ਚੰਡੀਗੜ੍ਹ: ਬਾਬਾ ਫਰੀਦ ਯੂਨੀਵਰਸਿਟੀ ਵੱਲੋ ਅਸਾਮੀਆਂ ਕੱਢੀਆਂ ਗਈਆਂ ਹਨ।ਇਨ੍ਹਾਂ ਅਸਾਮੀਆਂ ਨੂੰ ਆਨਲਾਈਨ ਅਰਜ਼ੀਆਂ ਰਾਹੀਂ ਯੂਨੀਵਰਸਿਟੀ ਦੀ ਵੈਬਸਾਈਟ ਤੇ ਭਰਿਆ ਜਾ ਸਕਦਾ ਹੈ। ਆਨਲਾਈਨ ਅਰਜ਼ੀਆਂ ਨੂੰ ਭਰਨ ਦੀ ਆਖ਼ਰੀ ਤਾਰੀਖ 08.07.2020 ਹੈ ਅਤੇ ਬੈਂਕ ਚਲਾਨ 10.07.2020 ਤੱਕ ਭਰਿਆ ਜਾ ਸਕਦਾ ਹੈ। ਅਮਰੀਕਾ ਦੀ ਭਾਰਤ-ਚੀਨ ਵਿਵਾਦ 'ਤੇ ਅੱਖ, ਦੋਵਾਂ ਮੁਲਕਾਂ ਵਿਚਾਲੇ ਟਰੰਪ ਵਿਚੋਲਾ ਬਣਨ ਲਈ ਤਿਆਰ! ਵੱਖ ਵੱਖ ਅਸਾਮੀਆਂ ਦੀ ਤਨਖਾਹ ਦਾ ਵੇਰਵਾ
  • ਪ੍ਰੋਗਰਾਮਰ ਜੀਆਰ, II – ਰੁਪਏ 10300-34800 + 4400 ਜੀਪੀ
  • ਤਕਨੀਕੀ ਸੁਪਰਵਾਈਜ਼ਰ (ਬਲੱਡ ਬੈਂਕ) – 10300-34800 + 5000 ਜੀਪੀ
  • ਲੈਕਚਰਾਰ (ਐਸਐਲਪੀ / ਐਸਪੀਐਂਡਐਚਜੀ) – ਰੁਪਏ 15600-39100 + 5400 ਜੀਪੀ
  • ਸਟੋਰ ਕੀਪਰ –10300-34800 + 3200 ਜੀਪੀ
  • ਕੁੱਕ- ਰੁਪਏ 4900-10680 + 1650 ਜੀਪੀ
  • ਲੈਕਚਰਾਰ (ਫਾਰਮੇਸੀ) ਰੁਪਏ 15600-39100 + 5400 ਜੀਪੀ
ਚੀਨ ਚੱਲ ਰਿਹਾ ਖਤਰਨਾਕ ਚਾਲਾਂ, ਪਾਕਿਸਤਾਨ ਤੇ ਨੇਪਾਲ ਮਗਰੋਂ ਬੰਗਲਾਦੇਸ਼ 'ਤੇ ਪਾਏ ਡੋਰੇ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਅਤੇ ਅਪਲਾਈ ਕਰਨ ਲਈ ਯੁਨੀਵਰਸਿਟੀ ਦੀ ਵੈਬਸਾਈਟ ਤੇ ਜਾਉ। Click Here ਇਹ ਵੀ ਪੜ੍ਹੋ:  ਪੰਜਾਬ ਦੇ ਲੀਡਰਾਂ ਨੇ ਰੋਕਿਆ ਯੂਪੀ ਦੇ ਸਿੱਖਾਂ ਦਾ ਉਜਾੜਾ, ਯੋਗੀ ਨੇ ਦਿੱਤਾ ਭਰੋਸਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ 

Education Loan Information:

Calculate Education Loan EMI