Entertainment News LIVE: ਐਨੀਮਲ ਕਾਸਟ ਨੂੰ ਲੈ ਮਹਿਲਾ ਫੈਨਜ਼ ਦੇ ਸਿਰ ਚੜ੍ਹਿਆ ਖੁਮਾਰ, ਦਿਲਜੀਤ ਨੇ ਰਣਜੀਤ ਕੌਰ ਭਾਬੀ ਦੀ ਕੀਤੀ ਤਾਰੀਫ ਸਣੇ ਮਨੋਰੰਜਨ ਦੀਆਂ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ਰੁਪਿੰਦਰ ਕੌਰ ਸੱਭਰਵਾਲ Last Updated: 17 Dec 2023 01:51 PM
Entertainment News Live Today : Tania: ਤਾਨੀਆ ਦੀ ਸਾਦਗੀ ਨੇ ਫੈਨਜ਼ ਦਾ ਲੁੱਟਿਆ ਦਿਲ, ਯੂਜ਼ਰਸ ਬੋਲੇ- 'ਇੰਨਾ ਖੂਬਸੂਰਤ ਕੋਈ ਕਿਵੇਂ ਹੋ ਸਕਦਾ...'

Tania Photoshoot: ਪੰਜਾਬੀ ਅਦਾਕਾਰਾ ਤਾਨੀਆ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਹ ਪੰਜਾਬੀ ਸਿਨੇਮਾ ਵਿੱਚ ਨਾ ਸਿਰਫ ਆਪਣੀ ਅਦਾਕਾਰੀ ਬਲਕਿ ਖੂਬਸੂਰਤੀ ਦੇ ਚੱਲਦਿਆਂ ਵੀ ਛਾਈ ਰਹਿੰਦੀ ਹੈ।

Read More: Tania: ਤਾਨੀਆ ਦੀ ਸਾਦਗੀ ਨੇ ਫੈਨਜ਼ ਦਾ ਲੁੱਟਿਆ ਦਿਲ, ਯੂਜ਼ਰਸ ਬੋਲੇ- 'ਇੰਨਾ ਖੂਬਸੂਰਤ ਕੋਈ ਕਿਵੇਂ ਹੋ ਸਕਦਾ...'

Entertainment News Live: Shehnaaz Gill: ਸ਼ਹਿਨਾਜ਼ ਗਿੱਲ-ਗੁਰੂ ਰੰਧਾਵਾ ਨੂੰ ਵੇਖ ਗੁੱਸੇ 'ਚ ਆਏ ਫੈਨਜ਼, ਰੋਮਾਂਟਿਕ ਤਸਵੀਰਾਂ 'ਤੇ ਕੱਢਿਆ ਗਾਲ੍ਹਾਂ

Guru Randhawa Shehnaaz Gill Romantic Video: ਸ਼ਹਿਨਾਜ਼ ਗਿੱਲ ਅਤੇ ਗੁਰੂ ਰੰਧਾਵਾ ਆਪਣੀ ਦੋਸਤੀ ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ।

Read More: Shehnaaz Gill: ਸ਼ਹਿਨਾਜ਼ ਗਿੱਲ-ਗੁਰੂ ਰੰਧਾਵਾ ਨੂੰ ਵੇਖ ਗੁੱਸੇ 'ਚ ਆਏ ਫੈਨਜ਼, ਰੋਮਾਂਟਿਕ ਤਸਵੀਰਾਂ 'ਤੇ ਕੱਢਿਆ ਗਾਲ੍ਹਾਂ

Entertainment News Live Today : Ranjit Kaur Bhabhi: ਚੁੰਮਿਆ ਵਾਲੀ ਰਣਜੀਤ ਕੌਰ ਭਾਬੀ ਤੋਂ ਪ੍ਰਭਾਵਿਤ ਹੋਏ ਦਿਲਜੀਤ ਦੋਸਾਂਝ, ਗਾਇਕ ਨੇ ਇਨ੍ਹਾਂ ਸ਼ਬਦਾਂ 'ਚ ਕੀਤੀ ਤਾਰੀਫ਼

Diljit dosanjh Shared Video With Ranjit Kaur Bhabhi: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ।

