ਚੰਡੀਗੜ੍ਹ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 12ਵੀਂ ਦੇ ਨਤੀਜੇ ਐਲਾਨ ਦਿੱਤੇ ਹਨ। ਪੰਚਕੁਲਾ ਖੇਤਰ ਦਾ ਨਤੀਜਾ 92.52 ਰਿਹਾ। ਵਿਦਿਆਰਥੀ ਆਪਣੇ ਨਤੀਜੇ ਬੋਰਡ ਦੀ ਅਧਿਕਾਰਤ ਵੈੱਬਸਾਈਟ cbse.nic.in 'ਤੇ ਦੇਖ ਸਕਦੇ ਹਨ। ਇਸ ਤੋਂ ਇਲਾਵਾ ਵਿਦਿਆਰਥੀ ਉਮੰਗ ਐਪ ਰਾਹੀਂ ਵੀ ਆਪਣਾ ਨਤੀਜਾ ਚੈੱਕ ਕਰ ਸਕਦੇ ਹਨ।



12ਵੀਂ ਦੇ ਨਤੀਜੇ ਆਏ ਸਾਹਮਣੇ , ਇੱਥੇ ਚੈੱਕ ਕਰੋ ਰਿਜ਼ਲਟ, cbseresults.nic.in 'ਤੇ ਵੀ ਅਪਲੋਡ

ਪਿਛਲੇ ਸਾਲ ਨਤੀਜੇ 2 ਮਈ ਨੂੰ ਆਏ ਸੀ, ਪਰ ਇਸ ਸਾਲ ਕੋਰੋਨਾ ਕਾਰਨ ਬੰਦ ਹੋਣ ਕਰਕੇ ਨਤੀਜੇ ਜੁਲਾਈ ਵਿੱਚ ਆ ਰਹੇ ਹਨ। ਇਸ ਵਾਰ ਬੋਰਡ ਕੋਰੋਨਾ ਲੌਕਡਾਊਨ ਕਾਰਨ ਪੈਦਾ ਹੋਏ ਹਾਲਾਤਾਂ ਕਾਰਨ ਬਾਕੀ ਪ੍ਰੀਖਿਆ ਨਹੀਂ ਲੈ ਸਕਿਆ। ਇਸ ਕਰਕੇ, ਮੈਰਿਟ ਸੂਚੀ ਤੇ ਟਾਪਰ ਦੀ ਸੂਚੀ ਵੀ ਜਾਰੀ ਨਹੀਂ ਕੀਤੀ ਜਾ ਰਹੀ ਹੈ।



ਅਨਮੋਲ ਗਗਨ ਮਾਨ 'ਆਪ' 'ਚ ਸ਼ਾਮਲ! ਭਗਵੰਤ ਮਾਨ ਦਾ ਦੇਵੇਗੀ ਸਾਥ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

Education Loan Information:

Calculate Education Loan EMI