ਦਿਲਜੀਤ ਦੁਸਾਂਝ ਦਾ ਪੰਜਾਬੀ ਗਾਣਿਆਂ ਤੇ ਫਿਲਮਾਂ ਤੋਂ ਬਾਲੀਵੁੱਡ ਤੱਕ ਦਾ ਸਫਰ ਸ਼ਾਨਦਾਰ ਰਿਹਾ ਹੈ। ਦਿਲਜੀਤ ਦੀ ਜ਼ਿੰਦਗੀ ਨਾਲ ਜੁੜੇ ਕੁਝ ਅਜਿਹੇ ਕਿੱਸੇ ਨੇ ਜੋ ਸ਼ਾਇਦ ਹੀ ਕਿਸੇ ਨੂੰ ਪਤਾ ਹੋਣ। ਦੇਖੋ ਸਾਡੀ ਇਸ ਰਿਪੋਰਟ 'ਚ ਕਿ ਆਖਰ ਦਿਲਜੀਤ ਨੂੰ ਆਪਣਾ ਨਾਮ ਕਿਉਂ ਬਦਲਣਾ ਪਿਆ? ਕੀ ਹੋਇਆ ਜਦੋਂ ਉਸ ਦੀਆਂ ਪਹਿਲੀਆਂ ਦੋ ਐਲਬਮਾਂ ਫਲਾਪ ਹੋ ਗਈਆਂ? ਕਦੋਂ ਖ਼ਬਰ ਆਈ ਕਿ ਉਨ੍ਹਾਂ ਨੇ ਪਲੇਨ ਖਰੀਦ ਲਿਆ? ਦਿਲਜੀਤ ਨੇ ਆਪਣੀ ਮਾਂ ਨੂੰ ਆਪਣੇ ਮਾਮੇ ਦੇ ਘਰ ਜਾਣ ਲਈ ਕਿਉਂ ਕਿਹਾ? ਜਾਣੋ ਦਿਲਜੀਤ ਦੁਸਾਂਝ ਦੀ ਪ੍ਰੇਰਣਾਦਾਇਕ ਕਹਾਣੀ ਇਸ ਵੀਡੀਓ 'ਚ....