News
News
ਟੀਵੀabp shortsABP ਸ਼ੌਰਟਸਵੀਡੀਓ
X

ਭਾਰਤ 'ਚ ਪਾਈ ਜਾਂਦੀ ਦੁਨੀਆ ਦੀ ਸਭ ਤੋਂ ਮਹਿੰਗੀ ਸਬਜ਼ੀ, ਕੀਮਤ 30 ਹਜ਼ਾਰ ਪ੍ਰਤੀ ਕਿਲੋ, ਵਿਦੇਸ਼ਾਂ 'ਚ ਵੀ ਮੰਗ 

ਜੇ ਸਬਜ਼ੀਆਂ ਦੀ ਕੀਮਤ 200 ਜਾਂ 300 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਜਾਂਦੀ ਹੈ, ਤਾਂ ਅਸੀਂਕਹਿੰਦੇ ਹਾਂ ਕਿ ਕਿੰਨੀ ਮਹਿੰਗਾਈ ਹੋ ਗਈ ਹੈ। ਪਰ ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਕ ਸਬਜ਼ੀ ਹਜ਼ਾਰਾਂ ਰੁਪਏ ਕਿੱਲੋ ਵਿਕਦੀ ਹੈ? ਅੱਜ ਅਸੀਂ ਵਿਸ਼ਵ ਦੀ ਸਭ ਤੋਂ ਮਹਿੰਗੀ ਸਬਜ਼ੀ ਬਾਰੇ ਗੱਲ ਕਰਾਂਗੇ।