Read More: Ranjit Kaur Bhabhi: ਚੁੰਮਿਆ ਵਾਲੀ ਰਣਜੀਤ ਕੌਰ ਭਾਬੀ ਤੋਂ ਪ੍ਰਭਾਵਿਤ ਹੋਏ ਦਿਲਜੀਤ ਦੋਸਾਂਝ, ਗਾਇਕ ਨੇ ਇਨ੍ਹਾਂ ਸ਼ਬਦਾਂ 'ਚ ਕੀਤੀ ਤਾਰੀਫ਼

Entertainment News Live: Shreyas Talpade Health Update: ਸ਼੍ਰੇਅਸ ਤਲਪੜੇ ਨੂੰ ਹਸਪਤਾਲ ਤੋਂ ਕਦੋਂ ਮਿਲੇਗੀ ਛੁੱਟੀ? ਇਸ ਸ਼ਖਸ਼ ਨੇ ਦਿੱਤੀ ਖਾਸ ਅਪਡੇਟ

Guru Randhawa Shehnaaz Gill Romantic Video: ਸ਼ਹਿਨਾਜ਼ ਗਿੱਲ ਅਤੇ ਗੁਰੂ ਰੰਧਾਵਾ ਆਪਣੀ ਦੋਸਤੀ ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ਨੂੰ ਗੀਤਾਂ ਤੋਂ ਇਲਾਵਾ ਵੀ ਇਕੱਠੇ ਮਸਤੀ ਕਰਦੇ ਹੋਏ ਵੇਖਿਆ ਜਾਂਦਾ ਹੈ। ਮਿਊਜ਼ਿਕ ਵੀਡੀਓ 'ਮੂਨ ਰਾਈਜ਼' ਤੋਂ ਬਾਅਦ ਗੁਰੂ ਅਤੇ ਸ਼ਹਿਨਾਜ਼ ਆਪਣੀ ਨਵੀਂ ਐਲਬਮ G Thing ਦੇ ਚੱਲਦੇ ਹਰ ਪਾਸੇ ਛਾਏ ਹੋਏ ਹਨ। ਇਸ ਵਿਚਾਲੇ ਇਸ ਜੋੜੇ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। 

Read More: Shreyas Talpade Health Update: ਸ਼੍ਰੇਅਸ ਤਲਪੜੇ ਨੂੰ ਹਸਪਤਾਲ ਤੋਂ ਕਦੋਂ ਮਿਲੇਗੀ ਛੁੱਟੀ? ਇਸ ਸ਼ਖਸ਼ ਨੇ ਦਿੱਤੀ ਖਾਸ ਅਪਡੇਟ

Entertainment News Live Today : Rubina Dilaik: ਰੁਬੀਨਾ ਦਿਲੈਕ ਨੇ Twin Babies ਨੂੰ ਦਿੱਤਾ ਜਨਮ, ਟ੍ਰੇਨਰ ਨੇ ਪੁਸ਼ਟੀ ਕਰਨ ਤੋਂ ਬਾਅਦ ਡਿਲੀਟ ਕੀਤੀ ਪੋਸਟ

Rubina Dilaik Twin Babies: ਟੀਵੀ ਸਟਾਰ ਰੂਬੀਨਾ ਦਿਲੈਕ ਦੋ ਜੁੜਵਾਂ ਧੀਆਂ ਦੀ ਮਾਂ ਬਣ ਗਈ ਹੈ, ਇਹ ਪੋਸਟ ਉਨ੍ਹਾਂ ਦੇ ਟ੍ਰੇਨਰ ਨੇ ਸ਼ੇਅਰ ਕੀਤਾ। ਪਰ ਕੁਝ ਸਮੇਂ ਬਾਅਦ ਉਸ ਦੇ ਟ੍ਰੇਨਰ ਨੇ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ। ਅਜਿਹੇ 'ਚ ਪ੍ਰਸ਼ੰਸਕ ਹੁਣ ਰੁਬੀਨਾ ਤੋਂ ਸਹੀ ਪੁਸ਼ਟੀ ਦਾ ਇੰਤਜ਼ਾਰ ਕਰ ਰਹੇ ਹਨ।

Read MOre: Rubina Dilaik: ਰੁਬੀਨਾ ਦਿਲੈਕ ਨੇ Twin Babies ਨੂੰ ਦਿੱਤਾ ਜਨਮ, ਟ੍ਰੇਨਰ ਨੇ ਪੁਸ਼ਟੀ ਕਰਨ ਤੋਂ ਬਾਅਦ ਡਿਲੀਟ ਕੀਤੀ ਪੋਸਟ

Entertainment News Live: Shehnaaz Gill: ਸ਼ਹਿਨਾਜ਼ ਗਿੱਲ ਦਾ ਗੁਰੂ ਰੰਧਾਵਾ ਨਾਲ ਰੋਮਾਂਟਿਕ ਵੀਡੀਓ ਵਾਇਰਲ, ਯੂਜ਼ਰਸ ਬੋਲੇ- 'ਕਿਸ-ਕਿਸ ਨਾਲ Moveon ਕਰੇਗੀ ?'

