News
News
ਟੀਵੀabp shortsABP ਸ਼ੌਰਟਸਵੀਡੀਓ
X

ਕਾਰੋਬਾਰੀ ਨੂੰ ਰਾਤ ‘ਚ ਆਈ 6 ਮਿਸ ਕਾਲ, ਅਕਾਉਂਟ ਚੋਂ ਗਾਇਬ ਹੋਏ 1 ਕਰੋੜ 86 ਲੱਖ ਰੁਪਏ

Share:
ਮੁੰਬਈ: ਸਾਈਬਰ ਕ੍ਰਾਈਮ ਨੇ ਕਾਰੋਬਾਰੀਆਂ ਦੀ ਨੀਂਦ ਉੱਡਾ ਰੱਖੀ ਹੈ। ਮਾਹਿਮ ਦੇ ਕਾਰੋਬਾਰੀ ਦੇ ਅਕਾਉਂਟ ਤੋਂ ਰਾਤੋਂ ਰਾਤ ਇੱਕ ਕਰੋੜ 86 ਲੱਖ ਕਰੋੜ ਰੁਪਏ ਗਾਇਬ ਹੋ ਗਏ ਹਨ। ਸਾੲਬਿਰ ਅਪਰਾਧੀਆਂ ਨੇ ਵਪਾਰੀ ਦੇ ਫੋਨ ਨੰਬਰ ਨੂੰ ਸਿਮ ਸਵੈਪ ਕਰ ਉਸ ਦੇ ਅਕਾਉਂਟ ਤੋਂ ਕਰੋੜਾਂ ਰੁਪਏ ਉੱਡਾ ਲਏ। 27 ਦਸੰਬਰ ਦੀ ਰਾਤ ਮੁੰਬਈ ਦੇ ਇਸ ਵਪਾਰੀ ਨੂੰ 6 ਮਿਸ ਕਾਲ ਆਏ। ਜਿਨ੍ਹਾਂ ‘ਚ 2 ਨੰਬਰ ਯੂਕੇ, 2 ਇੰਡੀਆ ਅਤੇ 2 ਬਿਨਾ ਨਾਮ ਦੇ ਸੀ। ਸਵੇਰ ਜਦੋਂ ਕਾਰੋਬਾਰੀ ਉੱਠੀਆ ਤਾਂ ਹੈਰਾਨ ਹੋ ਗਿਆ ਕਿਉਂਕਿ ਉਸ ਦਾ ਸਿਮ ਡਿਐਕਟੀਵੈਟ ਹੋ ਗਿਆ ਸੀ। ਇਸ ਤੋਂ ਬਾਅਦ ੳੇੁਸ ਨੇ ਸਰਵੀਸ ਪ੍ਰੋਵਾਈਡਰ ਨੂੰ ਕਾਲ ਕੀਤੀ ਅਤੇ ਆਪਣਾ ਨੰਬਰ ਅੇਕਟੀਵੈਟ ਕਰਨ ਦੀ ਰਿਕਵੈਸਟ ਪਾਈ। ਇਸ ਤੋਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਕਿਸੇ ਨੇ ਉਸ ਦੇ ਬੈਂਕ ਅਕਾਉਂਟ ਤੋਂ 1.86 ਕਰੋੜ ਰੁਪਏ ਉੱਡਾ ਲਏ ਹਨ। ਬੈਂਕ ਨੇ ਦੱਸਿਆ ਕਿ ਇਹ ਰੁਪਏ ਦੇਸ਼ ਦੇ ਹੀ 14 ਅਕਾਉਂਟ ‘ਚ ਟ੍ਰਾਂਸਫਰ ਹੋਏ ਹਨ ਅਤੇ 14 ਅਕਾਉਂਟ ਤੋਂ 28 ਥਾਂਵਾਂ ‘ਤੇ ਟ੍ਰਾਂਜੇਕਸ਼ਨ ਹੋਈ ਹੈ। ਬੈਂਕ ਸਿਰਫ 20 ਲੱਖ ਰੁਪਏ ਹੀ ਰਿਕਵਰ ਕਰ ਸਕਿਆ ਹੈ। ਬੀਕੇਸੀ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ‘ਚ ਇਸ ਦੀ ਐਫਆਈਆਰ ਦਰਜ ਕਰ ਲਈ ਹੈ ਅਤੇ ਕਾਰੋਬਾਰੀ ਨੂੰ ਇਸ ਦੀ ਕਿਸੇ ‘ਤੇ ਸ਼ੱਕ ਨਹੀਂ ਹੈ। ਅਜਿਹੇ ਅਪਰਾਧੀ ਫਰਜ਼ੀਵਾੜਾ ਕਰ ਸ਼ਿਕਾਰ ਦਾ ਦੂਜਾ ਸਿਮ ਕਾਰਡ ਬਣਾ ਕੇ ਓਟੀਪੀ ਦਾ ਇਸਤੇਮਾਲ ਕਰਦੇ ਹਨ।
Published at : 04 Jan 2019 09:31 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

