Entertainment Live: ਹਾਰਟ ਅਟੈਕ ਤੋਂ ਬਾਅਦ ਅਦਾਕਾਰ ਦੇ ਮੌਤ ਦੀ ਖਬਰ ਨੇ ਮਚਾਈ ਤਰਥੱਲੀ, ਫਿਲਮਾਂ ਦੇ ਬਦਲੇ ਸੈਕਸ ਦੀ ਮੰਗ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 21 Aug 2024 09:18 PM
Entertainment Live: Shocking: ਪ੍ਰਾਈਵੇਟ ਵੀਡੀਓ ਲੀਕ ਹੋਣ ਤੋਂ ਬਾਅਦ ਬੁਰੇ ਹਾਲ 'ਚ ਨਜ਼ਰ ਆਈ ਮਸ਼ਹੂਰ ਅਦਾਕਾਰਾ, ਹਸਪਤਾਲ ਭਰਤੀ

Urvashi Rautela Hospitalized: ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੂੰ ਲੈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਅਦਾਕਾਰਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਿਹਾ ਹੈ, ਜਿਸ ਨੂੰ ਵੇਖ ਪ੍ਰਸ਼ੰਸਕ ਵੀ ਚਿੰਤਿਤ ਹੋ ਗਏ ਹਨ।

Read MOre: Shocking: ਪ੍ਰਾਈਵੇਟ ਵੀਡੀਓ ਲੀਕ ਹੋਣ ਤੋਂ ਬਾਅਦ ਬੁਰੇ ਹਾਲ 'ਚ ਨਜ਼ਰ ਆਈ ਮਸ਼ਹੂਰ ਅਦਾਕਾਰਾ, ਹਸਪਤਾਲ ਭਰਤੀ

Entertainment Live Today: Oops Moment ਦਾ ਸ਼ਿਕਾਰ ਹੋਈ ਉਰਫੀ ਜਾਵੇਦ, ਵੀਡੀਓ ਵੇਖ ਯੂਜ਼ਰ ਬੋਲੇ- ‘ਇਨ੍ਹਾਂ ਕਾਰਨ ਹੁੰਦੇ ਬਲਾਤਕਾਰ‘

Urfi Javed Oops Moment: ਮਸ਼ਹੂਰ ਅਦਾਕਾਰਾ ਅਤੇ ਸੋਸ਼ਲ ਮੀਡੀਆ ਸਨਸਨੀ ਉਰਫੀ ਜਾਵੇਦ ਅਕਸਰ ਸੋਸ਼ਲ ਮੀਡੀਆ ਤੇ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ। ਫਿਲਹਾਲ ਉਹ ਆਪਣੀ ਅਪਕਮਿੰਗ ਅਨਸਕ੍ਰਿਪਟਿਡ ਓਰੀਜਨਲ ਸੀਰੀਜ਼ 'ਫਾਲੋ ਕਰ ਲੋ ਯਾਰ' ਨੂੰ ਲੈ ਚਰਚਾ ਬਟੋਰ ਰਹੀ ਹੈ। ਇਸ ਸੀਰੀਜ਼ ਦਾ ਪ੍ਰੀਮੀਅਰ 23 ਅਗਸਤ ਨੂੰ ਪ੍ਰਾਈਮ ਵੀਡੀਓ 'ਤੇ ਹੋਣ ਜਾ ਰਿਹਾ ਹੈ। ਅਜਿਹੇ 'ਚ ਅੱਜ ਉਰਫੀ ਜਾਵੇਦ ਇਕ ਈਵੈਂਟ 'ਚ ਸ਼ਿਰਕਤ ਕਰਨ ਪਹੁੰਚੀ ਅਤੇ ਉਸ ਨਾਲ ਕੁਝ ਅਜਿਹਾ ਹੋਇਆ, ਜਿਸ ਦੀ ਉਸ ਨੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਵੇਗਾ। ਉਰਫੀ ਜਾਵੇਦ, ਜੋ ਕਿ ਆਪਣੇ ਅਤਰੰਗੇ ਕੱਪੜਿਆਂ ਨੂੰ ਲੈ ਹਰ ਪਾਸੇ ਛਾਈ ਰਹਿੰਦੀ ਹੈ, ਹੁਣ ਉਪਸ ਮੂਮੈਂਟ ਦਾ ਸ਼ਿਕਾਰ ਹੋ ਗਈ ਹੈ। 

