Entertainment News Live: ਸ਼ਾਹਰੁਖ ਸਾਹਮਣੇ ਢੇਰ ਹੋਏ ਤਾਰਾ ਸਿੰਘ, ਕਰਨ ਔਜਲਾ ਨਹੀਂ ਦੇਖਣਾ ਚਾਹੁੰਦੇ ਸੀ ਪਿਤਾ ਦਾ ਚਿਹਰਾ ਸਣੇ ਪੜ੍ਹੋ ਮਨੋਰੰਜਨ ਦੀਆਂ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..

ਰੁਪਿੰਦਰ ਕੌਰ ਸੱਭਰਵਾਲ Last Updated: 10 Sep 2023 02:46 PM
Entertainment News Today Live: Nora Fatehi: ਨੋਰਾ ਫਤੇਹੀ ਨੇ ਨੇ ਐਥਨਿਕ ਲੁੱਕ 'ਚ ਮਚਾਈ ਤਬਾਹੀ, ਤਸਵੀਰਾਂ ਦੇਖ ਦੀਵਾਨੇ ਹੋਏ ਫੈਨਜ਼

Nora Fatehi Pics: ਬਾਲੀਵੁੱਡ ਦੀ ਮਸ਼ਹੂਰ ਡਾਂਸਰ ਅਤੇ ਅਭਿਨੇਤਰੀ ਨੋਰਾ ਫਤੇਹੀ ਹਰ ਰੋਜ਼ ਆਪਣੇ ਸ਼ਾਨਦਾਰ ਅੰਦਾਜ਼ ਨਾਲ ਇੰਟਰਨੈੱਟ 'ਤੇ ਧੂਮ ਮਚਾ ਰਹੀ ਹੈ। ਦੇਖੋ ਨੋਰਾ ਫਤੇਹੀ ਦਾ ਮਨਮੋਹਕ ਅਵਤਾਰ...

Read More: Nora Fatehi: ਨੋਰਾ ਫਤੇਹੀ ਨੇ ਨੇ ਐਥਨਿਕ ਲੁੱਕ 'ਚ ਮਚਾਈ ਤਬਾਹੀ, ਤਸਵੀਰਾਂ ਦੇਖ ਦੀਵਾਨੇ ਹੋਏ ਫੈਨਜ਼

Entertainment News Live: ਤੀਜੀ ਵਾਰ ਮਾਂ ਬਣਨ ਵਾਲੀ Genelia Deshmukh! ਵਾਇਰਲ ਵੀਡੀਓ ਦੇਖ ਫੈਨਜ਼ ਨੇ ਪੁੱਛੇ ਸਵਾਲ

Genelia Deshmukh Pregnancy: ਬਾਲੀਵੁੱਡ ਦੀ ਖੂਬਸੂਰਤ ਜੋੜੀ ਰਿਤੇਸ਼ ਦੇਸ਼ਮੁੱਖ ਅਤੇ ਜੇਨੇਲੀਆ ਦੇਸ਼ਮੁਖ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਜਦੋਂ ਵੀ ਦੋਵੇਂ ਇਕੱਠੇ ਨਜ਼ਰ ਆਉਂਦੇ ਹਨ ਤਾਂ ਪ੍ਰਸ਼ੰਸਕ ਉਨ੍ਹਾਂ 'ਤੇ ਆਪਣੇ ਪਿਆਰ ਦੀ ਵਰਖਾ ਕਰਦੇ ਨਜ਼ਰ ਆਉਂਦੇ ਹਨ। ਹਾਲ ਹੀ 'ਚ ਦੋਹਾਂ ਨੂੰ ਇੱਕ ਈਵੈਂਟ 'ਚ ਇਕੱਠੇ ਦੇਖਿਆ ਗਿਆ ਸੀ ਅਤੇ ਇਸ ਵਾਰ ਪ੍ਰਸ਼ੰਸਕਾਂ ਦਾ ਧਿਆਨ ਜੇਨੇਲੀਆ 'ਤੇ ਰਿਹਾ। ਦਰਅਸਲ, ਜੇਨੇਲੀਆ ਨੂੰ ਦੇਖ ਕੇ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਉਹ ਗਰਭਵਤੀ ਹੈ।

