਰੋਂਦ ਫਾਇਰ ਕੀਤੇ ਸਨ। ਕੋਰੋਨਾਵਾਇਰਸ ਨੇ ਉਜਾੜੇ ਕਾਰੋਬਾਰ, 35% ਦੀ ਵਾਪਸੀ ਮੁਸ਼ਕਲ, ਬੰਦ ਹੋਣ ਦੇ ਕਗਾਰ 'ਤੇ ਪਹੁੰ ਇਹ ਵੀ ਪੜ੍ਹੋ: ਪੰਜਾਬ ਦੇ ਲੋਕਾਂ ਲਈ ਰਾਹਤ ਦੀ ਖ਼ਬਰ, ਘਰੇਲੂ ਬਿਜਲੀ 50 ਪੈਸੇ ਪ੍ਰਤੀ ਯੂਨਿਟ ਹੋਈ ਸਸਤੀ ਅੱਗ ਦਾ ਭਾਂਬੜ ਬਣਿਆ ਅਮਰੀਕਾ, ਸੜਕਾਂ ਲਹੂ-ਲੁਹਾਣ, ਹੁਣ ਫੌਜ ਸੰਭਾਲੇਗੀ ਮੋਰਚਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