Read More: Oops Moment ਦਾ ਸ਼ਿਕਾਰ ਹੋਈ ਉਰਫੀ ਜਾਵੇਦ, ਵੀਡੀਓ ਵੇਖ ਯੂਜ਼ਰ ਬੋਲੇ- ‘ਇਨ੍ਹਾਂ ਕਾਰਨ ਹੁੰਦੇ ਬਲਾਤਕਾਰ‘

Entertainment Live: Urvashi Rautela: ਉਰਵਸ਼ੀ ਰੌਤੇਲਾ ਪ੍ਰਾਈਵੇਟ ਵੀਡੀਓ ਲੀਕ ਹੋਣ ਤੋਂ ਬਾਅਦ ਹਸਪਤਾਲ ਭਰਤੀ, ਹੱਥਾਂ 'ਤੇ ਖੂਨ, ਮੂੰਹ 'ਤੇ ਆਕਸੀਜਨ ਮਾਸਕ...

Urvashi Rautela Hospitalized: ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੂੰ ਲੈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਅਦਾਕਾਰਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਿਹਾ ਹੈ, ਜਿਸ ਨੂੰ ਵੇਖ ਪ੍ਰਸ਼ੰਸਕ ਵੀ ਚਿੰਤਿਤ ਹੋ ਗਏ ਹਨ। ਬਾਥਰੂਮ ਦਾ ਵੀਡੀਓ ਲੀਕ ਹੋਣ ਤੋਂ ਬਾਅਦ ਹੁਣ ਉਰਵਸ਼ੀ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਸ ਵੀਡੀਓ ਤੋਂ ਸਾਫ ਪਤਾ ਲੱਗਦਾ ਹੈ ਕਿ ਅਦਾਕਾਰਾ ਦੀ ਹਾਲਤ ਖਰਾਬ ਹੈ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਉਰਵਸ਼ੀ ਨੂੰ ਹੁਣ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

Read More: Urvashi Rautela: ਉਰਵਸ਼ੀ ਰੌਤੇਲਾ ਪ੍ਰਾਈਵੇਟ ਵੀਡੀਓ ਲੀਕ ਹੋਣ ਤੋਂ ਬਾਅਦ ਹਸਪਤਾਲ ਭਰਤੀ, ਹੱਥਾਂ 'ਤੇ ਖੂਨ, ਮੂੰਹ 'ਤੇ ਆਕਸੀਜਨ ਮਾਸਕ...

Entertainment Live Today: Top Actress: ਬੀ ਗ੍ਰੇਡ ਫਿਲਮਾਂ 'ਚ ਇਨ੍ਹਾਂ ਅਭਿਨੇਤਰੀਆਂ ਨੇ ਹੱਦਾਂ ਕੀਤੀਆਂ ਪਾਰ, ਇੰਟੀਮੇਟ ਸੀਨ ਸ਼ਰਮ ਨਾਲ ਕਰਨਗੇ ਪਾਣੀ-ਪਾਣੀ

Top Actress worked in B-Grade Movies: ਬਾਲੀਵੁੱਡ ਫਿਲਮਾਂ 'ਚ ਕਈ ਅਜਿਹੀਆਂ ਅਭਿਨੇਤਰੀਆਂ ਹਨ ਜਿਨ੍ਹਾਂ ਦੇ ਅੱਜ ਇੰਡਸਟਰੀ 'ਚ ਵੱਡੇ ਨਾਂ ਹਨ। ਕੁਝ ਨੇ ਫਿਲਮਾਂ ਅਤੇ ਕੁਝ ਨੇ ਟੀਵੀ 'ਤੇ ਵੱਡਾ ਨਾਮ ਕਮਾਇਆ, ਪਰ ਉਨ੍ਹਾਂ ਦਾ ਸ਼ੁਰੂਆਤੀ ਕਰੀਅਰ ਬੀ-ਗ੍ਰੇਡ ਫਿਲਮਾਂ ਨਾਲ ਸ਼ੁਰੂ ਹੋਇਆ। ਉਨ੍ਹਾਂ ਨੂੰ ਉਹ ਕੰਮ ਕਰਨ ਵਿੱਚ ਪਹਿਲਾਂ ਕੋਈ ਇਤਰਾਜ਼ ਨਹੀਂ ਸੀ ਜੋ ਬਾਅਦ ਵਿੱਚ ਉਨ੍ਹਾਂ ਨੂੰ ਪਰਦੇ 'ਤੇ ਕਰਨਾ ਮੁਸ਼ਕਿਲ ਹੈ। ਇਨ੍ਹਾਂ ਅਭਿਨੇਤਰੀਆਂ 'ਚ ਕਈ ਵੱਡੇ ਨਾਂ ਵੀ ਸ਼ਾਮਲ ਹਨ।