Read More: ਤੀਜੀ ਵਾਰ ਮਾਂ ਬਣਨ ਵਾਲੀ Genelia Deshmukh! ਵਾਇਰਲ ਵੀਡੀਓ ਦੇਖ ਫੈਨਜ਼ ਨੇ ਪੁੱਛੇ ਸਵਾਲ

Entertainment News Today Live: Tania Pics: ਤਾਨੀਆਂ ਨੇ ਸ਼ੇਅਰ ਕੀਤੀਆਂ ਹੌਟਨੈੱਸ ਨਾਲ ਭਰੀਆਂ ਤਸਵੀਰਾਂ, ਫੈਨਜ਼ ਬੋਲੇ- ਤੁਹਾਡੇ ਤੋਂ ਨਹੀਂ ਸੀ ਇਹ ਉਮੀਦ

Tania Stunning Pics: ਪੰਜਾਬੀ ਸਿਨੇਮਾ ਜਗਤ ਵਿੱਚ ਫਿਲਮ ਲੇਖ ਅਤੇ ਸੁਫਨਾ ਤੋਂ ਵਾਹੋ-ਵਾਹੀ ਖੱਟਣ ਵਾਲੀ ਅਦਾਕਾਰਾ ਤਾਨੀਆ ਦੇ ਨਾਂਅ ਤੋਂ ਹਰ ਕੋਈ ਜਾਣੂ ਹੈ। ਉਹ ਆਪਣੀ ਅਦਾਕਾਰੀ ਦੇ ਨਾਲ ਖੂਬਸੂਰਤ ਅਦਾਵਾਂ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਂਦੀ ਹੈ।

Read More: Tania Pics: ਤਾਨੀਆਂ ਨੇ ਸ਼ੇਅਰ ਕੀਤੀਆਂ ਹੌਟਨੈੱਸ ਨਾਲ ਭਰੀਆਂ ਤਸਵੀਰਾਂ, ਫੈਨਜ਼ ਬੋਲੇ- ਤੁਹਾਡੇ ਤੋਂ ਨਹੀਂ ਸੀ ਇਹ ਉਮੀਦ

Entertainment News Live: Ishita Dutta: ਇਸ਼ਿਤਾ ਦੱਤਾ ਦਾ ਡਿਲੀਵਰੀ ਤੋਂ ਬਾਅਦ ਹੋਇਆ ਬੁਰਾ ਹਾਲ! ਅਦਾਕਾਰਾ ਨੇ ਇਕੱਲੇਪਣ ਅਤੇ ਤਣਾਅ ਬਾਰੇ ਕੀਤਾ ਖੁਲਾਸਾ

Ishita Dutta On Post Pregnancy Experience: ਇਸ਼ਿਤਾ ਦੱਤਾ ਇਨ੍ਹੀਂ ਦਿਨੀਂ ਮਾਂ ਬਣਨ ਦਾ ਆਨੰਦ ਮਾਣ ਰਹੀ ਹੈ। ਉਹ ਅਕਸਰ ਆਪਣੇ ਬੇਟੇ ਵਾਯੂ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ, ਇੱਕ ਮਿੰਨੀ ਵਲੌਗ ਵੀਡੀਓ ਪੋਸਟ ਕਰਦੇ ਹੋਏ, ਅਭਿਨੇਤਰੀ ਨੇ ਗਰਭ ਅਵਸਥਾ ਤੋਂ ਬਾਅਦ ਦੇ ਆਪਣੇ ਅਨੁਭਵ ਬਾਰੇ ਗੱਲ ਕੀਤੀ ਹੈ ਅਤੇ ਦੱਸਿਆ ਹੈ ਕਿ ਕਿਵੇਂ ਉਹ ਡਿਲੀਵਰੀ ਦੇ ਇੱਕ ਮਹੀਨੇ ਬਾਅਦ ਆਪਣੇ ਆਪ ਨੂੰ ਪਛਾਣਨ ਦੇ ਯੋਗ ਹੋਈ ਹੈ।