Guru Randhawa Shehnaaz Gill Romantic Video: ਸ਼ਹਿਨਾਜ਼ ਗਿੱਲ ਅਤੇ ਗੁਰੂ ਰੰਧਾਵਾ ਆਪਣੀ ਦੋਸਤੀ ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ਨੂੰ ਗੀਤਾਂ ਤੋਂ ਇਲਾਵਾ ਵੀ ਇਕੱਠੇ ਮਸਤੀ ਕਰਦੇ ਹੋਏ ਵੇਖਿਆ ਜਾਂਦਾ ਹੈ। ਮਿਊਜ਼ਿਕ ਵੀਡੀਓ 'ਮੂਨ ਰਾਈਜ਼' ਤੋਂ ਬਾਅਦ ਗੁਰੂ ਅਤੇ ਸ਼ਹਿਨਾਜ਼ ਆਪਣੀ ਨਵੀਂ ਐਲਬਮ G Thing ਦੇ ਚੱਲਦੇ ਹਰ ਪਾਸੇ ਛਾਏ ਹੋਏ ਹਨ। ਇਸ ਵਿਚਾਲੇ ਇਸ ਜੋੜੇ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। 

Read More: Shehnaaz Gill: ਸ਼ਹਿਨਾਜ਼ ਗਿੱਲ ਦਾ ਗੁਰੂ ਰੰਧਾਵਾ ਨਾਲ ਰੋਮਾਂਟਿਕ ਵੀਡੀਓ ਵਾਇਰਲ, ਯੂਜ਼ਰਸ ਬੋਲੇ- 'ਕਿਸ-ਕਿਸ ਨਾਲ Moveon ਕਰੇਗੀ ?'

Entertainment News Live Today : Ranjit Kaur Bhabhi: ਰਣਜੀਤ ਕੌਰ ਭਾਬੀ ਦੀਆਂ ਗੱਲਾਂ ਸੁਣ ਦਿਲਜੀਤ ਦੋਸਾਂਝ ਦਾ ਨਿਕਲਿਆ ਹਾਸਾ, ਵੀਡੀਓ ਸ਼ੇਅਰ ਕਰ ਬੋਲੇ- ਮੈਂ ਇਨ੍ਹਾਂ ਦਾ ਫੈਨ...

Diljit dosanjh Shared Video With Ranjit Kaur Bhabhi: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਪੰਜਾਬੀਆਂ ਵਿੱਚ ਵਾਹੋ-ਵਾਹੀ ਖੱਟਣ ਵਾਲੇ ਦਿਲਜੀਤ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਗਲੋਬਲ ਆਈਕਨ ਬਣ ਗਏ ਹਨ। ਇਸ ਤੋਂ ਬਾਅਦ ਹੀ ਦਿਲਜੀਤ ਲਗਾਤਾਰ ਰਿਕਾਰਡ ਤੇ ਰਿਕਾਰਡ ਬਣਾ ਰਹੇ ਹਨ। ਦੋਸਾਂਝਾਵਾਲਾ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹੈ, ਜਿਸਨੇ ਆਪਣੇ ਦਮ ਤੇ ਦੁਨੀਆ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ ਹੈ। 

Read More: Ranjit Kaur Bhabhi: ਰਣਜੀਤ ਕੌਰ ਭਾਬੀ ਦੀਆਂ ਗੱਲਾਂ ਸੁਣ ਦਿਲਜੀਤ ਦੋਸਾਂਝ ਦਾ ਨਿਕਲਿਆ ਹਾਸਾ, ਵੀਡੀਓ ਸ਼ੇਅਰ ਕਰ ਬੋਲੇ- ਮੈਂ ਇਨ੍ਹਾਂ ਦਾ ਫੈਨ...