Read MOre: Top Actress: ਬੀ ਗ੍ਰੇਡ ਫਿਲਮਾਂ 'ਚ ਇਨ੍ਹਾਂ ਅਭਿਨੇਤਰੀਆਂ ਨੇ ਹੱਦਾਂ ਕੀਤੀਆਂ ਪਾਰ, ਇੰਟੀਮੇਟ ਸੀਨ ਸ਼ਰਮ ਨਾਲ ਕਰਨਗੇ ਪਾਣੀ-ਪਾਣੀ

Entertainment Live: Influencer Death: ਮਸ਼ਹੂਰ ਇੰਫਲੁਇੰਸਰ ਦਾ 29 ਸਾਲ ਦੀ ਉਮਰ 'ਚ ਹੋਇਆ ਦੇਹਾਂਤ, ਸਦਮੇ 'ਚ ਫੈਨਜ਼

Influencer Ankit Kalra Passes Away: ਸੋਸ਼ਲ ਮੀਡੀਆ ਇੰਫਲੁਇੰਸਰ ਅੰਕਿਤ ਕਾਲੜਾ ਨੂੰ ਲੈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਇਸ ਸਮੇਂ ਕਾਲੜਾ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ। ਦਰਅਸਲ, 29 ਸਾਲ ਦੀ ਉਮਰ 'ਚ ਅੰਕਿਤ ਨੇ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹੈ।

Read More: Influencer Death: ਮਸ਼ਹੂਰ ਇੰਫਲੁਇੰਸਰ ਦਾ 29 ਸਾਲ ਦੀ ਉਮਰ 'ਚ ਹੋਇਆ ਦੇਹਾਂਤ, ਸਦਮੇ 'ਚ ਫੈਨਜ਼

Entertainment Live Today: Death Reason: 26 ਸਾਲ ਦੀ ਉਮਰ 'ਚ ਮ੍ਰਿਤਕ ਮਿਲੀ ਸੀ ਮਸ਼ਹੂਰ ਸਟਾਰ, ਹੁਣ ਮੌਤ ਦੀ ਅਸਲ ਵਜ੍ਹਾ ਦਾ ਹੋਇਆ ਖੁਲਾਸਾ ?

Death Reason: ਮਸ਼ਹੂਰ ਬਾਲਗ ਸਟਾਰ ਸੋਫੀਆ ਲਿਓਨ ਦੀ ਮੌਤ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਇਸ ਖਬਰ ਨੇ ਸਾਹਮਣੇ ਆਉਂਦੇ ਹੀ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ। ਦਰਅਸਲ, ਹਾਲ ਹੀ ਵਿੱਚ ਉਸਦੀ ਮੌਤ ਦਾ ਅਸਲ ਕਾਰਨ ਸਾਹਮਣੇ ਆਇਆ ਹੈ। ਜਿਸ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜੀ ਹਾਂ, ਕੁਝ ਸਮਾਂ ਪਹਿਲਾਂ ਖ਼ਬਰ ਆਈ ਸੀ ਕਿ ਬਾਲਗ ਸਟਾਰ ਆਪਣੇ ਪੁਰਾਣੇ ਘਰ ਵਿੱਚ ਮ੍ਰਿਤਕ ਪਾਈ ਗਈ ਸੀ।

Read More: Death Reason: 26 ਸਾਲ ਦੀ ਉਮਰ 'ਚ ਮ੍ਰਿਤਕ ਮਿਲੀ ਸੀ ਮਸ਼ਹੂਰ ਸਟਾਰ, ਹੁਣ ਮੌਤ ਦੀ ਅਸਲ ਵਜ੍ਹਾ ਦਾ ਹੋਇਆ ਖੁਲਾਸਾ ?