Read More: Ishita Dutta: ਇਸ਼ਿਤਾ ਦੱਤਾ ਦਾ ਡਿਲੀਵਰੀ ਤੋਂ ਬਾਅਦ ਹੋਇਆ ਬੁਰਾ ਹਾਲ! ਅਦਾਕਾਰਾ ਨੇ ਇਕੱਲੇਪਣ ਅਤੇ ਤਣਾਅ ਬਾਰੇ ਕੀਤਾ ਖੁਲਾਸਾ

Entertainment News Today Live: Monalisa: ਮੋਨਾਲੀਸਾ ਨੇ ਕੋ-ਆਰਡ ਸੈੱਟ ਪਾ ਕੇ ਇੰਟਰਨੈੱਟ 'ਤੇ ਸ਼ੇਅਰ ਕੀਤੀ ਹੌਟ ਲੁੱਕ, ਫੋਟੋਆਂ ਦੇਖ ਉੱਡ ਗਏ ਪ੍ਰਸ਼ੰਸਕਾਂ ਦੇ ਹੋਸ਼

Monalisa Pics: ਭੋਜਪੁਰੀ ਅਦਾਕਾਰਾ ਮੋਨਾਲੀਸਾ ਹਰ ਰੋਜ਼ ਆਪਣੀਆਂ ਤਾਜ਼ਾ ਤਸਵੀਰਾਂ ਨਾਲ ਆਪਣੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਦੇਖੋ ਅਭਿਨੇਤਰੀ ਦਾ ਸ਼ਾਨਦਾਰ ਅਵਤਾਰ...

Read More: Monalisa: ਮੋਨਾਲੀਸਾ ਨੇ ਕੋ-ਆਰਡ ਸੈੱਟ ਪਾ ਕੇ ਇੰਟਰਨੈੱਟ 'ਤੇ ਸ਼ੇਅਰ ਕੀਤੀ ਹੌਟ ਲੁੱਕ, ਫੋਟੋਆਂ ਦੇਖ ਉੱਡ ਗਏ ਪ੍ਰਸ਼ੰਸਕਾਂ ਦੇ ਹੋਸ਼

Entertainment News Live: Sidhu Moose Wala: ਸਿੱਧੂ ਮੂਸੇਵਾਲਾ-ਬਿਲਾਲ ਸਈਦ ਦੀ ਕੌਲੈਬ ਦਾ ਫੈਨਜ਼ ਨੂੰ ਇੰਤਜ਼ਾਰ, ਪਾਕਿਸਤਾਨੀ ਗਾਇਕ ਨੇ ਦੱਸਿਆ ਕਦੋਂ ਹੋਵੇਗੀ ਰਿਲੀਜ਼

Sidhu Moose Wala- Bilal Saeed Collab: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਪਸੰਦ ਕਰਨ ਵਾਲਿਆਂ ਦੀ ਲਿਸਟ ਵਿੱਚ ਨੌਜਵਾਨਾਂ ਤੋਂ ਲੈ ਕੇ ਬਜ਼ੁਰਗ ਅਤੇ ਬੱਚੇ ਵੀ ਸ਼ਾਮਲ ਹਨ। ਕਲਾਕਾਰ ਦੀ ਮੌਤ ਤੋਂ ਬਾਅਦ ਵੀ ਉਸਦੇ ਗੀਤਾਂ ਦਾ ਪ੍ਰਸ਼ੰਸਕਾਂ ਨੂੰ ਇੰਤਜ਼ਾਰ ਰਹਿੰਦਾ ਹੈ। ਇਸ ਵਿਚਾਲੇ ਹਰ 6 ਮਹੀਨੇ ਬਾਅਦ ਮਰਹੂਮ ਗਾਇਕ ਦਾ ਕੋਈ-ਨਾ-ਕੋਈ ਗੀਤ ਰਿਲੀਜ਼ ਕੀਤਾ ਜਾਂਦਾ ਹੈ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਮਿਲਦਾ ਹੈ। ਇੰਡਸਟਰੀ ਦੇ ਕਈ ਅਜਿਹੇ ਸਟਾਰਸ ਹਨ, ਜਿਨ੍ਹਾਂ ਨਾਲ ਸਿੱਧੂ ਮੂਸੇਵਾਲਾ ਨੇ ਆਪਣੀ ਮੌਤ ਤੋਂ ਪਹਿਲਾਂ ਗੀਤ ਰਿਕਾਰਡ ਕੀਤੇ ਹਨ, ਹਾਲਾਂਕਿ ਉਨ੍ਹਾਂ ਨੂੰ ਰਿਲੀਜ਼ ਨਹੀਂ ਕੀਤਾ ਗਿਆ। ਪਰ ਪ੍ਰਸ਼ੰਸਕਾਂ ਨੂੰ ਉਨ੍ਹਾਂ ਗੀਤਾਂ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। 

