Entertainment News: ਧਰਮਿੰਦਰ ਦੋ ਵਿਆਹਾਂ ਤੋਂ ਬਾਅਦ ਇਸ ਅਦਾਕਾਰਾ 'ਤੇ ਹੋਏ ਫਿਦਾ, ਗਾਇਕ ਸਿੰਗਾ ਦੀ ਲਵ ਲਾਈਫ ਦਾ ਖੁਲਾਸਾ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
Dharmendra Affair: ਦਿੱਗਜ ਬਾਲੀਵੁੱਡ ਅਭਿਨੇਤਾ ਧਰਮਿੰਦਰ ਆਪਣੇ ਸਮੇਂ ਦੌਰਾਨ ਫਿਲਮ ਇੰਡਸਟਰੀ 'ਤੇ ਰਾਜ ਕਰਦੇ ਸੀ। 1960 'ਚ ਬਾਲੀਵੁੱਡ 'ਚ ਡੈਬਿਊ ਕਰਨ ਵਾਲੇ ਧਰਮਿੰਦਰ ਨੇ ਕਈ ਫਿਲਮਾਂ 'ਚ ਕੰਮ ਕੀਤਾ ਅਤੇ ਆਪਣੀ ਦਮਦਾਰ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। 88 ਸਾਲ ਦੇ ਹੋ ਚੁੱਕੇ ਧਰਮਿੰਦਰ ਅੱਜ ਵੀ ਫਿਲਮਾਂ 'ਚ ਐਕਟਿੰਗ ਕਰਦੇ ਨਜ਼ਰ ਆ ਰਹੇ ਹਨ।
Read MOre: Dharmendra: ਧਰਮਿੰਦਰ ਦੋਂ ਵਿਆਹਾਂ ਤੋਂ ਬਾਅਦ ਵੀ 27 ਸਾਲਾ ਅਦਾਕਾਰਾ 'ਤੇ ਹਾਰ ਬੈਠੇ ਸੀ ਦਿਲ, ਹੇਮਾ ਮਾਲਿਨੀ ਨੇ ਹੀ-ਮੈਨ ਨੂੰ ਇੰਝ ਸਿਖਾਇਆ ਸਬਕ
Karamjit Anmol: ਪੰਜਾਬੀ ਅਦਾਕਾਰ ਕਰਮਜੀਤ ਸਿੰਘ ਅਨਮੋਲ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਅਦਾਕਾਰ ਸਿਆਸਤ ਵਿੱਚ ਆਪਣੇ ਸਫ਼ਰ ਦੀ ਸ਼ੁਰੂਆਤ ਨੂੰ ਲੈ ਚਰਚਾ ਵਿੱਚ ਹਨ। ਕਲਾਕਾਰ 'ਆਪ' ਉਮੀਦਵਾਰ ਬਣ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ, ਕਾਂਗਰਸ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਨੂੰ ਟੱਕਰ ਦੇਣ ਉਤਰੇ ਹਨ। ਹੁਣ ਇਨ੍ਹਾਂ ਵਿੱਚੋਂ ਕਿਸ ਨੂੰ ਜਿੱਤ ਹਾਸਿਲ ਹੋਏਗੀ, ਇਸਦਾ ਨਤੀਜਾ 4 ਜੂਨ ਨੂੰ ਸਭ ਦੇ ਸਾਹਮਣੇ ਹੋਏਗਾ। ਫਿਲਹਾਲ ਇਸ ਖਬਰ ਰਾਹੀਂ ਅਸੀ ਤੁਹਾਨੂੰ ਕਰਮਜੀਤ ਅਨਮੋਲ ਦੀ ਲਗਜ਼ਰੀ ਲਾਈਫ ਬਾਰੇ ਦੱਸਣ ਜਾ ਰਹੇ ਹਾਂ।
Read More: Karamjit Anmol: ਲੱਖਾਂ-ਕਰੋੜਾਂ ਦੀ ਜਾਇਦਾਦ ਦੇ ਮਾਲਕ ਕਰਮਜੀਤ ਅਨਮੋਲ, ਕੀ ਸਿਆਸਤ 'ਚ ਵਿਰੋਧੀ ਉਮੀਦਵਾਰਾਂ ਨੂੰ ਦੇ ਸਕਣਗੇ ਟੱਕਰ ?