Entertainment Live: Film Industry: ਫਿਲਮਾਂ ਦੇ ਬਦਲੇ ਸੈਕਸ ਦੀ ਮੰਗ, ਗੰਦੇ ਟਾਇਲਟ ਅਤੇ ਘੱਟ ਫੀਸ, ਰਿਪੋਰਟ 'ਚ ਖੁੱਲ੍ਹੇ ਇੰਡਸਟਰੀ ਦੇ ਕਾਲੇ ਰਾਜ਼

Film Industry: ਫਿਲਮ ਇੰਡਸਟਰੀ ਨਾਲ ਜੁੜੀਆਂ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਈਆਂ ਹਨ। ਜਿਨ੍ਹਾਂ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ।

Read MOre: Film Industry: ਫਿਲਮਾਂ ਦੇ ਬਦਲੇ ਸੈਕਸ ਦੀ ਮੰਗ, ਗੰਦੇ ਟਾਇਲਟ ਅਤੇ ਘੱਟ ਫੀਸ, ਰਿਪੋਰਟ 'ਚ ਖੁੱਲ੍ਹੇ ਇੰਡਸਟਰੀ ਦੇ ਕਾਲੇ ਰਾਜ਼

ਪਿਛੋਕੜ

Entertainment News Live Today: ਮਸ਼ਹੂਰ ਅਦਾਕਾਰ ਸ਼੍ਰੇਅਸ ਤਲਪੜੇ ਇੱਕ ਵਾਰ ਫਿਰ ਤੋਂ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਦੱਸ ਦੇਈਏ ਕਿ ਪਿਛਲੇ ਸਾਲ ਬਾਲੀਵੁੱਡ ਅਦਾਕਾਰ ਦੇ ਦਿਲ ਦਾ ਦੌਰਾ ਪੈਣ ਦੀ ਖਬਰ ਨੇ ਨਾ ਸਿਰਫ ਪ੍ਰਸ਼ੰਸਕਾਂ ਨੂੰ ਬਲਕਿ ਸੈਲੇਬਸ ਨੂੰ ਵੀ ਹੈਰਾਨ ਕਰ ਦਿੱਤਾ ਸੀ। ਦਰਅਸਲ, 14 ਦਸੰਬਰ ਨੂੰ ਅਦਾਕਾਰ ਨੂੰ ਦਿਲ ਦਾ ਦੌਰਾ ਪਿਆ ਅਤੇ ਐਂਜੀਓਪਲਾਸਟੀ ਕਰਵਾਉਣੀ ਪਈ।



ਪਰ ਉਹ ਇਸ ਬੁਰੇ ਦੌਰ ਤੋਂ ਉਭਰ ਕੇ ਸਾਹਮਣੇ ਆਏ ਹਨ ਅਤੇ ਹੁਣ ਪੂਰੀ ਤਰ੍ਹਾਂ ਫਿੱਟ ਅਤੇ ਠੀਕ ਹਨ। ਇਸ ਦੌਰਾਨ ਉਨ੍ਹਾਂ ਦੇ ਦੇਹਾਂਤ ਦੀ ਖਬਰ ਸੋਸ਼ਲ ਮੀਡੀਆ 'ਤੇ ਆਈ, ਜਿਸ ਨੇ ਇੱਕ ਵਾਰ ਫਿਰ ਹੈਰਾਨ ਕਰ ਦਿੱਤਾ। ਹਾਲਾਂਕਿ, ਇਹ ਸੱਚ ਨਹੀਂ ਹੈ, ਜਿਸ ਦੀ ਪੁਸ਼ਟੀ ਖੁਦ  ਸ਼੍ਰੇਅਸ ਤਲਪੜੇ ਨੇ ਇੱਕ ਇੰਸਟਾਗ੍ਰਾਮ ਪੋਸਟ ਰਾਹੀਂ ਕੀਤੀ ਹੈ ਅਤੇ ਪ੍ਰਸ਼ੰਸਕਾਂ ਨੂੰ ਆਪਣੀ ਸੁਰੱਖਿਆ ਦੀ ਜਾਣਕਾਰੀ ਦਿੱਤੀ ਹੈ।