Read More: Sidhu Moose Wala: ਸਿੱਧੂ ਮੂਸੇਵਾਲਾ-ਬਿਲਾਲ ਸਈਦ ਦੀ ਕੌਲੈਬ ਦਾ ਫੈਨਜ਼ ਨੂੰ ਇੰਤਜ਼ਾਰ, ਪਾਕਿਸਤਾਨੀ ਗਾਇਕ ਨੇ ਦੱਸਿਆ ਕਦੋਂ ਹੋਵੇਗੀ ਰਿਲੀਜ਼

Entertainment News Today Live: Ameesha Patel: ਅਮੀਸ਼ਾ ਪਟੇਲ ਨੇ ਫਿਲਮ 'ਜਵਾਨ' ਦੀ ਕੀਤੀ ਤਾਰੀਫ਼, ਸ਼ਾਹਰੁਖ ਖਾਨ ਨੂੰ ਬੋਲੀ- ਗਦਰ ਮਚਾਉਣ ਲਈ ਵਧਾਈ...

Ameesha Patel On Shah Rukh Khan Jawan: ਅਮੀਸ਼ਾ ਪਟੇਲ ਇਨ੍ਹੀਂ ਦਿਨੀਂ ਆਪਣੀ ਨਵੀਂ ਰਿਲੀਜ਼ ਹੋਈ ਫਿਲਮ 'ਗਦਰ 2' ਦੀ ਬਲਾਕਬਸਟਰ ਸਫਲਤਾ ਦਾ ਆਨੰਦ ਮਾਣ ਰਹੀ ਹੈ। ਇਸ ਫਿਲਮ 'ਚ ਉਹ ਇੱਕ ਵਾਰ ਫਿਰ ਸੰਨੀ ਦਿਓਲ ਨਾਲ ਨਜ਼ਰ ਆਈ। ਸੰਨੀ ਅਤੇ ਅਮੀਸ਼ਾ ਦੀ ਗਦਰ 2 ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ ਅਤੇ ਫਿਲਮ ਨੇ 500 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਇਸ ਵਿਚਾਲੇ ਗਦਰ 2 ਦੀ ਅਭਿਨੇਤਰੀ ਹੁਣ ਬਾਲੀਵੁੱਡ ਮਸ਼ਹੂਰ ਹਸਤੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਈ ਹੈ ਜੋ ਸ਼ਾਹਰੁਖ ਖਾਨ ਦੀ ਤਾਜ਼ਾ ਰਿਲੀਜ਼, ਜਵਾਨ ਦੀ ਜ਼ਬਰਦਸਤ ਸ਼ੁਰੂਆਤ ਲਈ ਪ੍ਰਸ਼ੰਸਾ ਕਰ ਰਹੀ ਹੈ। ਅਮੀਸ਼ਾ ਨੇ ਵੀ ਦਿਲਚਸਪ ਤਰੀਕੇ ਨਾਲ ਜਜਵਾਨ ਦੀ ਸਫਲਤਾ 'ਤੇ ਕਿੰਗ ਖਾਨ ਨੂੰ ਵਧਾਈ ਦਿੱਤੀ ਹੈ।

Read More: Ameesha Patel: ਅਮੀਸ਼ਾ ਪਟੇਲ ਨੇ ਫਿਲਮ 'ਜਵਾਨ' ਦੀ ਕੀਤੀ ਤਾਰੀਫ਼, ਸ਼ਾਹਰੁਖ ਖਾਨ ਨੂੰ ਬੋਲੀ- ਗਦਰ ਮਚਾਉਣ ਲਈ ਵਧਾਈ...

