News
News
ਟੀਵੀabp shortsABP ਸ਼ੌਰਟਸਵੀਡੀਓ
X

ਈਦ ਮੌਕੇ ਘਾਟੀ 'ਚ ਕਰਫਿਊ ਦਾ ਸੰਨਾਟਾ, ਡ੍ਰੋਨ ਤੇ ਹੈਲੀਕਪਟਰ ਦੇ ਰਹੇ ਪਹਿਰਾ

Share:
: ਈਦ ਮੌਕੇ ਵੀ ਘਾਟੀ 'ਚ ਕਰਫਿਊ ਦਾ ਸੰਨਾਟਾ ਛਾਇਆ ਹੋਇਆ ਹੈ। ਪਿਛਲੇ ਕਈ ਸਾਲਾਂ 'ਚ ਪਹਿਲੀ ਵਾਰ ਈਦ ਮੌਕੇ ਕਸ਼ਮੀਰ ਘਾਟੀ ਦੇ ਸਾਰੇ 10 ਜ਼ਿਲਿਆਂ 'ਚ ਕਰਫਿਊ ਲਾਇਆ ਗਿਆ ਹੈ। ਸੂਤਰਾਂ ਮੁਤਾਬਕ ਹਲਾਤਾਂ ਨੂੰ ਦੇਖਦਿਆਂ ਫੌਜ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ। ਜੇਕਰ ਹਿੰਸਾ ਹੁੰਦੀ ਹੈ ਤਾਂ ਫੌਜ ਮੋਰਚਾ ਸੰਭਾਲੇਗੀ। ਘਾਟੀ 'ਚ 2 ਮਹੀਨੇ ਤੋਂ ਜਿਆਦਾ ਸਮੇਂ ਤੋਂ ਹਿੰਸੀ ਜਾਰੀ ਹੈ। ਹੁਣ ਤੱਕ ਇਸ ਹਿੰਸਾ 'ਚ 75 ਲੋਕਾਂ ਦੀ ਜਾਨ ਜਾ ਚੁੱਕੀ ਹੈ।         ਜਾਣਕਾਰੀ ਮੁਤਾਬਕ ਫੌਜ ਨੂੰ ਉਨ੍ਹਾਂ ਇਲਾਕਿਆਂ 'ਚ ਪਹਿਲਾਂ ਹੀ ਤਾਇਨਾਤ ਕਰ ਦਿੱਤਾ ਗਿਆ ਹੈ ਜਿੱਥੇ ਪਹਿਲਾਂ ਤੋਂ ਹਿੰਸਕ ਘਟਨਾਵਾਂ ਦਾ ਇਤਿਹਾਸ ਰਿਹਾ ਹੈ। ਘਾਟੀ 'ਚ ਨਿਗਰਾਨੀ ਲਈ ਹੈਲੀਕਾਪਟਰਾਂ ਅਤੇ ਡਰੋਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਵੱਖਵਾਦੀਆਂ ਵੱਲੋਂ ਸਾਂਝੇ ਰਾਸ਼ਟਰ ਦੇ ਸਥਾਨਕ ਅਧਿਕਾਰੀਆਂ ਤੱਕ ਮਾਰਚ ਕੱਢਣ ਦੀ ਅਪੀਲ ਦੇ ਮੱਦੇਨਜ਼ਰ ਵੱਡੀ ਗਿਣਤੀ 'ਚ ਲੋਕਾਂ ਦੇ ਜੁਟਣ 'ਤੇ ਪਾਬੰਦੀ ਲਾਈ ਗਈ ਹੈ।       ਜੇਕਰ ਘਾਟੀ 'ਚ ਤਾਜ਼ਾ ਹਿੰਸਾ ਭੜਕਦੀ ਹੈ ਤਾਂ ਫੌਜ ਦਖਲਅੰਦਾਜ਼ੀ ਕਰੇਗੀ। ਘਾਟੀ 'ਚ ਪਿਛਲੇ 2 ਮਹੀਨਿਆਂ ਤੋਂ ਵਧ ਸਮੇਂ ਤੋਂ ਤਣਾਅ ਚੱਲ ਰਿਹਾ ਹੈ ਅਤੇ ਹੁਣ ਤੱਕ 75 ਤੋਂ ਵਧ ਲੋਕ ਮਾਰੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪੇਂਡੂ ਇਲਾਕਿਆਂ 'ਚ ਮਹੱਤਵਪੂਰਨ ਸਥਾਨਾਂ 'ਤੇ ਫੌਜ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਹ ਉਹ ਇਲਾਕੇ ਹਨ, ਜਿੱਥੇ ਪਹਿਲਾਂ ਹਿੰਸਕ ਪ੍ਰਦਰਸ਼ਨ ਹੋਏ ਹਨ। ਕਰਫਿਊ ਬੀਤੀ ਅੱਧੀ ਰਾਤ ਤੋਂ ਲਾਇਆ ਗਿਆ ਹੈ।
Published at : 13 Sep 2016 10:33 AM (IST) Tags: Jammu Kashmir
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਹਰ ਸਾਲ 2 ਲੱਖ ਲੋਕ ਭਾਰਤ ਛੱਡ ਰਹੇ, ਕਿਹੜੇ ਦੇਸ਼ਾਂ ਨੂੰ ਬਣਾ ਰਹੇ ਠਿਕਾਣਾ, ਕੇਂਦਰੀ ਸਰਕਾਰ ਨੇ ਕੀਤਾ ਖੁਲਾਸਾ, ਅੰਕੜੇ ਹੈਰਾਨ ਕਰਨ ਵਾਲੇ