Raveena Tandon: ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਇਨ੍ਹੀਂ ਦਿਨੀਂ ਇੱਕ ਵਿਵਾਦ ਦੇ ਚੱਲਦੇ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਉਨ੍ਹਾਂ ਨੂੰ ਲੈ ਇੱਕ ਅਜਿਹੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਹੈ, ਜਿਸਨੇ ਹਰ ਪਾਸੇ ਤਹਿਲਕਾ ਮਚਾ ਦਿੱਤਾ ਹੈ। ਦਰਅਸਲ, ਐਤਵਾਰ ਸਵੇਰੇ ਖਬਰ ਆਈ ਕਿ ਰਵੀਨਾ ਦੇ ਡਰਾਈਵਰ ਨੇ ਕਥਿਤ ਤੌਰ 'ਤੇ ਇੱਕ ਬਜ਼ੁਰਗ ਔਰਤ ਸਮੇਤ ਤਿੰਨ ਔਰਤਾਂ ਨੂੰ ਆਪਣੀ ਕਾਰ ਨਾਲ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਰਵੀਨਾ ਅਤੇ ਔਰਤਾਂ ਵਿਚਾਲੇ ਝਗੜਾ ਹੋ ਗਿਆ।
Read More: Raveena Tandon: ਰਵੀਨਾ ਟੰਡਨ ਵੱਲੋਂ ਨਸ਼ੇ 'ਚ ਔਰਤਾਂ ਨਾਲ ਕੁੱਟਮਾਰ ਦੀ ਸੱਚਾਈ ਆਈ ਸਾਹਮਣੇ, ਜਾਣੋ ਕੌਣ ਕਰ ਰਿਹਾ ਸੀ ਤਮਾਸ਼ਾ ?
Dharmendra Affair: ਦਿੱਗਜ ਬਾਲੀਵੁੱਡ ਅਭਿਨੇਤਾ ਧਰਮਿੰਦਰ ਆਪਣੇ ਸਮੇਂ ਦੌਰਾਨ ਫਿਲਮ ਇੰਡਸਟਰੀ 'ਤੇ ਰਾਜ ਕਰਦੇ ਸੀ। 1960 'ਚ ਬਾਲੀਵੁੱਡ 'ਚ ਡੈਬਿਊ ਕਰਨ ਵਾਲੇ ਧਰਮਿੰਦਰ ਨੇ ਕਈ ਫਿਲਮਾਂ 'ਚ ਕੰਮ ਕੀਤਾ ਅਤੇ ਆਪਣੀ ਦਮਦਾਰ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। 88 ਸਾਲ ਦੇ ਹੋ ਚੁੱਕੇ ਧਰਮਿੰਦਰ ਅੱਜ ਵੀ ਫਿਲਮਾਂ 'ਚ ਐਕਟਿੰਗ ਕਰਦੇ ਨਜ਼ਰ ਆ ਰਹੇ ਹਨ।
Read More: Dharmendra: ਧਰਮਿੰਦਰ ਦੋਂ ਵਿਆਹਾਂ ਤੋਂ ਬਾਅਦ ਵੀ 27 ਸਾਲਾ ਅਦਾਕਾਰਾ 'ਤੇ ਹਾਰ ਬੈਠੇ ਸੀ ਦਿਲ, ਹੇਮਾ ਮਾਲਿਨੀ ਨੇ ਹੀ-ਮੈਨ ਨੂੰ ਇੰਝ ਸਿਖਾਇਆ ਸਬਕ
