Chandrayaan 3 Landing Live: ਚੰਦ 'ਤੇ ਪਹੁੰਚਿਆ ਚੰਦਰਯਾਨ 3, ਭਾਰਤ ਨੇ ਰਚਿਆ ਇਤਿਹਾਸ, PM ਮੋਦੀ ਨੇ ਲਹਿਰਾਇਆ ਤਿਰੰਗਾ

Chandrayaan 3 Moon Landing Live: ਅੱਜ ਸ਼ਾਮ 6 ਵਜ ਕੇ 4 ਮਿੰਟ 'ਤੇ ਚੰਦਰਮਾ 'ਤੇ ਚੰਦਰਯਾਨ-3 ਦੀ ਲੈਂਡਿੰਗ ਹੋਣੀ ਹੈ। ਇਸਰੋ ਮੁਤਾਬਕ ਮਿਸ਼ਨ ਨੂੰ ਸਮੇਂ 'ਤੇ ਪੂਰਾ ਕੀਤਾ ਜਾਵੇਗਾ। ਹਰ ਲਾਈਵ ਅਪਡੇਟ ਲਈ ਇੱਥੇ ਬਣੇ ਰਹੋ।

ABP Sanjha Last Updated: 23 Aug 2023 06:09 PM

ਪਿਛੋਕੜ

Chandrayaan-3 Moon Landing Live Updates: ਅੱਜ ਭਾਰਤ ਚੰਨ 'ਤੇ ਤਿਰੰਗਾ ਲਹਿਰਾਉਣ ਜਾ ਰਿਹਾ ਹੈ। ਪੂਰੀ ਦੁਨੀਆ ਦੀਆਂ ਨਜ਼ਰਾਂ ਭਾਰਤ ਦੇ ਚੰਦਰਯਾਨ-3 ਮਿਸ਼ਨ 'ਤੇ ਟਿਕੀਆਂ ਹੋਈਆਂ ਹਨ। ਭਾਰਤ ਇਤਿਹਾਸ ਰਚਣ ਤੋਂ...More

Chandrayaan-3 Landing Live: ਇਤਿਹਾਸਕ ਪਲ - ਸਫਲ ਸਾਫਟ ਲੈਂਡਿੰਗ 'ਤੇ ਬੋਲਿਆ 'ਤੇ ਬੋਲੇ ਪੀਐਮ ਮੋਦੀ

ਪੀਐਮ ਮੋਦੀ ਨੇ ਕਿਹਾ ਕਿ ਚੰਦਰਮਾ 'ਤੇ ਚੰਦਰਯਾਨ-3 ਦੀ ਸਫਲ ਸਾਫਟ ਲੈਂਡਿੰਗ ਇਤਿਹਾਸਕ ਹੈ। ਇਹ ਪਲ ਭਾਰਤ ਦਾ ਹੈ, ਇਹ ਇਸ ਦੇ ਲੋਕਾਂ ਦਾ ਹੈ।