ਹਰ ਸਾਲ 2 ਲੱਖ ਲੋਕ ਭਾਰਤ ਛੱਡ ਰਹੇ, ਕਿਹੜੇ ਦੇਸ਼ਾਂ ਨੂੰ ਬਣਾ ਰਹੇ ਠਿਕਾਣਾ, ਕੇਂਦਰੀ ਸਰਕਾਰ ਨੇ ਕੀਤਾ ਖੁਲਾਸਾ, ਅੰਕੜੇ ਹੈਰਾਨ ਕਰਨ ਵਾਲੇ

ਅਮਰੀਕਾ ‘ਚ ਪੰਜਾਬੀ ਮਹਿਲਾ ਗ੍ਰਿਫ਼ਤਾਰ; 30 ਸਾਲ ਪਹਿਲਾਂ ਗਈ ਸੀ US, ਗ੍ਰੀਨ ਕਾਰਡ ਇੰਟਰਵਿਊ ਦੌਰਾਨ ਹੋਈ ਗ੍ਰਿਫ਼ਤਾਰੀ

ਅਮਰੀਕਾ ‘ਚ ਪੰਜਾਬੀ ਮਹਿਲਾ ਗ੍ਰਿਫ਼ਤਾਰ; 30 ਸਾਲ ਪਹਿਲਾਂ ਗਈ ਸੀ US, ਗ੍ਰੀਨ ਕਾਰਡ ਇੰਟਰਵਿਊ ਦੌਰਾਨ ਹੋਈ ਗ੍ਰਿਫ਼ਤਾਰੀ

ਜਾਂ ਤਾਂ BS6 ਜਾਂ ਫਿਰ ਯੂ-ਟਰਨ! ਦਿੱਲੀ ਬਾਰਡਰ ਤੋਂ ਵਾਪਸ ਮੁੜ ਰਹੀਆਂ ਗੱਡੀਆਂ, ਵਿਧਾਇਕ ਦੀ ਕਾਰ ਦਾ ਕੱਟਿਆ ਚਾਲਾਨ

ਜਾਂ ਤਾਂ BS6 ਜਾਂ ਫਿਰ ਯੂ-ਟਰਨ! ਦਿੱਲੀ ਬਾਰਡਰ ਤੋਂ ਵਾਪਸ ਮੁੜ ਰਹੀਆਂ ਗੱਡੀਆਂ, ਵਿਧਾਇਕ ਦੀ ਕਾਰ ਦਾ ਕੱਟਿਆ ਚਾਲਾਨ

ਭਾਰਤਵਾਸੀਆਂ ਲਈ ਖੁਸ਼ਖਬਰੀ: ਕੈਨੇਡਾ ਨੇ ਨਾਗਰਿਕਤਾ ਨਿਯਮਾਂ 'ਚ ਵੱਡਾ ਬਦਲਾਅ ਕੀਤਾ, ਬਿੱਲ C-3 ਲਾਗੂ