Sanjay Dutt: ਬਾਲੀਵੁੱਡ ਇੰਡਸਟਰੀ ਵਿੱਚ ਕਈ ਅਦਾਕਾਰ ਅਜਿਹੇ ਹਨ ਜਿਨ੍ਹਾਂ ਦਾ ਕਰੀਅਰ ਨਸ਼ੇ ਦੀ ਬੁਰੀ ਆਦਤ ਕਾਰਨ ਬਰਬਾਦ ਹੋ ਗਿਆ। ਹਾਲਾਂਕਿ ਕਈਆਂ ਨੇ ਇਸ ਬੁਰੀ ਆਦਤ ਨੂੰ ਅਲਵਿਦਾ ਕਹਿ ਇੰਡਸਟਰੀ ਵਿੱਚ ਖੂਬ ਨਾਂਅ ਕਮਾਇਆ। ਉਨ੍ਹਾਂ ਵਿੱਚੋਂ ਇੱਕ ਸੰਜੇ ਦੱਸ ਹਨ। ਉਨ੍ਹਾਂ ਆਪਣੀ ਅਦਾਕਾਰੀ ਅਤੇ ਸਟਾਇਲ ਦੇ ਦਮ ਤੇ ਦੁਨੀਆ ਭਰ ਵਿੱਚ ਖੂਬ ਨਾਂਅ ਕਮਾਇਆ ਹੈ। ਪਰ ਇੱਕ ਸਮਾਂ ਅਜਿਹਾ ਸੀ ਜਦੋਂ ਉਹ ਨਸ਼ੇ ਵਿੱਚ ਪੂਰੀ ਤਰ੍ਹਾਂ ਡੁੱਬ ਗਏ ਸੀ। ਅੱਜ ਅਸੀ ਤੁਹਾਨੂੰ ਉਨ੍ਹਾਂ ਨਾਲ ਜੁੜੇ ਅਜਿਹੇ ਕਿੱਸੇ ਬਾਰੇ ਦੱਸਣ ਜਾ ਰਹੇ ਹਾਂ।
Read More: Sanjay Dutt: ਨਸ਼ੇ 'ਚ ਬੁਰੀ ਤਰ੍ਹਾਂ ਡੁੱਬ ਗਏ ਸੀ ਸੰਜੇ ਦੱਤ, ਦੋ ਦਿਨ ਬਾਅਦ ਖੁੱਲ੍ਹੀਆਂ ਅੱਖਾਂ ਤਾ ਭੁੱਬਾ ਮਾਰ ਰੋਇਆ ਅਦਾਕਾਰ
ਪਿਛੋਕੜ
Entertainment News Live Today: ਦਿੱਗਜ ਬਾਲੀਵੁੱਡ ਅਭਿਨੇਤਾ ਧਰਮਿੰਦਰ ਆਪਣੇ ਸਮੇਂ ਦੌਰਾਨ ਫਿਲਮ ਇੰਡਸਟਰੀ 'ਤੇ ਰਾਜ ਕਰਦੇ ਸੀ। 1960 'ਚ ਬਾਲੀਵੁੱਡ 'ਚ ਡੈਬਿਊ ਕਰਨ ਵਾਲੇ ਧਰਮਿੰਦਰ ਨੇ ਕਈ ਫਿਲਮਾਂ 'ਚ ਕੰਮ ਕੀਤਾ ਅਤੇ ਆਪਣੀ ਦਮਦਾਰ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। 88 ਸਾਲ ਦੇ ਹੋ ਚੁੱਕੇ ਧਰਮਿੰਦਰ ਅੱਜ ਵੀ ਫਿਲਮਾਂ 'ਚ ਐਕਟਿੰਗ ਕਰਦੇ ਨਜ਼ਰ ਆ ਰਹੇ ਹਨ।