Entertainment News Live: Rubina Dilaik Pregnancy: ਰੁਬੀਨਾ ਦਿਲੈਕ ਦੀ ਪ੍ਰੈਗਨੈਂਸੀ ਨੂੰ ਲੈ ਕੇ ਸੁਰਖੀਆਂ ਤੇਜ਼, ਫੈਨਜ਼ ਨੇ Vlog 'ਚ ਬੇਬੀ ਬੰਪ ਦੇਖ ਦਿੱਤੀ ਵਧਾਈ

Rubina Dilaik Pregnancy Confirms: ਟੀਵੀ ਦੀ ਸਭ ਤੋਂ ਮਸ਼ਹੂਰ ਜੋੜੀ ਰੁਬੀਨਾ ਦਿਲੈਕ ਅਤੇ ਅਭਿਨਵ ਸ਼ੁਕਲਾ 'ਤੇ ਪ੍ਰਸ਼ੰਸਕ ਖੂਬ ਪਿਆਰ ਲੁਟਾਉਂਦੇ ਹਨ।  ਰੁਬੀਨਾ ਨੇ ਆਪਣੇ ਵਲੌਗ 'ਤੇ ਅਮਰੀਕਾ ਦੀ ਆਪਣੀ ਸਿੰਗਲ ਯਾਤਰਾ ਦਾ ਵੀਡੀਓ ਸ਼ੇਅਰ ਕੀਤਾ ਸੀ। ਵੀਡੀਓ ਵਿੱਚ ਅਭਿਨੇਤਰੀ ਨੇ ਸ਼ੁਰੂ ਤੋਂ ਆਪਣੇ ਸਫ਼ਰ ਦੀ ਝਲਕ ਦਿਖਾਈ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਰੁਬੀਨਾ ਆਪਣੀ ਜ਼ਿੰਦਗੀ ਨਾਲ ਜੁੜੀ ਹਰ ਅਪਡੇਟ ਸ਼ੇਅਰ ਕਰਦੀ ਰਹਿੰਦੀ ਹੈ।

Read More: Rubina Dilaik Pregnancy: ਰੁਬੀਨਾ ਦਿਲੈਕ ਦੀ ਪ੍ਰੈਗਨੈਂਸੀ ਨੂੰ ਲੈ ਕੇ ਸੁਰਖੀਆਂ ਤੇਜ਼, ਫੈਨਜ਼ ਨੇ Vlog 'ਚ ਬੇਬੀ ਬੰਪ ਦੇਖ ਦਿੱਤੀ ਵਧਾਈ

Entertainment News Today Live: Dream Girl 2 Box Office: ਜਵਾਨ ਦੇ ਸਾਹਮਣੇ 'ਡ੍ਰੀਮ ਗਰਲ 2' ਦਾ ਨਿਕਲਿਆ ਦਮ! ਮੇਕਰਸ ਨੇ ਫੈਨਜ਼ ਨੂੰ 'ਬਾਏ ਵਨ ਗੇਟ ਵਨ ਟਿਕਟ' ਦਾ ਦਿੱਤਾ ਆਫਰ

Dream Girl 2 Box Office Collection Day 16: ਆਯੁਸ਼ਮਾਨ ਖੁਰਾਨਾ ਇਨ੍ਹੀਂ ਦਿਨੀਂ ਆਪਣੀ ਫਿਲਮ 'ਡ੍ਰੀਮ ਗਰਲ 2' ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਉਨ੍ਹਾਂ ਦੀ ਫਿਲਮ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲਿਆ ਹੈ ਅਤੇ ਫਿਲਮ ਬਾਕਸ ਆਫਿਸ 'ਤੇ ਸਫਲ ਰਹੀ ਹੈ। ਦੋ ਹਫ਼ਤਿਆਂ ਤੋਂ ਵੱਧ ਦੇ ਆਪਣੇ ਕਲੈਕਸ਼ਨ ਦੇ ਨਾਲ, 'ਡ੍ਰੀਮ ਗਰਲ 2' ਹੁਣ 100 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋਣ ਦੇ ਬਹੁਤ ਨੇੜੇ ਹੈ। ਫਿਲਮ ਨੇ ਕੁੱਲ 97.96 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ।