Share:
ਜੇ ਸਬਜ਼ੀਆਂ ਦੀ ਕੀਮਤ 200 ਜਾਂ 300 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਜਾਂਦੀ ਹੈ, ਤਾਂ ਅਸੀਂਕਹਿੰਦੇ ਹਾਂ ਕਿ ਕਿੰਨੀ ਮਹਿੰਗਾਈ ਹੋ ਗਈ ਹੈ। ਪਰ ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਕ ਸਬਜ਼ੀ ਹਜ਼ਾਰਾਂ ਰੁਪਏ ਕਿੱਲੋ ਵਿਕਦੀ ਹੈ? ਅੱਜ ਅਸੀਂ ਵਿਸ਼ਵ ਦੀ ਸਭ ਤੋਂ ਮਹਿੰਗੀ ਸਬਜ਼ੀ ਬਾਰੇ ਗੱਲ ਕਰਾਂਗੇ। ਇਹ ਸਬਜ਼ੀ ਵਿਦੇਸ਼ਾਂ 'ਚ ਜਾਂ ਕਿਸੇ ਉਜਾੜ ਆਈਲੈਂਡ 'ਚ ਨਹੀਂ, ਬਲਕਿ ਸਿਰਫ ਭਾਰਤ 'ਚ ਪਾਈ ਜਾਂਦੀ ਹੈ। ਇਸ ਦੀ ਕੀਮਤ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ। ਆਮ ਆਦਮੀ ਲਈ ਇਸ ਸਬਜ਼ੀ ਨੂੰ ਖਰੀਦਣਾ ਸੰਭਵ ਨਹੀਂ ਹੈ। ਇਸ ਸਬਜ਼ੀ ਦਾ ਨਾਮ ਗੁੱਛੀ ਮਸ਼ਰੂਮ(Gucchi mushroom) ਹੈ, ਜੋ ਕਿ ਜੰਗਲੀ ਮਸ਼ਰੂਮ ਦੀ ਇੱਕ ਪ੍ਰਜਾਤੀ ਹੈ ਤੇ ਹਿਮਾਲਿਆ ਪਰਬਤ 'ਤੇ ਉੱਗਦੀ ਹੈ। ਬਾਜ਼ਾਰ ਵਿੱਚ ਇਸ ਦੀ ਕੀਮਤ 25 ਤੋਂ 30 ਹਜ਼ਾਰ ਰੁਪਏ ਪ੍ਰਤੀ ਕਿੱਲੋ ਤੱਕ ਹੈ। ਇਹ ਭਾਰਤ 'ਚ ਪਾਇਆ ਜਾਂਦਾ ਦੁਰਲੱਭ ਪੌਦਾ ਹੈ। ਲੋਕ ਇਸ ਸਬਜ਼ੀ ਦੀ ਕੀਮਤ ਸੁਣ ਕੇ ਹੈਰਾਨ ਹਨ। ਕਿਸਾਨਾਂ ਨੇ ਘੜਿਆ ਜ਼ਬਰਦਸਤ ਪਲੈਨ, 48 ਘੰਟਿਆਂ 'ਚ ਕੇਂਦਰ ਵਾਪਿਸ ਲੈ ਸਕਦੀ ਖੇਤੀ ਕਨੂੰਨ! ਗੁੱਛੀ 'ਚ ਚਿਕਿਤਸਕ ਗੁਣ ਪਾਏ ਜਾਂਦੇ ਹਨ, ਜੋ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਦੂਰ ਕਰਦੇ ਹਨ। ਇਸ ਤੋਂ ਇਲਾਵਾ ਇਹ ਸਬਜ਼ੀ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹੈ। ਮਾਹਰ ਇਸ ਬਾਰੇ ਕਹਿੰਦੇ ਹਨ ਕਿ ਇਹ ਸਰੀਰ ਲਈ ਇਕ ਮਲਟੀ-ਵਿਟਾਮਿਨ ਟੈਬਜੈੱਟ ਹੈ। ਇਹ ਸਬਜ਼ੀ ਫਰਵਰੀ ਤੋਂ ਅਪ੍ਰੈਲ ਤੱਕ ਉਗਾਈ ਜਾਂਦੀ ਹੈ। ਜਿਉਂ ਹੀ ਇਹ ਸਬਜ਼ੀ ਤਿਆਰ ਹੁੰਦੀ ਹੈ, ਵੱਡੇ ਹੋਟਲ ਅਤੇ ਕੰਪਨੀਆਂ ਹੱਥ ਜੋੜ ਕੇ ਖਰੀਦਦੀਆਂ ਹਨ। ਕਿਸਾਨ ਅੰਦੋਲਨ 'ਚ IRCTC ਕਿਉਂ ਭੇਜ ਰਿਹਾ ਸਿੱਖਾਂ ਨੂੰ ਚੁਣ-ਚੁਣ ਕੇ ਈਮੇਲ, ਜਾਣੋ 47 ਪੰਨਿਆਂ ਦੀ ਅਟੈਚਮੈਂਟ ਦਾ ਸੱਚ ਗੁੱਛੀ ਭਾਰਤ ਵਿੱਚ ਪਾਈ ਜਾਂਦੀ ਇੱਕ ਦੁਰਲੱਭ ਸਬਜ਼ੀ ਹੈ। ਵਿਦੇਸ਼ਾਂ ਵਿੱਚ ਇਸ ਦੀ ਵੱਡੀ ਮੰਗ ਹੈ। ਮੀਡੀਆ ਰਿਪੋਰਟਾਂ ਅਨੁਸਾਰ ਲੋਕ ਅਮਰੀਕਾ, ਸਵਿਟਜ਼ਰਲੈਂਡ, ਫਰਾਂਸ ਅਤੇ ਇਟਲੀ ਵਿੱਚ ਗੁੱਛੀ ਦੀ ਸਬਜ਼ੀ ਖਾਣਾ ਪਸੰਦ ਕਰਦੇ ਹਨ। ਭਾਰਤ 'ਚ ਹਿਮਾਲਿਆ ਤੋਂ ਇਲਾਵਾ, ਪਾਕਿਸਤਾਨ ਦੇ ਹਿੰਦੂਕੁਸ਼ ਪਹਾੜਾਂ 'ਤੇ ਵੀ ਗੁੱਛੀ ਦੀ ਸਬਜ਼ੀ ਉਗਾਈ ਜਾਂਦੀ ਹੈ। ਪਾਕਿਸਤਾਨ ਦੇ ਲੋਕ ਵੀ ਇਸ ਨੂੰ ਸੁਕਾ ਕੇ ਵਿਦੇਸ਼ਾਂ 'ਚ ਵੇਚਦੇ ਹਨ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Published at : 13 Dec 2020 06:51 PM (IST) Tags: mushroom vegetables
Follow News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਬਿਸਤਰ ‘ਤੇ ਬੈਠਿਆ ਸੀ ਸਖਸ਼, ਅਚਾਨਕ 10ਵੀਂ ਮੰਜ਼ਿਲ ਤੋਂ ਫਿਸਲ ਕੇ 8ਵੇਂ ਫਲੋਰ ‘ਤੇ ਲਟਕਿਆ…ਇੱਕ ਘੰਟੇ ਤੱਕ ਹਵਾ 'ਚ ਅਟਕੀ ਰਹੀ ਜਾਨ