46682 ਲੀਟਰ ਸ਼ਰਾਬ, 5 ਕਰੋੜ ਰੁਪਏ ਕੈਸ਼, 19 ਹਜ਼ਾਰ ਲੋਕ ਹਿਰਾਸਤ 'ਚ...ਦਿੱਲੀ 'ਚ ਵੋਟਿੰਗ ਤੋਂ ਪਹਿਲਾਂ ਚੋਣ ਕਮਿਸ਼ਨ ਦਾ ਵੱਡਾ ਐਕਸ਼ਨ

ਬਜਟ ਤੋਂ ਪਹਿਲਾਂ ਆਮ ਲੋਕਾਂ ਨੂੰ ਤੋਹਫਾ ! ਸਸਤਾ ਹੋਇਆ ਅਮੂਲ ਦੁੱਧ , ਜਾਣੋ ਹੁਣ ਕਿੰਨੇ ਵਿੱਚ ਮਿਲੇਗਾ ਇੱਕ ਲੀਟਰ ?

ਦਿੱਲੀ ਪੁਲਿਸ 'ਤੇ ਭਰੋਸਾ ਨਹੀਂ, ਕੇਜਰੀਵਾਲ ਲਈ ਬਹਾਲ ਕੀਤੀ ਜਾਵੇ ਪੰਜਾਬ ਪੁਲਿਸ ਦੀ ਸੁਰੱਖਿਆ, CM ਮਾਨ ਤੇ ਆਤਿਸ਼ੀ ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ

Ration Card: ਧੋਖੇ ਨਾਲ ਰਾਸ਼ਨ ਲੈਣ ਵਾਲਿਆਂ 'ਤੇ ਜੁਰਮਾਨਾ ਲਗਾਉਣ ਦਾ ਫਾਰਮੂਲਾ ਹੋਇਆ ਤੈਅ, ਇਸ ਹਿਸਾਬ ਦੇ ਨਾਲ ਵਸੂਲੀ ਕਰੇਗਾ ਰਸਦ ਵਿਭਾਗ

ਪੁਲਿਸ ਨੇ ਰੋਕਿਆ ਬੁਲੇਟ ਤਾਂ ਅੱਗੋ ਧੋਂਸ ਦਿਖਾਉਣ ਲੱਗਿਆ ਆਪ ਵਿਧਾਇਕ ਦਾ ਪੁੱਤ, ਕਿਹਾ- MLA ਨੇ ਮੇਰੇ ਪਾਪਾ....., ਪੁਲਿਸ ਨੇ ਕੱਟਿਆ 20 ਹਜ਼ਾਰ ਦਾ ਚਲਾਨ, ਦੇਖੋ ਵੀਡੀਓ

ਪ੍ਰਮੁੱਖ ਖ਼ਬਰਾਂ

Gold Price: ਰਿਕਾਰਡ ਪੱਧਰ 'ਤੇ ਪਹੁੰਚਿਆ ਸੋਨੇ ਦਾ ਭਾਅ! ਹੁਣ 85,000 ਰੁਪਏ ਤੋਲਾ ਨੂੰ ਕਰੇਗਾ ਟੱਚ

ਪੰਜਾਬ ਸਰਕਾਰ ਨੇ ਭਰਤੀ ਕੀਤੇ 'ਸਰਕਾਰੀ ਜਾਦੂਗਰ' ! ਜਾਅਲੀ ਪਿੰਡ ਬਣਾ ਕੇ ਡਕਾਰੀ 43 ਲੱਖ ਦੀ ਗ੍ਰਾਂਟ, ਜਾਣੋ ਕਿਵੇਂ ਖੁੱਲ੍ਹੀ 'ਸ਼ਾਨਦਾਰ ਵਿਕਾਸ' ਦੀ ਪੋਲ ?

CM Bhagwant Mann Security: ਸੀਐਮ ਮਾਨ 'ਤੇ ਅੱਤਵਾਦੀ ਹਮਲੇ ਦਾ ਖ਼ਤਰਾ! ਪੂਰੇ ਪੰਜਾਬ 'ਚ ਹਾਈ ਅਲਰਟ, ਸਾਰੀ ਫੋਰਸ ਮੈਦਾਨ 'ਚ ਡਟੀ

Punjab News: ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਲੱਗ ਸਕਦਾ ਝਟਕਾ ! ਐਕਸ਼ਨ ਮੋਡ 'ਚ ਸਿੰਘ ਸਾਹਿਬਾਨ, ਹੰਗਾਮੀ ਮੀਟਿੰਗ ਬੁਲਾਈ