ਆਪਣੀ ਮੌਤ ਦੀਆਂ ਅਫਵਾਹਾਂ 'ਤੇ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ, ਉਨ੍ਹਾਂ ਲੋਕਾਂ ਨੂੰ ਅਜਿਹਾ ਕਰਨਾ ਬੰਦ ਕਰਨ ਦੀ ਅਪੀਲ ਕੀਤੀ, ਇਹ ਕਹਿੰਦੇ ਹੋਏ ਕਿ ਇਹ "ਅਸਲ ਨੁਕਸਾਨ" ਦਾ ਕਾਰਨ ਬਣ ਸਕਦਾ ਹੈ। ਆਪਣੇ ਇੰਸਟਾਗ੍ਰਾਮ ਹੈਂਡਲ 'ਤੇ, ਉਨ੍ਹਾਂ ਆਪਣੀ "ਮੌਤ" ਦਾ ਦਾਅਵਾ ਕਰਦੇ ਹੋਏ ਵਾਇਰਲ ਪੋਸਟ ਦਾ ਹਵਾਲਾ ਦਿੰਦੇ ਹੋਏ ਇੱਕ ਲੰਮਾ ਨੋਟ ਲਿਖਿਆ।



ਪੋਸਟ ਵਿੱਚ ਉਨ੍ਹਾਂ ਲਿਖਿਆ...


'ਮੈਂ ਸਾਰਿਆਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਮੈਂ ਜ਼ਿੰਦਾ, ਖੁਸ਼ ਅਤੇ ਸਿਹਤਮੰਦ ਹਾਂ। ਮੈਨੂੰ ਇੱਕ ਵਾਇਰਲ ਪੋਸਟ ਬਾਰੇ ਪਤਾ ਲੱਗਾ ਹੈ, ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਮੈਂ ਮਰ ਗਿਆ ਹਾਂ। ਹਾਲਾਂਕਿ ਮੈਂ ਸਮਝਦਾ ਹਾਂ ਕਿ ਮਜ਼ਾਕ ਦੀ ਆਪਣੀ ਜਗ੍ਹਾ ਹੈ, ਜਦੋਂ ਇਸਦੀ ਦੁਰਵਰਤੋਂ ਕੀਤੀ ਜਾਂਦੀ ਹੈ, ਤਾਂ ਇਹ ਨੁਕਸਾਨ ਪਹੁੰਚਾ ਸਕਦੀ ਹੈ। ਜੋ ਸ਼ਾਇਦ ਇੱਕ ਮਜ਼ਾਕ ਦੇ ਰੂਪ ਵਿੱਚ ਸ਼ੁਰੂ ਹੋਇਆ ਹੋਵੇ ਉਹ ਹੁਣ ਬੇਲੋੜੀ ਚਿੰਤਾ ਪੈਦਾ ਕਰ ਰਿਹਾ ਹੈ ਅਤੇ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਿਹਾ ਹੈ ਜੋ ਮੇਰੀ, ਖਾਸ ਕਰਕੇ ਮੇਰੇ ਪਰਿਵਾਰ ਦੀ ਪਰਵਾਹ ਕਰਦੇ ਹਨ।