Entertainment News Live: Video: ਐਨੀਮਲ ਕਾਸਟ ਨੂੰ ਲੈ ਮਹਿਲਾ ਫੈਨਜ਼ ਦੇ ਸਿਰ ਚੜ੍ਹਿਆ ਪਾਗਲਪਨ, ਸਟਾਰ ਕਾਸਟ ਤੋਂ ਕਰਵਾਇਆ ਇਹ ਕੰਮ

Animal: ਸੰਦੀਪ ਰੈਡੀ ਵਾਂਗਾ ਦੀ 'ਐਨੀਮਲ' ਨੇ ਆਪਣੀ ਜ਼ਬਰਦਸਤ ਕਮਾਈ ਨਾਲ ਪੂਰੇ ਬਾਕਸ ਆਫਿਸ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦਰਸ਼ਕਾਂ ਵੱਲੋਂ ਫਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹਰ ਪਾਸੇ 'ਐਨੀਮਲ' ਦੀ ਚਰਚਾ ਹੈ।

Read More: Video: ਐਨੀਮਲ ਕਾਸਟ ਨੂੰ ਲੈ ਮਹਿਲਾ ਫੈਨਜ਼ ਦੇ ਸਿਰ ਚੜ੍ਹਿਆ ਪਾਗਲਪਨ, ਸਟਾਰ ਕਾਸਟ ਤੋਂ ਕਰਵਾਇਆ ਇਹ ਕੰਮ

Entertainment News Live Today : Ranjit Kaur Bhabhi: ਰਣਜੀਤ ਕੌਰ ਭਾਬੀ ਨਾਲ ਨਜ਼ਰ ਆਏ ਦਿਲਜੀਤ ਦੋਸਾਂਝ, ਕੀ ਸੋਸ਼ਲ ਮੀਡੀਆ ਹਸਤੀ ਨੂੰ ਕਿਸੇ ਫਿਲਮ 'ਚ ਮਿਲੇਗਾ ਮੌਕਾ ?

Diljit Dosanjh with Ranjit Kaur Bhabhi: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਪੰਜਾਬੀਆਂ ਵਿੱਚ ਵਾਹੋ-ਵਾਹੀ ਖੱਟਣ ਵਾਲੇ ਦਿਲਜੀਤ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਗਲੋਬਲ ਆਈਕਨ ਬਣ ਗਏ ਹਨ। ਇਸ ਤੋਂ ਬਾਅਦ ਹੀ ਦਿਲਜੀਤ ਲਗਾਤਾਰ ਰਿਕਾਰਡ ਤੇ ਰਿਕਾਰਡ ਬਣਾ ਰਹੇ ਹਨ। ਦੋਸਾਂਝਾਵਾਲਾ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹੈ, ਜਿਸਨੇ ਆਪਣੇ ਦਮ ਤੇ ਦੁਨੀਆ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਅੱਜ ਉਹ ਹਰ ਕਿਸੇ ਦਾ ਪਸੰਦੀਦਾ ਸੁਪਰਸਟਾਰ ਹੈ। ਦੱਸ ਦੇਈਏ ਕਿ ਦਿਲਜੀਤ ਉਨ੍ਹਾਂ ਹਸਤੀਆਂ ਵਿੱਚੋਂ ਇੱਕ ਹੈ ਜੋ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਅਕਸਰ ਐਕਟਿਵ ਰਹਿੰਦੇ ਹਨ। ਇਸ ਵਿਚਾਲੇ ਦਿਲਜੀਤ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਰਣਜੀਤ ਕੌਰ ਭਾਬੀ ਨਾਲ ਵਿਖਾਈ ਦੇ ਰਹੇ ਹਨ। 

Read More: Ranjit Kaur Bhabhi: ਰਣਜੀਤ ਕੌਰ ਭਾਬੀ ਨਾਲ ਨਜ਼ਰ ਆਏ ਦਿਲਜੀਤ ਦੋਸਾਂਝ, ਕੀ ਸੋਸ਼ਲ ਮੀਡੀਆ ਹਸਤੀ ਨੂੰ ਕਿਸੇ ਫਿਲਮ 'ਚ ਮਿਲੇਗਾ ਮੌਕਾ ?