ਧਰਮਿੰਦਰ ਆਪਣੀਆਂ ਫਿਲਮਾਂ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਸੁਰਖੀਆਂ 'ਚ ਰਹੇ ਹਨ। ਚਾਹੇ ਉਹ ਬਾਲੀਵੁੱਡ ਡੈਬਿਊ ਤੋਂ ਪਹਿਲਾਂ 19 ਸਾਲ ਦੀ ਉਮਰ ਵਿੱਚ ਵਿਆਹ ਕਰਵਾਉਣਾ ਹੋਵੇ ਜਾਂ ਹੇਮਾ ਮਾਲਿਨੀ ਨੂੰ ਆਪਣੇ ਪਹਿਲੇ ਵਿਆਹ ਦੇ 26 ਸਾਲ ਬਾਅਦ ਦੁਲਹਨ ਬਣਾਉਣਾ ਹੋਵੇ। ਧਰਮਿੰਦਰ ਵੀ ਬਹੁਤ ਰੰਗੀਨ ਸੁਭਾਅ ਦੇ ਰਹੇ ਹਨ। ਇੰਨਾ ਹੀ ਨਹੀਂ, ਦੋ ਵਾਰ ਵਿਆਹ ਕਰਨ ਦੇ ਬਾਵਜੂਦ, ਧਰਮਿੰਦਰ ਨੂੰ ਇੱਕ ਬਾਲੀਵੁੱਡ ਅਤੇ ਟੀਵੀ ਅਦਾਕਾਰਾ ਨਾਲ ਵੀ ਪਿਆਰ ਹੋ ਗਿਆ ਸੀ।
19 ਸਾਲ ਦੀ ਉਮਰ ਵਿੱਚ ਪ੍ਰਕਾਸ਼ ਕੌਰ ਨਾਲ ਵਿਆਹ ਹੋਇਆ
ਬਾਲੀਵੁੱਡ 'ਚ ਆਉਣ ਤੋਂ ਪਹਿਲਾਂ ਹੀ ਧਰਮਿੰਦਰ ਦਾ ਵਿਆਹ ਹੋ ਗਿਆ ਸੀ। ਉਸਦਾ ਪਹਿਲਾ ਵਿਆਹ 19 ਸਾਲ ਦੀ ਉਮਰ ਵਿੱਚ 1954 ਵਿੱਚ ਪ੍ਰਕਾਸ਼ ਕੌਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਦੋਵੇਂ ਚਾਰ ਬੱਚਿਆਂ ਦੇ ਮਾਤਾ-ਪਿਤਾ ਬਣ ਗਏ। ਪ੍ਰਕਾਸ਼ ਅਤੇ ਧਰਮਿੰਦਰ ਦੀਆਂ ਦੋ ਬੇਟੀਆਂ ਅਜੀਤਾ ਦਿਓਲ ਅਤੇ ਵਿਜੇਤਾ ਦਿਓਲ ਹਨ ਜਦਕਿ ਦੋ ਬੇਟੇ ਸੰਨੀ ਦਿਓਲ ਅਤੇ ਬੌਬੀ ਦਿਓਲ ਹਨ।
ਹੇਮਾ ਮਾਲਿਨੀ ਨਾਲ 26 ਸਾਲ ਬਾਅਦ ਦੂਜਾ ਵਿਆਹ
ਧਰਮਿੰਦਰ ਨੇ ਕਈ ਫਿਲਮਾਂ 'ਚ ਕੰਮ ਕੀਤਾ ਹੈ। ਹੇਮਾ ਮਾਲਿਨੀ ਨਾਲ ਉਨ੍ਹਾਂ ਦੀ ਜੋੜੀ ਨੂੰ ਵੱਡੇ ਪਰਦੇ 'ਤੇ ਵੀ ਕਾਫੀ ਪਸੰਦ ਕੀਤਾ ਗਿਆ ਸੀ। ਇਕੱਠੇ ਕੰਮ ਕਰਦੇ ਸਮੇਂ ਦੋਵਾਂ ਨੂੰ ਇੱਕ-ਦੂਜੇ ਨਾਲ ਪਿਆਰ ਹੋ ਗਿਆ ਅਤੇ ਧਰਮਿੰਦਰ ਨੇ ਹੇਮਾ ਮਾਲਿਨੀ ਨਾਲ ਦੂਜੀ ਵਾਰ ਵਿਆਹ ਕਰਨ ਦਾ ਫੈਸਲਾ ਕੀਤਾ। ਪਤਨੀ ਅਤੇ ਚਾਰ ਬੱਚੇ ਹੋਣ ਦੇ ਬਾਵਜੂਦ, ਧਰਮਿੰਦਰ ਨੇ 1980 ਵਿੱਚ ਹੇਮਾ ਨਾਲ ਦੂਜਾ ਵਿਆਹ ਕੀਤਾ। ਦੋਵਾਂ ਦੀਆਂ ਦੋ ਬੇਟੀਆਂ ਈਸ਼ਾ ਦਿਓਲ ਅਤੇ ਅਹਾਨਾ ਦਿਓਲ ਹਨ।
