ਨਵੀਂ ਦਿੱਲੀ: ਯੂਪੀ ਦੇ ਮੰਤਰੀ ਚੇਤਨ ਚੌਹਾਨ ਦਾ ਹੋਇਆ ਦੇਹਾਂਤ।ਉਹ ਗੁੜਗਾਉਂ ਦੇ ਮੇਦਾਂਤਾ ਹਸਪਤਾਲ ਵਿੱਚ ਦਾਖਲ ਸੀ। 11 ਜੁਲਾਈ ਨੂੰ ਚੇਤਨ ਚੌਹਾਨ ਕੋਰੋਨਾ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਸੀ।15 ਜੁਲਾਈ ਨੂੰ, ਉਨ੍ਹਾਂ ਨੂੰ ਲਖਨਉ ਦੇ ਪੀਜੀਆਈ ਤੋਂ ਗੁੜਗਾਉਂ ਦੇ ਮੇਦਾਂਤਾ ਹਸਪਤਾਲ ਵਿੱਚ ਸ਼ਿਫਟ ਕਰ ਦਿੱਤਾ ਗਿਆ।
73 ਸਾਲ ਦੀ ਉਮਰ 'ਚ ਚੇਤਨ ਨੇ ਆਪਣੇ ਆਖਰੀ ਸਾਹ ਲਏ।ਉਨ੍ਹਾਂ ਨੂੰ ਕੱਲ੍ਹ ਸਿਹਤ ਵਿਗੜਣ ਤੇ ਵੈਂਟੀਲੇਟਰ ਤੇ ਸ਼ਿਫਟ ਕੀਤਾ ਗਿਆ ਸੀ।ਚੇਤਨ ਇੱਕ ਕ੍ਰਿਕਟਰ ਵੀ ਸਨ।
ਨਹੀਂ ਰਹੇ ਸਾਬਕਾ ਭਾਰਤੀ ਕ੍ਰਿਕਟਰ ਤੇ ਯੂਪੀ ਦੇ ਮੰਤਰੀ ਚੇਤਨ ਚੌਹਾਨ
ਏਬੀਪੀ ਸਾਂਝਾ
Updated at:
16 Aug 2020 05:46 PM (IST)
ਯੂਪੀ ਦੇ ਮੰਤਰੀ ਚੇਤਨ ਚੌਹਾਨ ਦਾ ਹੋਇਆ ਦੇਹਾਂਤ।ਉਹ ਗੁੜਗਾਉਂ ਦੇ ਮੇਦਾਂਤਾ ਹਸਪਤਾਲ ਵਿੱਚ ਦਾਖਲ ਸੀ। 11 ਜੁਲਾਈ ਨੂੰ ਚੇਤਨ ਚੌਹਾਨ ਕੋਰੋਨਾ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਸੀ।
- - - - - - - - - Advertisement - - - - - - - - -