Read More: Dream Girl 2 Box Office: ਜਵਾਨ ਦੇ ਸਾਹਮਣੇ 'ਡ੍ਰੀਮ ਗਰਲ 2' ਦਾ ਨਿਕਲਿਆ ਦਮ! ਮੇਕਰਸ ਨੇ ਫੈਨਜ਼ ਨੂੰ 'ਬਾਏ ਵਨ ਗੇਟ ਵਨ ਟਿਕਟ' ਦਾ ਦਿੱਤਾ ਆਫਰ

Entertainment News Live: Karan Aujla: ਕਰਨ ਔਜਲਾ ਕਿਉਂ ਨਹੀਂ ਦੇਖਣਾ ਚਾਹੁੰਦੇ ਸੀ ਪਿਤਾ ਦਾ ਚਿਹਰਾ ? ਸਾਲਾਂ ਬਾਅਦ ਬਿਆਨ ਕੀਤਾ ਦਿਲ ਦਾ ਦਰਦ

Karan Aujla On Father Death: ਪੰਜਾਬੀ ਗਾਇਕ ਕਰਨ ਔਜਲਾ (Karan Aujla) ਆਪਣੀ ਗਾਇਕੀ ਨਾਲ ਦੇਸ਼ ਅਤੇ ਵਿਦੇਸ਼ ਵਿੱਚ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਨੇ ਆਪਣੇ ਦਮ ਤੇ ਦੁਨੀਆ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਦੱਸ ਦੇਈਏ ਕਿ ਕਰਨ ਦੀ ਨਿੱਜੀ ਜ਼ਿੰਦਗੀ ਤੋਂ ਵੀ ਜ਼ਿਆਦਾਤਰ ਪ੍ਰਸ਼ੰਸ਼ਕ ਜਾਣੂ ਹੋਣਗੇ। ਕਲਾਕਾਰ ਨੇ ਬਹੁਤ ਘੱਟ ਉਮਰ ਵਿੱਚ ਆਪਣੇ ਮਾਤਾ-ਪਿਤਾ ਨੂੰ ਹਮੇਸ਼ਾ-ਹਮੇਸ਼ਾ ਲ਼ਈ ਗੁਆ ਦਿੱਤਾ। ਪਰ ਔਜਲਾ ਦੇ ਗੀਤਾਂ ਅਤੇ ਯਾਦਾਂ ਵਿੱਚ ਉਨ੍ਹਾਂ ਦੇ ਮਾਤਾ-ਪਿਤਾ ਹਮੇਸ਼ਾ ਜ਼ਿੰਦਾ ਹਨ। ਹਾਲ ਹੀ ਵਿੱਚ ਪੰਜਾਬੀ ਗਾਇਕ ਨੇ ਪਿਤਾ ਦੇ ਦੇਹਾਂਤ ਬਾਰੇ ਸਾਲਾਂ ਬਾਅਦ ਆਪਣੇ ਦਿਲ ਦਾ ਦਰਦ ਬਿਆਨ ਕੀਤਾ। 

Read More: Karan Aujla: ਕਰਨ ਔਜਲਾ ਕਿਉਂ ਨਹੀਂ ਦੇਖਣਾ ਚਾਹੁੰਦੇ ਸੀ ਪਿਤਾ ਦਾ ਚਿਹਰਾ ? ਸਾਲਾਂ ਬਾਅਦ ਬਿਆਨ ਕੀਤਾ ਦਿਲ ਦਾ ਦਰਦ