ਭਾਰਤਵਾਸੀਆਂ ਲਈ ਖੁਸ਼ਖਬਰੀ: ਕੈਨੇਡਾ ਨੇ ਨਾਗਰਿਕਤਾ ਨਿਯਮਾਂ 'ਚ ਵੱਡਾ ਬਦਲਾਅ ਕੀਤਾ, ਬਿੱਲ C-3 ਲਾਗੂ

ਉੱਤਰ ਭਾਰਤ 'ਚ ਕੜਾਕੇ ਦੀ ਠੰਡ ਦਾ ਕਹਿਰ, ਦਿੱਲੀ-NCR ਸਮੇਤ ਪੰਜਾਬ, ਯੂਪੀ 'ਚ ਸੰਘਣੇ ਕੋਹਰੇ ਦਾ ਔਰੇਂਜ ਅਲਰਟ; ਕਸ਼ਮੀਰ 'ਚ ਬਰਫ਼ਬਾਰੀ

ਉੱਤਰ ਭਾਰਤ 'ਚ ਕੜਾਕੇ ਦੀ ਠੰਡ ਦਾ ਕਹਿਰ, ਦਿੱਲੀ-NCR ਸਮੇਤ ਪੰਜਾਬ, ਯੂਪੀ 'ਚ ਸੰਘਣੇ ਕੋਹਰੇ ਦਾ ਔਰੇਂਜ ਅਲਰਟ; ਕਸ਼ਮੀਰ 'ਚ ਬਰਫ਼ਬਾਰੀ

ਪ੍ਰਮੁੱਖ ਖ਼ਬਰਾਂ

ਲੁਧਿਆਣਾ 'ਚ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ, AAP ਅਤੇ ਕਾਂਗਰਸ ਵਿਚਾਲੇ ਹੋਈ ਗੋਲੀਬਾਰੀ; 4 ਤੋਂ ਵੱਧ ਜ਼ਖ਼ਮੀ

ਲੁਧਿਆਣਾ 'ਚ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ, AAP ਅਤੇ ਕਾਂਗਰਸ ਵਿਚਾਲੇ ਹੋਈ ਗੋਲੀਬਾਰੀ; 4 ਤੋਂ ਵੱਧ ਜ਼ਖ਼ਮੀ

KGF 2 ਦੇ ਨਿਰਦੇਸ਼ਕ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 4 ਸਾਲਾਂ ਪੁੱਤਰ ਦੀ ਲਿਫਟ ਹਾਦਸੇ 'ਚ ਮੌਤ; ਇੰਝ ਵਾਪਰਿਆ ਦਰਦਨਾਕ ਹਾਦਸਾ...

KGF 2 ਦੇ ਨਿਰਦੇਸ਼ਕ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 4 ਸਾਲਾਂ ਪੁੱਤਰ ਦੀ ਲਿਫਟ ਹਾਦਸੇ 'ਚ ਮੌਤ; ਇੰਝ ਵਾਪਰਿਆ ਦਰਦਨਾਕ ਹਾਦਸਾ...

ਵਿਦੇਸ਼ ਤੋਂ ਆਈ ਖ਼ਬਰ ਨੇ ਮਚਾਇਆ ਚੀਕ-ਚੀਹਾੜਾ, 3 ਪੰਜਾਬੀਆਂ ਦੀ ਹੋਈ ਮੌਤ

ਵਿਦੇਸ਼ ਤੋਂ ਆਈ ਖ਼ਬਰ ਨੇ ਮਚਾਇਆ ਚੀਕ-ਚੀਹਾੜਾ, 3 ਪੰਜਾਬੀਆਂ ਦੀ ਹੋਈ ਮੌਤ

School Holiday: ਸੂਬੇ 'ਚ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਰਹਿਣਗੀਆਂ 12 ਦਿਨਾਂ ਦੀਆਂ ਛੁੱਟੀਆਂ, 20 ਦਸੰਬਰ ਤੋਂ ਸਕੂਲ ਬੰਦ...

School Holiday: ਸੂਬੇ 'ਚ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਰਹਿਣਗੀਆਂ 12 ਦਿਨਾਂ ਦੀਆਂ ਛੁੱਟੀਆਂ, 20 ਦਸੰਬਰ ਤੋਂ ਸਕੂਲ ਬੰਦ...