ਫਿਰ ਅਨੀਤਾ ਰਾਜ 'ਤੇ ਆਇਆ ਦਿਲਟ
ਦੋ ਵਾਰ ਵਿਆਹ ਕਰਨ ਦੇ ਬਾਵਜੂਦ ਧਰਮਿੰਦਰ ਆਪਣਾ ਰਾਹ ਭਟਕ ਗਏ ਸੀ। ਉਹ 27 ਸਾਲ ਛੋਟੀ ਅਭਿਨੇਤਰੀ ਅਨੀਤਾ ਰਾਜ 'ਤੇ ਆਪਣਾ ਦਿਲ ਹਾਰ ਬੈਠੇ ਸੀ। ਤੁਹਾਨੂੰ ਦੱਸ ਦੇਈਏ ਕਿ ਅਨੀਤਾ ਨੇ ਕਈ ਬਾਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ ਹੈ ਜਦੋਂ ਕਿ ਹੁਣ ਉਹ ਟੀਵੀ ਸੀਰੀਅਲਾਂ ਵਿੱਚ ਕੰਮ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਅਨੀਤਾ ਅਤੇ ਧਰਮਿੰਦਰ ਬਾਲੀਵੁੱਡ 'ਚ ਸਕ੍ਰੀਨ ਸ਼ੇਅਰ ਕਰ ਚੁੱਕੇ ਹਨ।
ਇਨ੍ਹਾਂ ਫਿਲਮਾਂ 'ਚ ਧਰਮਿੰਦਰ-ਅਨੀਤਾ ਦੀ ਜੋੜੀ ਬਣੀ
ਅੱਜ ਧਰਮਿੰਦਰ 88 ਸਾਲ ਦੇ ਹਨ ਜਦਕਿ ਅਨੀਤਾ 61 ਸਾਲ ਦੀ ਹੈ। ਦੋਵਾਂ ਦੀ ਉਮਰ ਵਿਚ 27 ਸਾਲ ਦਾ ਅੰਤਰ ਹੈ। ਦੋਹਾਂ ਨੇ 'ਇਨਸਾਨੀਅਤ ਕੇ ਦੁਸ਼ਮਣ', 'ਨੌਕਰ ਬੀਵੀ ਕਾ', 'ਜਲਜਲਾ' ਅਤੇ 'ਕਰਿਸ਼ਮਾ ਕੁਦਰਤ ਕਾ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਸੀ। ਇਸ ਦੌਰਾਨ ਉਨ੍ਹਾਂ ਦਾ ਅਫੇਅਰ ਸ਼ੁਰੂ ਹੋ ਗਿਆ।
ਹੇਮਾ ਨੇ ਅਨੀਤਾ ਨੂੰ ਚੇਤਾਵਨੀ ਦਿੱਤੀ
ਹੇਮਾ ਨੂੰ ਵੀ ਧਰਮਿੰਦਰ ਅਤੇ ਅਨੀਤਾ ਦੇ ਅਫੇਅਰ ਦਾ ਪਤਾ ਲੱਗ ਗਿਆ ਸੀ। ਅਜਿਹੇ 'ਚ ਹੇਮਾ ਧਰਮਿੰਦਰ ਨਾਲ ਆਪਣਾ ਵਿਆਹ ਤੋੜ ਸਕਦੀ ਸੀ ਪਰ ਉਨ੍ਹਾਂ ਨੇ ਅਨੀਤਾ ਨੂੰ ਧਰਮਿੰਦਰ ਤੋਂ ਦੂਰ ਰਹਿਣ ਦੀ ਸਖਤ ਹਦਾਇਤ ਦਿੱਤੀ ਸੀ। ਇਸ ਤੋਂ ਬਾਅਦ ਅਨੀਤਾ ਅਤੇ ਧਰਮਿੰਦਰ ਨੇ ਕਿਸੇ ਫਿਲਮ 'ਚ ਇਕੱਠੇ ਕੰਮ ਨਹੀਂ ਕੀਤਾ।
- - - - - - - - - Advertisement - - - - - - - - -