Entertainment News Today Live: Jawan Box Office Collection: ਬਾਕਸ ਆਫਿਸ 'ਤੇ ਚੱਲਿਆ 'ਜਵਾਨ' ਦਾ ਜਾਦੂ! ਸ਼ਾਹਰੁਖ 200 ਕਰੋੜ ਦੇ ਕਲੱਬ 'ਚ ਸ਼ਾਮਿਲ, ਜਾਣੋ ਤੀਜੇ ਦਿਨ ਦੀ ਕਮਾਈ

Jawan Box Office Collection Day 3: ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਸਿਨੇਮਾਘਰਾਂ 'ਚ ਧੂਮ ਮਚਾ ਰਹੀ ਹੈ। ਫਿਲਮ ਨੇ ਰਿਲੀਜ਼ ਹੁੰਦੇ ਹੀ ਬਾਕਸ ਆਫਿਸ 'ਤੇ ਕਬਜ਼ਾ ਕਰ ਲਿਆ ਹੈ ਅਤੇ ਚੰਗੀ ਕਮਾਈ ਕਰ ਰਹੀ ਹੈ। 'ਜਵਾਨ' ਨੇ ਜਿੱਥੇ ਆਪਣੇ ਪਹਿਲੇ ਦਿਨ ਬਾਕਸ ਆਫਿਸ 'ਤੇ ਕਈ ਰਿਕਾਰਡ ਤੋੜੇ, ਉਥੇ ਹੀ ਦੂਜੇ ਦਿਨ ਫਿਲਮ ਦੇ ਕਾਰੋਬਾਰ 'ਚ ਗਿਰਾਵਟ ਦੇਖਣ ਨੂੰ ਮਿਲੀ। ਵੀਕੈਂਡ 'ਤੇ ਫਿਲਮ ਨੇ ਇੱਕ ਵਾਰ ਫਿਰ ਟ੍ਰੈਕ 'ਤੇ ਵਾਪਸੀ ਕੀਤੀ।

Read More: Jawan Box Office Collection: ਬਾਕਸ ਆਫਿਸ 'ਤੇ ਚੱਲਿਆ 'ਜਵਾਨ' ਦਾ ਜਾਦੂ! ਸ਼ਾਹਰੁਖ 200 ਕਰੋੜ ਦੇ ਕਲੱਬ 'ਚ ਸ਼ਾਮਿਲ, ਜਾਣੋ ਤੀਜੇ ਦਿਨ ਦੀ ਕਮਾਈ

ਪਿਛੋਕੜ

Jawan Box Office Collection Day 3: ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਸਿਨੇਮਾਘਰਾਂ 'ਚ ਧੂਮ ਮਚਾ ਰਹੀ ਹੈ। ਫਿਲਮ ਨੇ ਰਿਲੀਜ਼ ਹੁੰਦੇ ਹੀ ਬਾਕਸ ਆਫਿਸ 'ਤੇ ਕਬਜ਼ਾ ਕਰ ਲਿਆ ਹੈ ਅਤੇ ਚੰਗੀ ਕਮਾਈ ਕਰ ਰਹੀ ਹੈ। 'ਜਵਾਨ' ਨੇ ਜਿੱਥੇ ਆਪਣੇ ਪਹਿਲੇ ਦਿਨ ਬਾਕਸ ਆਫਿਸ 'ਤੇ ਕਈ ਰਿਕਾਰਡ ਤੋੜੇ, ਉਥੇ ਹੀ ਦੂਜੇ ਦਿਨ ਫਿਲਮ ਦੇ ਕਾਰੋਬਾਰ 'ਚ ਗਿਰਾਵਟ ਦੇਖਣ ਨੂੰ ਮਿਲੀ। ਵੀਕੈਂਡ 'ਤੇ ਫਿਲਮ ਨੇ ਇੱਕ ਵਾਰ ਫਿਰ ਟ੍ਰੈਕ 'ਤੇ ਵਾਪਸੀ ਕੀਤੀ।