ਪਿਛੋਕੜ

Entertainment News Live Today : ਸੰਦੀਪ ਰੈਡੀ ਵਾਂਗਾ ਦੀ 'ਐਨੀਮਲ' ਨੇ ਆਪਣੀ ਜ਼ਬਰਦਸਤ ਕਮਾਈ ਨਾਲ ਪੂਰੇ ਬਾਕਸ ਆਫਿਸ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦਰਸ਼ਕਾਂ ਵੱਲੋਂ ਫਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹਰ ਪਾਸੇ 'ਐਨੀਮਲ' ਦੀ ਚਰਚਾ ਹੈ।


ਫਲਾਈਟ ਅਟੈਂਡੈਂਟ ਦੀ ਟੀ-ਸ਼ਰਟਾਂ 'ਤੇ ਆਟੋਗ੍ਰਾਫ ਦਿੱਤਾ


ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਐਨੀਮਲ ਦੀ ਪੂਰੀ ਸਟਾਰ ਕਾਸਟ ਇਕ ਫਲਾਈਟ ਅਟੈਂਡੈਂਟ ਨੂੰ ਆਪਣਾ ਆਟੋਗ੍ਰਾਫ ਦਿੰਦੀ ਨਜ਼ਰ ਆ ਰਹੀ ਹੈ। ਇਹ ਵੀਡੀਓ ਇੱਕ ਪ੍ਰਾਈਵੇਟ ਜੈੱਟ ਦਾ ਹੈ, ਜਿੱਥੇ ਐਨੀਮਲ ਦੀ ਟੀਮ ਮੌਜੂਦ ਨਜ਼ਰ ਆ ਰਹੀ ਹੈ। ਫਲਾਈਟ ਅਟੈਂਡੈਂਟ ਗੀਤਾ ਛੇਤਰੀ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ।


ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਰਸ਼ਮਿਕਾ ਇਸ ਮਹਿਲਾ ਫਲਾਈਟ ਅਟੈਂਡੈਂਟ ਦੇ ਹੱਥ 'ਤੇ ਸਾਈਨ ਕਰਦੀ ਹੈ, ਜਦਕਿ ਰਣਬੀਰ ਕਪੂਰ ਉਸ ਦੀ ਪਿੱਠ 'ਤੇ ਲੰਮਾ ਕੁਝ ਲਿਖਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਬੌਬੀ ਦਿਓਲ ਵੀ ਆਟੋਗ੍ਰਾਫ ਦਿੰਦੇ ਨਜ਼ਰ ਆਏ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।






ਵੀਡੀਓ 'ਤੇ ਕਮੈਂਟਸ ਦੀ ਬਰਸਾਤ 


ਗੀਤਾ ਛੇਤਰੀ ਦੇ ਇਸ ਵੀਡੀਓ 'ਤੇ ਕਮੈਂਟਸ ਦੀ ਬਰਸਾਤ ਹੋ ਰਹੀ ਹੈ। ਇੱਕ ਯੂਜ਼ਰ ਨੇ ਕਮੈਂਟ ਵਿੱਚ ਲਿਖਿਆ, 'ਤੁਸੀਂ ਕਮੀਜ਼ ਕਿੰਨੇ ਵਿੱਚ ਵੇਚੋਗੇ?' ਤਾਂ ਇਕ ਹੋਰ ਯੂਜ਼ਰ ਨੇ ਕਿਹਾ, 'ਤੁਸੀ ਤਾਂ ਫਿਲਮ ਐਨੀਮਲ ਤੋਂ ਬਾਅਦ ਮਸ਼ਹੂਰ ਹੋ ਗਏ ਹੋ।' ਉਥੇ ਹੀ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਕਿਹਾ, 'ਹੁਣ ਇਸ ਟੀ-ਸ਼ਰਟ ਨੂੰ ਨਿਲਾਮ ਕਰੋ, ਬਹੁਤ ਜਲਦੀ ਤੁਸੀਂ ਅਮੀਰ ਬਣ ਜਾਓਗੇ..'


1 ਦਸੰਬਰ ਨੂੰ ਰਿਲੀਜ਼ ਹੋਈ ਐਨੀਮਲ ਦੀ ਘਰੇਲੂ ਬਾਕਸ ਆਫਿਸ ਕਲੈਕਸ਼ਨ 491.31 ਤੱਕ ਪਹੁੰਚ ਗਈ ਹੈ। 'ਐਨੀਮਲ' ਰਣਬੀਰ ਕਪੂਰ ਦੇ ਕਰੀਅਰ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.