News
News
ਟੀਵੀabp shortsABP ਸ਼ੌਰਟਸਵੀਡੀਓ
X

ਇੱਥੇ ਰਚੀ ਗਈ ਸੀ ਨਾਭਾ ਜੇਲ੍ਹ ਬਰੇਕ ਦੀ ਸਾਜਿਸ਼

Share:
ਦੇਹਰਾਦੂਨ: ਨਾਭਾ ਜੇਲ੍ਹ ਬਰੇਕ ਮਾਮਲੇ 'ਚ ਲਗਾਤਾਰ ਖੁਲਾਸੇ ਹੋ ਰਹੇ ਹਨ। ਪੰਜਾਬ ਸਮੇਤ 6 ਰਾਜਾਂ ਦੀ ਪੁਲਿਸ ਹਾਈ ਅਲਰਟ 'ਤੇ ਹੈ ਤੇ ਲਗਾਤਾਰ ਛਾਪੇਮਾਰੀਆਂ ਦਾ ਸਿਲਸਲਾ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਜੇਲ੍ਹ ਬਰੇਕ ਦੀ ਇਹ ਵੱਡੀ ਸਾਜਿਸ਼ ਉੱਤਰਾਖੰਡ 'ਚ ਰਚੀ ਗਈ ਸੀ। ਪਲਵਿੰਦਰ ਪਿੰਦਾ ਪਿਛਲੇ 6 ਮਹੀਨੇ ਤੋਂ ਦੇਹਰਾਦੂਨ 'ਚ ਇੱਕ ਕਿਰਾਏ ਦੇ ਫਲੈਟ 'ਚ ਰਹਿ ਰਿਹਾ ਸੀ। ਇਸ ਮਾਮਲੇ 'ਚ ਉੱਤਰਾਖੰਡ ਪੁਲਿਸ ਨੇ ਮਕਾਨ ਮਾਲਿਕ ਤੇ ਇੱਕ ਨੌਕਰ ਨੂੰ ਹਿਰਾਸਤ 'ਚ ਲਿਆ ਹੈ। ਇਸ ਫਲੈਟ 'ਚੋਂ ਹਥਿਆਰ ਸਾਫ ਕਰਨ ਵਾਲੇ ਔਜਾਰਾਂ ਸਮੇਤ ਹੋਰ ਸ਼ੱਕੀ ਸਮਾਨ ਬਰਾਮਦ ਹੋਇਆ ਹੈ। ਫਿਲਹਾਲ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ।
Published at : 28 Nov 2016 05:30 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਜੰਮੂ-ਕਸ਼ਮੀਰ 'ਚ ਵੱਡਾ ਹਾਦਸਾ, 300 ਫੁੱਟ ਡੂੰਘੀ ਖਾਈ 'ਚ ਡਿੱਗਿਆ ਫੌਜ ਦਾ ਟਰੱਕ, 5 ਜਵਾਨਾਂ ਦੀ ਮੌ*ਤ; ਕਈ ਜ਼ਖਮੀ

ਦਿੱਲੀ-NCR ਤੋਂ GRAP-4 ਪਾਬੰਦੀਆਂ ਹਟਾਈਆਂ, AQI 'ਚ ਸੁਧਾਰ ਤੋਂ ਬਾਅਦ ਲਿਆ ਗਿਆ ਫੈਸਲਾ

ਕੈਨੇਡਾ ਤੋਂ ਖੁਸ਼ਖਬਰੀ! ਟਰੂਡੋ ਸਰਕਾਰ ਵਿਦੇਸ਼ੀ ਕਾਮਿਆਂ ਨੂੰ ਇੱਥੇ ਵਸਣ ਦਾ ਦੇ ਰਹੀ ਮੌਕਾ

ਹਰਿਆਣਾ ਦੇ ਕਾਰੋਬਾਰੀ ਨੂੰ ਅਮਰੀਕਾ ਤੋਂ ਆਈ ਫਿਰੌਤੀ ਦੀ ਕਾਲ, ਲਾਰੈਂਸ ਬਿਸ਼ਨੋਈ ਦੇ ਨਾਂ 'ਤੇ ਮੰਗੇ 1 ਕਰੋੜ ਰੁਪਏ

Punjab News: 'ਦਿੱਲੀ ਦਰਬਾਰ' ਪਹੁੰਚੇ ਆਪ ਪੰਜਾਬ ਦੇ ਲੀਡਰ, ਰਾਜਧਾਨੀ ਦੀਆਂ ਚੋਣਾਂ ਲਈ ਘੜੀ ਜਾਵੇਗੀ ਰਣਨੀਤੀ, ਚੋਣਾਂ ਤੱਕ ਉੱਥੇ ਹੀ ਲਾਉਣਗੇ ਡੇਰੇ ?

ਪ੍ਰਮੁੱਖ ਖ਼ਬਰਾਂ

Punjab News: 30 ਮਹੀਨਿਆਂ 'ਚ 86000 ਕਰੋੜ ਰੁਪਏ ਦਾ ਪੰਜਾਬ 'ਚ ਹੋਇਆ ਨਿਵੇਸ਼, 3,92,540 ਨੌਜਵਾਨ ਲਈ ਪੈਦਾ ਹੋਏ ਨੌਕਰੀ ਦੇ ਮੌਕੇ, CM ਮਾਨ ਦਾ ਦਾਅਵਾ

Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰਵਾਓ ਇਹ ਕੰਮ, ਨਹੀਂ ਤਾਂ 10 ਫੀਸਦੀ ਲੱਗੇਗਾ ਜੁਰਮਾਨਾ

ਕ੍ਰਿਸਮਿਸ ਤੋਂ ਪਹਿਲਾਂ ਗੋਆ 'ਚ ਟੈਨਸ਼ਨ! ਬੀਫ ਦੀਆਂ ਦੁਕਾਨਾਂ ਹੋਈਆਂ ਬੰਦ, ਜਾਣੋ ਪੂਰਾ ਮਾਮਲਾ

Health Alert: ਹਰ 33 ਸੈਕਿੰਡ 'ਚ ਇੱਕ ਵਿਅਕਤੀ ਦੀ ਮੌਤ, ਇਸ ਸਾਲ 98.75 ਲੱਖ ਲੋਕ ਮਰੇ! ਸ਼ਰਾਬ ਪੀਣ ਵਾਲੇ ਤੇ ਮੋਟੇ ਲੋਕ ਹੋ ਜਾਣ ਸਾਵਧਾਨ