News
News
ਟੀਵੀabp shortsABP ਸ਼ੌਰਟਸਵੀਡੀਓ ਖੇਡਾਂ
X

'ਫਲਾਇੰਗ ਜੱਟ' 'ਚ ਲੱਗਣਗੇ ਕੱਟ

Share:
ਚੰਡੀਗੜ੍ਹ: ਬਾਲਾਜ਼ੀ ਮੋਸ਼ਨ ਪਿਕਸਚਰਜ਼ ਦੀ ਆਉਣ ਵਾਲੀ ਫਿਲਮ 'ਫਲਾਇੰਗ ਜੱਟ' 'ਚੋਂ ਇਤਰਾਜ਼ਯੋਗ ਸੀਨ ਹਟਾਏ ਜਾਣਗੇ। SGPC ਦੇ ਇਤਰਾਜ਼ਯੋਗ ਤੋਂ ਬਾਅਦ ਹੁਣ ਕੁੱਝ ਦ੍ਰਿਸ਼ ਹਟਾਉਣ ਤੋਂ ਬਾਅਦ ਹੀ ਫਿਲਮ ਰਿਲੀਜ਼ ਹੋਵੇਗੀ। ਫਿਲਮ ਦੇ ਨਿਰਮਾਤਾ ਸ਼ੋਭਾ ਕਪੂਰ ਤੇ ਏਕਤਾ ਕਪੂਰ ਨੇ ਭਰੋਸਾ ਦਿੱਤਾ ਹੈ ਕਿ SGPC ਵੱਲੋਂ ਬਣਾਈ ਗਈ ਫਿਲਮ ਨਿਰੀਖਣ ਕਮੇਟੀ ਵੱਲੋਂ ਦੱਸੇ ਸਾਰੇ ਦ੍ਰਿਸ਼ ਹਟਾਉਣ ਤੋਂ ਬਾਅਦ ਹੀ ਹੁਣ ਫਿਲਮ ਰਿਲੀਜ਼ ਕੀਤੀ ਜਾਵੇਗੀ।   SGPC ਪ੍ਰਧਾਨ ਮੁਤਾਬਕ ਨਿਰੀਖਣ ਕਮੇਟੀ ਹਰ ਉਸ ਫਿਲਮ ਦਾ ਨਿਰੀਖਣ ਕਰਦੀ ਹੈ ਜੋ ਸਿੱਖ ਭਾਈਚਾਰੇ ਜਾਂ ਸਿੱਖੀ ਸਰੂਪ ਨਾਲ ਜੁੜੀ ਹੁੰਦੀ ਹੈ।  ਫਿਲਮ ਫਲਾਇੰਗ ਜੱਟ 'ਚ ਵੀ ਕਾਫੀ ਦ੍ਰਿਸ਼ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਹਨ। ਕਿਉਂਕਿ ਫਿਲਮ 'ਚ ਸਿੱਖ ਦੇ ਕਿਰਦਾਰ ਨੂੰ ਵਿਗਾੜ ਕੇ ਦਿਖਾਇਆ ਗਿਆ ਹੈ, ਇਸ ਕਾਰਨ ਫਿਲਮ 'ਚ ਕਾਫੀ ਸੋਧ ਦੀ ਲੋੜ ਹੈ। ਫਿਲਮ ਨਿਰਮਾਤਾ ਇਤਰਾਜ਼ਯੋਗ ਦ੍ਰਿਸ਼ ਹਟਾਉਣ ਦਾ ਭਰੋਸਾ ਦਿੱਤਾ ਹੈ।
Published at : 10 Aug 2016 05:04 AM (IST) Tags: sikh movie
Follow Entertainment News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Panchayat Elections: ਪੰਚਾਇਤੀ ਚੋਣਾਂ ਦੌਰਾਨ ਕਾਂਗਰਸੀਆਂ ਨੂੰ ਧਮਕੀਆਂ ਦੇ ਰਹੇ ਆਪ ਦੇ ਲੀਡਰ, ਬਾਜਵਾ ਨੇ ਲਗਾਈ ਕਲਾਸ

