ਨਵੀਂ ਦਿੱਲੀ: ਦਿੱਲੀ 'ਚ ਹੋਈ ਹਿੰਸਾ ਦੌਰਾਨ ਸੜਕ 'ਤੇ ਖੁੱਲ੍ਹੇਆਮ ਫਾਇਰਿੰਗ ਕਰਨ ਵਾਲੇ ਸ਼ਾਹਰੁਖ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਸ਼ਾਹਰੁਖ ਨੂੰ ਉੱਤਰ ਪ੍ਰਦੇਸ਼ ਦੇ ਸ਼ਾਮਲੀ ਤੋਂ ਗ੍ਰਿਫਤਾਰ ਕੀਤਾ ਹੈ।


ਦਿੱਲੀ 'ਚ 14, 23 ਤੇ 25 ਫਰਵਰੀ ਨੂੰ ਹੋਈ ਹਿੰਸਾ 'ਚ ਘੱਟੋ-ਘੱਟ 47 ਲੋਕਾਂ ਦੀ ਮੌਤ ਹੋ ਗਈ ਸੀ ਤੇ 200 ਤੋਂ ਵੱਧ ਜ਼ਖਮੀ ਹੋ ਗਏ ਸੀ। ਪੁਲਿਸ ਦੇ ਸਾਹਮਣੇ ਗੋਲੀ ਚਲਾਉਣ ਤੋਂ ਬਾਅਦ ਸ਼ਾਹਰੁਖ 25 ਫਰਵਰੀ ਨੂੰ ਤੇ ੳਸ ਦਾ ਪਰਿਵਾਰ 26 ਫਰਵਰੀ ਨੂੰ ਘਰ ਤੋਂ ਫਰਾਰ ਹੋ ਗਿਆ ਸੀ।

ਇਹ ਵੀ ਪੜ੍ਹੋ:

ਰਾਜਧਾਨੀ ਦਿੱਲੀ 'ਚ ਹਿੰਸਾ ਦੀਆਂ ਖੌਫਨਾਕ ਤਸਵੀਰਾਂ ਆਈਆਂ ਸਾਹਮਣੇ

ਸਾਬਕਾ ਕਮਿਸ਼ਨਰ ਦਾ ਵੱਡਾ ਬਿਆਨ, ਕਿਹਾ- ਸ਼ਾਹਰੁਖ ਨੂੰ ਮਾਰਨੀ ਚਾਹੀਦੀ ਸੀ ਗੋਲੀ, ਕਪਿਲ-ਅਨੁਰਾਗ 'ਤੇ ਕਿਉਂ ਨਹੀਂ ਹੋਇਆ ਐਕਸ਼ਨ?

ਭੜਕਾਊ ਬਿਆਨ ਦੇ ਵਾਲੇ ਬੀਜੇਪੀ ਲੀਡਰ ਕਪਿਲ ਮਿਸ਼ਰਾ ਨੂੰ ਵਾਈ ਪਲੱਸ ਸੁਰੱਖਿਆ, ਮਿਲੀ ਧਮਕੀ, ਜਾਨ ਨੂੰ ਖ਼ਤਰਾ