ਬਿਸਤਰ ‘ਤੇ ਬੈਠਿਆ ਸੀ ਸਖਸ਼, ਅਚਾਨਕ 10ਵੀਂ ਮੰਜ਼ਿਲ ਤੋਂ ਫਿਸਲ ਕੇ 8ਵੇਂ ਫਲੋਰ ‘ਤੇ ਲਟਕਿਆ…ਇੱਕ ਘੰਟੇ ਤੱਕ ਹਵਾ 'ਚ ਅਟਕੀ ਰਹੀ ਜਾਨ

Viral News: ਵਾਸ਼ਿੰਗ ਮਸ਼ੀਨ ‘ਚ ਕੱਪੜਿਆਂ ਨਾਲ 10 ਮਿੰਟ ਤੱਕ ਘੁੰਮਣ ਦੇ ਬਾਵਜੂਦ ਬਚ ਗਈ ਬਿੱਲੀ, ਇਹ ਕਿਹੋ ਜਿਹਾ ਚਮਤਕਾਰ

Viral News: ਵਾਸ਼ਿੰਗ ਮਸ਼ੀਨ ‘ਚ ਕੱਪੜਿਆਂ ਨਾਲ 10 ਮਿੰਟ ਤੱਕ ਘੁੰਮਣ ਦੇ ਬਾਵਜੂਦ ਬਚ ਗਈ ਬਿੱਲੀ, ਇਹ ਕਿਹੋ ਜਿਹਾ ਚਮਤਕਾਰ

Couple Private Video Leak: ਕਪਲ ਦੇ ਪ੍ਰਾਈਵੇਟ ਪਲਾਂ ਦਾ ਵੀਡੀਓ ਲੀਕ, ਟੋਲ ਮੈਨੇਜਰ ਦੀ ਸ਼ਰਮਨਾਕ ਕਰਤੂਤ, ਐਕਸਪ੍ਰੈਸਵੇਅ 'ਤੇ ਲੱਗੇ CCTVˈ ਕੈਮਰਿਆਂ ਦੀ ਇੰਝ ਕਰ ਰਿਹਾ ਸੀ ਵਰਤੋਂ...

Couple Private Video Leak: ਕਪਲ ਦੇ ਪ੍ਰਾਈਵੇਟ ਪਲਾਂ ਦਾ ਵੀਡੀਓ ਲੀਕ, ਟੋਲ ਮੈਨੇਜਰ ਦੀ ਸ਼ਰਮਨਾਕ ਕਰਤੂਤ, ਐਕਸਪ੍ਰੈਸਵੇਅ 'ਤੇ ਲੱਗੇ CCTVˈ ਕੈਮਰਿਆਂ ਦੀ ਇੰਝ ਕਰ ਰਿਹਾ ਸੀ ਵਰਤੋਂ...

ਯੂਰਪ ਦੇ ਇਸ ਦੇਸ਼ ‘ਚ ਮਰਦਾਂ ਦੀ ਘਾਟ, ਔਰਤਾਂ ਘੰਟਿਆਂ ਦੇ ਹਿਸਾਬ ਨਾਲ ਪਤੀ ਕਿਰਾਏ ‘ਤੇ ਲੈ ਰਹੀਆਂ!

ਯੂਰਪ ਦੇ ਇਸ ਦੇਸ਼ ‘ਚ ਮਰਦਾਂ ਦੀ ਘਾਟ, ਔਰਤਾਂ ਘੰਟਿਆਂ ਦੇ ਹਿਸਾਬ ਨਾਲ ਪਤੀ ਕਿਰਾਏ ‘ਤੇ ਲੈ ਰਹੀਆਂ!

Viral MMS Video: ਸੋਸ਼ਲ ਮੀਡੀਆ 'ਤੇ 19 ਮਿੰਟ ਦੇ ਵਾਇਰਲ MMS ਵੀਡੀਓ ਨੇ ਮਚਾਇਆ ਹਾਹਾਕਾਰ, ਹੁਣ ਸਾਹਮਣੇ ਆਈ ਮਸ਼ਹੂਰ ਇੰਨਫਲੂਇੰਸਰ ਨੇ ਖੋਲ੍ਹੇ ਵੱਡੇ ਰਾਜ਼...