MP-officers Clashes: ਗੁਰਦਾਸਪੁਰ ਦੇ ਡੀਸੀ ਖਿਲਾਫ਼ MP ਰੰਧਾਵਾ ਨੇ ਕੀਤੀ ਵੱਡੀ ਕਾਰਵਾਈ, ਹੁਣ ਤੈਅ ਹੋਵੇਗੀ ਜਵਾਬਦੇਹੀ!

firecrackers Timing: ਤਿਉਹਾਰਾਂ ਦੇ ਮੱਦੇਨਜ਼ਰ ਪਟਾਖੇ ਅਤੇ ਆਤਿਸ਼ਬਾਜ਼ੀ ਚਲਾਉਣ ਲਈ ਸਮਾਂ ਨਿਰਧਾਰਿਤ, ਪੜ੍ਹੋ ਵੇਰਵਾ

Weather Update: ਮਾਨਸੂਨ ਜਾਂਦਾ-ਜਾਂਦਾ ਛੇਡ ਕੇ ਜਾਵੇਗਾ ਕੰਬਣੀ ! ਜਾਣੋ ਅਗਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ ਦਾ ਮਿਜਾਜ਼ ? ਕਿਸਾਨ ਜ਼ਰੂਰ ਪੜ੍ਹ ਲੈਣ

Punjab News: ਹਾਈ ਕੋਰਟ ਦੇ ਜੱਜ ਨੂੰ ਪੰਜਾਬ ਪੁਲਿਸ ’ਤੇ ਨਹੀਂ ਭਰੋਸਾ, ਮਾਨ ਨੂੰ ਗ੍ਰਹਿ ਮੰਤਰੀ ਬਣੇ ਰਹਿਣ ਦਾ ਨਹੀਂ ਕੋਈ ਹੱਕ- ਚੀਮਾ

ਪ੍ਰਮੁੱਖ ਖ਼ਬਰਾਂ

ਲਾਰਿਆਂ ਤੇ ਦਾਅਵਿਆਂ ਜੋਗੀ ਰਹੀ ਸਰਕਾਰ ? ਪੰਜਾਬ 'ਚ ਸ਼ੁਰੂ ਨਹੀਂ ਹੋ ਸਕੀ ਝੋਨੇ ਦੀ ਖ਼ਰੀਦ, ਆੜ੍ਹਤੀਏ, ਸ਼ੈਲਰ ਮਾਲਕਾਂ ਨੇ ਪੁਗਾਈ ਅੜੀ !

Pimple Removal Remedy: ਜਿੱਥੇ ਮਹਿੰਗੀਆਂ ਕਰੀਮਾਂ ਫੇਲ੍ਹ, ਉੱਥੇ ਦੇਸੀ ਨੁਸਖੇ ਕਰਦੇ ਕਮਾਲ...ਕਿੱਲ-ਮੁਹਾਸੇ ਰਾਤੋ-ਰਾਤ ਸਾਫ

Govinda Shot: ਗੋਵਿੰਦਾ ਨੂੰ ਆਪਣੀ ਹੀ ਬੰਦੂਕ ਤੋਂ ਲੱਗੀ ਗੋਲੀ, ਜਾਣੋ ਸਵੇਰੇ-ਸਵੇਰੇ ਰਿਵਾਲਵਰ ਲੈ ਕਿੱਥੇ ਜਾ ਰਿਹਾ ਸੀ ਅਦਾਕਾਰ ?

International Coffee Day 2024: ਲਿਵਰ ਤੋਂ ਲੈ ਕੇ ਕੈਂਸਰ ਤੱਕ, ਕੌਫੀ ਪੀਣ ਨਾਲ ਇਨ੍ਹਾਂ ਚੀਜ਼ਾਂ ਵਿੱਚ ਮਿਲ ਸਕਦੀ ਹੈ ਰਾਹਤ