ਚੰਡੀਗੜ੍ਹ: 'ਦਿੱਲੀ ਚੱਲੋ' ਮੋਰਚੇ ਦੌਰਾਨ ਰਾਤੋ-ਰਾਤ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਇਆ ਨਵਦੀਪ ਨਾਂ ਦਾ ਨੌਜਵਾਨ ਹੀਰੋ ਬਣਨ ਕੇ ਸਾਹਮਣੇ ਆਇਆ ਹੈ। ਬੀਤੇ ਦਿਨ ਇਸ ਨੌਜਵਾਨ ਨੇ ਅੰਬਾਲਾ ਵਿਖੇ ਵਾਟਰ ਕੈਨਨ ਦੀ ਗੱਡੀ 'ਤੇ ਚੜ੍ਹ ਕੇ ਪਾਣੀ ਦੀਆਂ ਬੁਛਾੜਾ ਨੂੰ ਬੰਦ ਕਰ ਦਿੱਤਾ ਤੇ ਫਿਰ ਮੁੜ ਟਰਾਲੀ 'ਚ ਛਾਲ ਮਾਰੀ ਸੀ।
ਹਰਿਆਣਾ ਬਾਰਡਰ 'ਤੇ ਕਿਸਾਨਾਂ ਕੀਤਾ ਵੱਡਾ ਐਲਾਨ, ਅਗਲੇ 7 ਦਿਨ ਕਰਨਗੇ ਇਹ ਐਕਸ਼ਨ
ਨਵਦੀਪ ਰਾਤੋ-ਰਾਤ ਸੋਸ਼ਲ ਮੀਡੀਆ ਰਾਹੀਂ ਸਮੁੱਚੇ ਪੰਜਾਬ ਤੇ ਹਰਿਆਣਾ 'ਚ ਛਾ ਗਿਆ। ਇਹ ਨੌਜਵਾਨ ਅੰਬਾਲਾ ਸ਼ਹਿਰ ਦੇ ਨਾਲ ਲੱਗਦੇ ਜਲਵੇੜਾ ਦਾ ਰਹਿਣ ਹੈ। ਇਸ ਨੌਜਵਾਨ ਦੇ ਪਿਤਾ ਕਿਸਾਨ ਯੂਨੀਅਨ ਦੇ ਆਗੂ ਹਨ।
ਕੋਰੋਨਾ ਬਹਾਨੇ ਕਿਸਾਨਾਂ 'ਤੇ ਸਖਤੀ, ਹੁਣ ਪੁਲਿਸ ਨੇ ਲੱਭਿਆ ਇਹ ਰਾਹ
ਨਵਦੀਪ ਦਾ ਪਰਿਵਾਰ ਕਿਸਾਨਾਂ ਦੇ ਸੰਘਰਸ਼ ਲਈ ਹਮੇਸ਼ਾ ਮੋਹਰੀ ਰਿਹਾ ਹੈ। ਇਕ ਸੰਘਰਸ਼ ਦੌਰਾਨ ਇਸ ਨੌਜਵਾਨ ਦੇ ਪਰਿਵਾਰਕ ਮੈਂਬਰਾਂ 'ਤੇ ਧਾਰਾ 307 ਤਹਿਤ ਪਰਚਾ ਤੱਕ ਦਰਜ ਕੀਤਾ ਗਿਆ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਆਖਰ ਕੌਣ ਹੈ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ ਰੋਕਣ ਵਾਲਾ ਹੀਰੋ?
ਏਬੀਪੀ ਸਾਂਝਾ
Updated at:
26 Nov 2020 02:46 PM (IST)
'ਦਿੱਲੀ ਚੱਲੋ' ਮੋਰਚੇ ਦੌਰਾਨ ਰਾਤੋ-ਰਾਤ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਇਆ ਨਵਦੀਪ ਨਾਂ ਦਾ ਨੌਜਵਾਨ ਹੀਰੋ ਬਣਨ ਕੇ ਸਾਹਮਣੇ ਆਇਆ ਹੈ। ਬੀਤੇ ਦਿਨ ਇਸ ਨੌਜਵਾਨ ਨੇ ਅੰਬਾਲਾ ਵਿਖੇ ਵਾਟਰ ਕੈਨਨ ਦੀ ਗੱਡੀ 'ਤੇ ਚੜ੍ਹ ਕੇ ਪਾਣੀ ਦੀਆਂ ਬੁਛਾੜਾ ਨੂੰ ਬੰਦ ਕਰ ਦਿੱਤਾ ਤੇ ਫਿਰ ਮੁੜ ਟਰਾਲੀ 'ਚ ਛਾਲ ਮਾਰੀ ਸੀ।
- - - - - - - - - Advertisement - - - - - - - - -