'ਜਵਾਨ' ਨੇ ਆਪਣੀ ਰਿਲੀਜ਼ ਦੇ ਪਹਿਲੇ ਦਿਨ 75 ਕਰੋੜ ਦੀ ਕਮਾਈ ਕੀਤੀ ਸੀ। ਦੂਜੇ ਦਿਨ ਫਿਲਮ ਦੇ ਕਲੈਕਸ਼ਨ 'ਚ ਗਿਰਾਵਟ ਦੇਖਣ ਨੂੰ ਮਿਲੀ ਅਤੇ ਫਿਲਮ ਨੇ ਸਿਰਫ 53 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਹੁਣ ਸ਼ਾਹਰੁਖ ਖਾਨ ਦੀ ਫਿਲਮ ਦੇ ਤੀਜੇ ਦਿਨ ਦਾ ਕਲੈਕਸ਼ਨ ਵੀ ਸਾਹਮਣੇ ਆਇਆ ਹੈ। ਸੈਕਨਿਲਕ ਮੁਤਾਬਕ 'ਜਵਾਨ' ਨੇ ਤੀਜੇ ਦਿਨ 74.5 ਕਰੋੜ ਦੀ ਕਮਾਈ ਕੀਤੀ ਹੈ। ਇਸ ਨਾਲ ਫਿਲਮ ਦਾ ਕੁਲ ਕਲੈਕਸ਼ਨ 202.73 ਕਰੋੜ ਹੋ ਗਿਆ ਹੈ।

'ਜਵਾਨ' 200 ਕਰੋੜ ਦੇ ਕਲੱਬ 'ਚ ਸ਼ਾਮਲ

ਸ਼ਾਹਰੁਖ ਖਾਨ ਦਾ ਕ੍ਰੇਜ਼ ਦਰਸ਼ਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਫਿਲਮ ਨੂੰ ਲੈ ਕੇ ਲੋਕਾਂ 'ਚ ਕਿੰਨਾ ਉਤਸ਼ਾਹ ਸੀ, ਇਸ ਦਾ ਨਤੀਜਾ ਸਾਫ ਨਜ਼ਰ ਆ ਰਿਹਾ ਹੈ। 'ਜਵਾਨ' ਸਿਨੇਮਾਘਰਾਂ 'ਚ ਧੂਮ ਮਚਾ ਰਹੀ ਹੈ ਅਤੇ ਦਰਸ਼ਕ ਇਸ ਨੂੰ ਭਰਪੂਰ ਪਿਆਰ ਦੇ ਰਹੇ ਹਨ। ਇਹ ਫਿਲਮ ਸਿਰਫ ਤਿੰਨ ਦਿਨਾਂ 'ਚ 200 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ। ਰਿਲੀਜ਼ ਹੁੰਦੇ ਹੀ 'ਜਵਾਨ' ਨੇ ਪਹਿਲੇ ਦਿਨ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਦਾ ਖਿਤਾਬ ਆਪਣੇ ਨਾਂ ਕਰ ਲਿਆ।

ਗਦਰ 2 'ਤੇ 'ਜਵਾਨ' ਦਾ ਪ੍ਰਭਾਵ
 
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੰਨੀ ਦਿਓਲ ਦੀ ਮੋਸਟ ਅਵੇਟਿਡ ਸੀਕਵਲ ਫਿਲਮ 'ਗਦਰ 2' ਬਾਕਸ ਆਫਿਸ 'ਤੇ ਨਵੇਂ ਰਿਕਾਰਡ ਬਣਾ ਰਹੀ ਸੀ। ਹਾਲਾਂਕਿ 'ਜਵਾਨ' ਦੀ ਰਿਲੀਜ਼ ਤੋਂ ਬਾਅਦ 'ਗਦਰ 2' 'ਤੇ ਕਾਫੀ ਅਸਰ ਦੇਖਣ ਨੂੰ ਮਿਲਿਆ ਹੈ। ਸੰਨੀ ਦਿਓਲ ਦੀ ਫਿਲਮ ਨੂੰ ਰਿਲੀਜ਼ ਹੋਏ ਇਕ ਮਹੀਨਾ ਹੋ ਗਿਆ ਹੈ ਅਤੇ ਰਿਲੀਜ਼ ਦੇ 30ਵੇਂ ਦਿਨ 'ਗਦਰ 2' ਨੇ ਸਿਰਫ 1.45 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.