ਉਨ੍ਹਾਂ ਅੱਗੇ ਕਿਹਾ, "ਮੇਰੀ ਛੋਟੀ ਧੀ, ਜੋ ਹਰ ਰੋਜ਼ ਸਕੂਲ ਜਾਂਦੀ ਹੈ, ਪਹਿਲਾਂ ਹੀ ਮੇਰੇ ਬਾਰੇ ਚਿੰਤਤ ਹੈ, ਲਗਾਤਾਰ ਸਵਾਲ ਪੁੱਛ ਰਹੀ ਹੈ। ਇਹ ਝੂਠੀ ਖਬਰ ਉਸ ਦੇ ਡਰ ਨੂੰ ਹੋਰ ਡੂੰਘਾ ਕਰਦੀ ਹੈ, ਉਸ ਨੂੰ ਆਪਣੇ ਸਾਥੀਆਂ ਅਤੇ ਅਧਿਆਪਕਾਂ ਤੋਂ ਅਲੱਗ ਕਰ ਦਿੰਦੀ ਹੈ। ਇਹ ਸਾਨੂੰ ਸਵਾਲਾਂ ਦਾ ਸਾਹਮਣਾ ਕਰਨ ਲਈ ਮਜ਼ਬੂਰ ਕਰਦੀ ਹੈ। ਜੋ ਉਹਨਾਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ ਜਿਹਨਾਂ ਨੂੰ ਅਸੀਂ ਇੱਕ ਪਰਿਵਾਰ ਦੇ ਤੌਰ 'ਤੇ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਾਂ, ਮੈਂ ਤੁਹਾਨੂੰ ਇਸ ਦੇ ਪ੍ਰਭਾਵ ਨੂੰ ਰੋਕਣ ਲਈ ਕਹਿੰਦਾ ਹਾਂ, ਬਹੁਤ ਸਾਰੇ ਲੋਕਾਂ ਨੇ ਸੱਚਮੁੱਚ ਮੇਰੀ ਭਲਾਈ ਲਈ ਪ੍ਰਾਰਥਨਾ ਕੀਤੀ ਹੈ, ਅਤੇ ਇਹ ਦੇਖ ਕੇ ਨਿਰਾਸ਼ਾਜਨਕ ਹੈ ਮਜ਼ਾਕ ਨੂੰ ਅਜਿਹੇ ਤਰੀਕੇ ਨਾਲ ਵਰਤਿਆ ਜਾ ਰਿਹਾ ਹੈ ਜੋ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦਾ ਹੈ, ਮੇਰੇ ਅਜ਼ੀਜ਼ਾਂ ਨੂੰ ਪਰੇਸ਼ਾਨ ਕਰ ਸਕਦਾ ਹੈ, ਅਤੇ ਸਾਡੀ ਜ਼ਿੰਦਗੀ ਨੂੰ ਪ੍ਰਭਾਵਤ ਕਰ ਸਕਦਾ ਹੈ, ਜਦੋਂ ਤੁਸੀਂ ਅਜਿਹੀਆਂ ਅਫਵਾਹਾਂ ਫੈਲਾਉਂਦੇ ਹੋ, ਇਹ ਸਿਰਫ਼ ਵਿਅਕਤੀ ਨੂੰ ਪ੍ਰਭਾਵਿਤ ਨਹੀਂ ਕਰਦਾ, ਇਹ ਉਹਨਾਂ ਦੇ ਪਰਿਵਾਰ ਨੂੰ ਵੀ ਪ੍ਰਭਾਵਿਤ ਕਰਦਾ ਹੈ, ਖਾਸ ਤੌਰ 'ਤੇ ਛੋਟੇ ਬੱਚੇ, ਜੋ ਸਥਿਤੀ ਨੂੰ ਸ਼ਾਇਦ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ, ਪਰ ਫਿਰ ਵੀ ਭਾਵਨਾਤਮਕ ਤੌਰ 'ਤੇ ਪ੍ਰਭਾਵਿਤ ਹੁੰਦੇ ਹਨ।



ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਦਾ ਧੰਨਵਾਦ ਕਰਦੇ ਹੋਏ ਲਿਖਿਆ, 'ਮੈਂ ਉਨ੍ਹਾਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਦੌਰਾਨ ਮੇਰੇ ਨਾਲ ਸੰਪਰਕ ਕੀਤਾ। ਤੁਹਾਡੀ ਚਿੰਤਾ ਅਤੇ ਪਿਆਰ ਮੇਰੇ ਲਈ ਬਹੁਤ ਮਾਅਨੇ ਰੱਖਦਾ ਹੈ। ਟ੍ਰੋਲਾਂ ਨੂੰ ਮੇਰੀ ਬੇਨਤੀ ਹੈ: ਕਿਰਪਾ ਕਰਕੇ ਅਜਿਹਾ ਕਰਨਾ ਬੰਦ ਕਰੋ। ਦੂਸਰਿਆਂ ਦੀ ਕੀਮਤ 'ਤੇ ਮਜ਼ਾਕ ਨਾ ਬਣਾਓ ਅਤੇ ਕਿਸੇ ਹੋਰ ਨਾਲ ਵੀ ਅਜਿਹਾ ਨਾ ਕਰੋ। ਮੈਂ ਨਹੀਂ ਚਾਹੁੰਦਾ ਕਿ ਤੁਹਾਡੇ ਨਾਲ ਅਜਿਹਾ ਕੁਝ ਵਾਪਰੇ, ਇਸ ਲਈ ਕਿਰਪਾ ਕਰਕੇ ਸੰਵੇਦਨਸ਼ੀਲ ਰਹੋ। ਫਾਲੋਅਰਸ ਅਤੇ ਲਾਈਕਸ ਪ੍ਰਾਪਤ ਕਰਨ ਲਈ ਦੂਜਿਆਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਅਜਿਹਾ ਕਦੇ ਨਹੀਂ ਕਰਨਾ ਚਾਹੀਦਾ।


- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.