ਨਵਾਂ ਸ਼ਹਿਰ:ਕੋਰੋਨਾ ਨਾਲ ਮਰਨ ਵਾਲੇ ਬਲਦੇਵ ਸਿੰਘ ਦੇ ਸੰਪਰਕ ‘ਚ ਆਉਣ ਵਾਲੇ ਜ਼ਰੂਰ ਪੜ੍ਹਣ ਇਹ ਖ਼ਬਰ
ਨਵਾਂ ਸ਼ਹਿਰ: ਇਟਲੀ ਤੋਂ ਆਏ 70 ਸਾਲਾ ਬਲਦੇਵ ਸਿੰਘ ਦੀ ਕੋਰੋਨਾਵਾਇਰਸ ਨਾਲ ਮੌਤ ਹੋ ਗਈ ਸੀ। ਬਲਦੇਵ ਦੇ ਸੰਪਰਕ ‘ਚ ਆਏ ਲੋਕਾਂ ਦੇ ਕੇਸ ਪਾਜ਼ਿਟਿਵ ਪਾਏ ਜਾ ਰਹੇ ਹਨ, ਜਿਸ ਤੋਂ ਬਾਅਦ ਹੁਣ ਪ੍ਰਸ਼ਾਸਨ ਵਲੋਂ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਐਸਡੀਐਮ ਬੰਗਾ ਵਲੋਂ ਨੋਟ ਜਾਰੀ ਕਰਦਿਆਂ ਬੇਨਤੀ ਕੀਤੀ ਗਈ ਹੈ ਕਿ 5 ਮਾਰਚ ਤੋਂ ਬਾਅਦ ਜਿਹੜਾ ਵੀ ਗੁਰਦੁਆਰਾ ਭਾਈ ਘਨੱਈਆ ਜੀ ਪਠਲਾਵਾ ਵਿਖੇ ਗਿਆ ਹੋਵੇ ਤੇ ਬਲਦੇਵ ਸਿੰਘ ਜਾਂ ਗਿਆਨੀ ਗੁਰਬਚਨ ਸਿੰਘ ਨੂੰ ਮਿਲਿਆ ਹੋਵੇ ਉਹ ਹੈਲਪਲਾਈਨ ਨੰਬਰ 9569358325 ‘ਤੇ ਕਾਲ ਜਾਂ ਵ੍ਹਟਸਐਪ ਕਰਕੇ ਜਾਣਕਾਰੀ ਦੇਵੇ ਤਾਂ ਜੋ ਕੋਰੋਨਾ ਦੀ ਜਾਂਚ ਕੀਤੀ ਜਾ ਸਕੇ।


ਇਹ ਵੀ ਪੜ੍ਹੋ :