ਇੰਦੌਰ: ਮੱਧ ਪ੍ਰਦੇਸ਼ ਰਾਜ ਦੀ ਵਿੱਤੀ ਰਾਜਧਾਨੀ ਇੰਦੌਰ ਦੀ ਫੈਮਿਲੀ ਕੋਰਟ ਨੇ ਪਤਨੀ ਦੀ ਪਟੀਸ਼ਨ 'ਤੇ ਪਤੀ ਵੱਲੋਂ ਸਿੱਖਿਆ ਦੇ ਅਧਿਕਾਰ ਤੋਂ ਵਾਂਝੇ ਰੱਖਣ ਦੇ ਆਧਾਰ ਤੇ ਪੀੜਤ ਪਤਨੀ ਦਾ ਤਲਾਕ ਸਵੀਕਾਰ ਕਰ ਲਿਆ ਹੈ।
ਪੀੜਤ ਮਹਿਲਾ ਦੇ ਐਡਵੋਕੇਟ ਪ੍ਰਤਿ ਮੇਹਨਾ ਨੇ ਦੱਸਿਆ ਕਿ ਪੀੜਤ ਦਾ ਵਿਆਹ 13 ਸਾਲ ਪਹਿਲਾਂ ਛੋਟੀ ਉਮਰ 'ਚ ਹੋਇਆ ਸੀ।ਜਿਸ ਮਗਰੋਂ ਲਗਾਤਾਰ ਉਸਦਾ ਮਾਨਸਿਕ ਅਤੇ ਸ਼ਰੀਰਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਸੀ।
ਇਸ ਦੇ ਨਾਲ ਹੀ ਪੀੜਤ ਪੜ੍ਹਾਈ ਕਰਨਾ ਚਾਹੁੰਦੀ ਸੀ।ਪਰ ਉਸਦੇ ਸੋਹਰੇ ਪਰਿਵਾਰ ਨੇ ਉਸਨੂੰ ਸਿੱਖਿਆ ਤੋਂ ਵਾਂਝਾ ਰੱਖਿਆ।ਪੀੜਤ ਨਾਲ ਕੁੱਟ ਮਾਰ ਵੀ ਕੀਤੀ ਗਈ।ਇਸ ਸਭ ਤੋਂ ਤੰਗ ਆ ਪੀੜਤ ਨੇ ਤਲਾਕ ਲਈ ਅਰਜ਼ੀ ਦੇ ਦਿੱਤੀ।ਜਿਸ ਮਗਰੋਂ ਮੱਧ ਪ੍ਰਦੇਸ਼ ਰਾਜ ਦੀ ਵਿੱਤੀ ਰਾਜਧਾਨੀ ਇੰਦੌਰ ਦੀ ਫੈਮਿਲੀ ਕੋਰਟ ਨੇ ਪਤਨੀ ਦੀ ਪਟੀਸ਼ਨ 'ਤੇ ਪਤੀ ਵੱਲੋਂ ਸਿੱਖਿਆ ਦੇ ਅਧਿਕਾਰ ਤੋਂ ਵਾਂਝੇ ਰੱਖਣ ਦੇ ਆਧਾਰ ਤੇ ਪੀੜਤ ਪਤਨੀ ਦਾ ਤਲਾਕ ਸਵੀਕਾਰ ਕਰ ਲਿਆ ਹੈ।
ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
ਇਹ ਵੀ ਪੜ੍ਹੋ: ਤਪਦੀ ਗਰਮੀ 'ਚ ਚਲਾਉਂਦੇ ਹੋ CNG ਕਾਰ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