ਬੀਜੇਪੀ ਲੀਡਰ ਦੀ ਧੀ ਦਾ ਸ਼ਾਹੀ ਵਿਆਹ, 500 ਕਰੋੜ ਖਰਚਾ
ਏਬੀਪੀ ਸਾਂਝਾ | 05 Mar 2020 12:07 PM (IST)
ਬੀਜੇਪੀ ਦੇ ਇਹ ਆਗੂ ਆਪਣੀ ਧੀ ਦੇ ਵਿਆਹ 'ਤੇ ਕਰੀਬ 500 ਕਰੋੜ ਰੁਪਏ ਖਰਚ ਰਹੇ ਹਨ। ਸ਼ਾਹੀ ਅੰਦਾਜ਼ 'ਚ ਨੌਂ ਦਿਨ ਤੱਕ ਚਲੱਣ ਵਾਲੇ ਇਸ ਵਿਆਹ 'ਚ ਕੀ ਕੁਝ ਹੈ ਖਾਸ, ਜਾਣੋਂ ਇਸ ਰਿਪੋਰਟ 'ਚ।
ਕਰਨਾਟਕ: ਅਕਸਰ ਫਿਲਮੀ ਸਿਤਾਰਿਆਂ ਦੇ ਵਿਆਹ ਚਰਚਾ ਦਾ ਵਿਸ਼ਾ ਬਣਦੇ ਹਨ। ਇਸ ਦਾ ਕਾਰਨ ਵਿਆਹ 'ਤੇ ਖਰਚ ਹੋਣ ਵਾਲਾ ਪੈਸਾ, ਸ਼ਾਹੀ ਠਾਠ-ਬਾਠ 'ਤੇ ਉਨ੍ਹਾਂ ਦੇ ਮਹਿੰਗੇ-ਮਹਿੰਗੇ ਕੱਪੜੇ ਹੁੰਦੇ ਹਨ। ਹੁਣ ਕਰਨਾਟਕ ਦੇ ਸਿਹਤ ਮੰਤਰੀ ਬੀ ਸ਼੍ਰੀਰਾਮੁਲੁ ਦੀ ਧੀ ਦਾ ਵਿਆਹ ਵੀ ਚਰਚਾ 'ਚ ਹੈ। ਬੀਜੇਪੀ ਦੇ ਇਹ ਆਗੂ ਆਪਣੀ ਧੀ ਦੇ ਵਿਆਹ 'ਤੇ ਕਰੀਬ 500 ਕਰੋੜ ਰੁਪਏ ਖਰਚ ਰਹੇ ਹਨ। ਸ਼ਾਹੀ ਅੰਦਾਜ਼ 'ਚ ਨੌਂ ਦਿਨ ਤੱਕ ਚਲੱਣ ਵਾਲੇ ਇਸ ਵਿਆਹ 'ਚ ਕੀ ਕੁਝ ਹੈ ਖਾਸ, ਜਾਣੋਂ ਇਸ ਰਿਪੋਰਟ 'ਚ। ਇਹ ਵੀ ਪੜ੍ਹੋ: ਸ਼ਿਵ ਸੈਨਾ ਨੇ ਮੋਦੀ ਨੂੰ ਦਿੱਤੀ ਰਤਨ ਟਾਟਾ ਦੇ ਰਾਹ ਚੱਲਣ ਦੀ ਸਲਾਹ ਬੀਜੇਪੀ ਵਲੋਂ ਕਾਂਗਰਸੀ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼, ਕਾਂਗਰਸ ਦਾ ਦਾਅਵਾ- ਬੀਜੇਪੀ ਨੇ ਜ਼ਬਰਦਸਤੀ ਕੈਦ ਕੀਤੇ ਵਿਧਾਇਕ