Viral MMS Video: ਸੋਸ਼ਲ ਮੀਡੀਆ 'ਤੇ 19 ਮਿੰਟ ਦੇ ਵਾਇਰਲ MMS ਵੀਡੀਓ ਨੇ ਮਚਾਇਆ ਹਾਹਾਕਾਰ, ਹੁਣ ਸਾਹਮਣੇ ਆਈ ਮਸ਼ਹੂਰ ਇੰਨਫਲੂਇੰਸਰ ਨੇ ਖੋਲ੍ਹੇ ਵੱਡੇ ਰਾਜ਼...

ਪ੍ਰਮੁੱਖ ਖ਼ਬਰਾਂ

Congress Leader: ਕਾਂਗਰਸ ਵੱਲੋਂ ਵੱਡੀ ਕਾਰਵਾਈ, 43 ਆਗੂਆਂ 'ਤੇ ਡਿੱਗੀ ਗਾਜ਼; ਪਾਰਟੀ ਤੋਂ ਕੱਢੇ ਜਾਣਗੇ ਬਾਹਰ? ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...

Congress Leader: ਕਾਂਗਰਸ ਵੱਲੋਂ ਵੱਡੀ ਕਾਰਵਾਈ, 43 ਆਗੂਆਂ 'ਤੇ ਡਿੱਗੀ ਗਾਜ਼; ਪਾਰਟੀ ਤੋਂ ਕੱਢੇ ਜਾਣਗੇ ਬਾਹਰ? ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...

ਅੰਮ੍ਰਿਤਸਰ ਦੇ ਨਾਇਬ ਸੂਬੇਦਾਰ ਜੰਮੂ ਕਸ਼ਮੀਰ 'ਚ ਸ਼ਹੀਦ, ਅੱਜ ਘਰ ਪਹੁੰਚੇਗੀ ਮ੍ਰਿਤਕ ਦੇਹ

ਅੰਮ੍ਰਿਤਸਰ ਦੇ ਨਾਇਬ ਸੂਬੇਦਾਰ ਜੰਮੂ ਕਸ਼ਮੀਰ 'ਚ ਸ਼ਹੀਦ, ਅੱਜ ਘਰ ਪਹੁੰਚੇਗੀ ਮ੍ਰਿਤਕ ਦੇਹ

Jay Bhanushali Mahhi Vij Divorce: ਜੈ ਭਾਨੁਸ਼ਾਲੀ-ਮਾਹੀ ਵਿਜ ਦਾ 14 ਸਾਲ ਬਾਅਦ ਟੁੱਟਿਆ ਵਿਆਹੁਤਾ ਰਿਸ਼ਤਾ, ਵਾਈਰਲ ਖਬਰਾਂ ਨਿਕਲੀਆਂ ਸੱਚ; ਹੋਇਆ ਤਲਾਕ...

Jay Bhanushali Mahhi Vij Divorce: ਜੈ ਭਾਨੁਸ਼ਾਲੀ-ਮਾਹੀ ਵਿਜ ਦਾ 14 ਸਾਲ ਬਾਅਦ ਟੁੱਟਿਆ ਵਿਆਹੁਤਾ ਰਿਸ਼ਤਾ, ਵਾਈਰਲ ਖਬਰਾਂ ਨਿਕਲੀਆਂ ਸੱਚ; ਹੋਇਆ ਤਲਾਕ...

Punjab News: ਪੰਜਾਬ 'ਚ ਕਾਂਗਰਸੀ ਆਗੂ ਦੇ ਕਤਲ ਦੀ ਵਿਦੇਸ਼ ਬੈਠੇ ਗੈਂਗਸਟਰ ਨੇ ਲਈ ਜ਼ਿੰਮੇਵਾਰੀ, ਵਾਇਰਲ ਪੋਸਟ ਦੀ ਨਹੀਂ ਹੋਈ ਪੁਸ਼ਟੀ: ਮਾਮਲੇ 'ਚ 'ਆਪ' ਸਰਪੰਚ ਸਣੇ 7 ਵਿਰੁੱਧ FIR...

Punjab News: ਪੰਜਾਬ 'ਚ ਕਾਂਗਰਸੀ ਆਗੂ ਦੇ ਕਤਲ ਦੀ ਵਿਦੇਸ਼ ਬੈਠੇ ਗੈਂਗਸਟਰ ਨੇ ਲਈ ਜ਼ਿੰਮੇਵਾਰੀ, ਵਾਇਰਲ ਪੋਸਟ ਦੀ ਨਹੀਂ ਹੋਈ ਪੁਸ਼ਟੀ: ਮਾਮਲੇ 'ਚ 'ਆਪ' ਸਰਪੰਚ ਸਣੇ 7 ਵਿਰੁੱਧ FIR...