Jammu Kashmir Exit Poll 2024 Live: 10 ਸਾਲਾਂ ਬਾਅਦ ਜੰਮੂ-ਕਸ਼ਮੀਰ ਵਿੱਚ ਕੌਣ ਰਾਜ ਕਰੇਗਾ ? ਐਗਜ਼ਿਟ ਪੋਲ ਦੇ ਨਤੀਜੇ ਜਲਦੀ ਹੀ

Jammu Kashmir Exit Poll Result 2024 Live: ਜੰਮੂ-ਕਸ਼ਮੀਰ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਤਿੰਨ ਪੜਾਵਾਂ ਤਹਿਤ ਵੋਟਿੰਗ ਹੋਈ ਹੈ। ਅੱਜ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਐਗਜ਼ਿਟ ਪੋਲ ਦੇ ਨਤੀਜੇ ਵੀ ਆਉਣਗੇ ਅਤੇ ਅਸੀਂ ਤੁਹਾਨੂੰ ਭੇਜਾਂਗੇ।

ABP Sanjha Last Updated: 05 Oct 2024 07:37 PM

ਪਿਛੋਕੜ

Jammu Kashmir Exit Poll Result 2024 Live: ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਤਹਿਤ ਤਿੰਨ ਪੜਾਵਾਂ ਵਿੱਚ 90 ਸੀਟਾਂ 'ਤੇ ਵੋਟਿੰਗ ਪੂਰੀ ਹੋ ਗਈ ਹੈ। ਸਿਆਸੀ ਪਾਰਟੀਆਂ ਤੇ ਉਮੀਦਵਾਰ ਹੁਣ 8...More

Jammu Kashmir Exit Poll 2024 Live: ਇੰਡੀਆ ਟੂਡੇ-ਸੀਵੋਟਰ ਸਰਵੇਖਣ ਮੁਤਾਬਕ ਕਿਸ ਦੀ ਬਣੇਗੀ ਸਰਕਾਰ ?

ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਕਰਵਾਏ ਗਏ ਇੰਡੀਆ ਟੂਡੇ-ਸੀਵੋਟਰ ਸਰਵੇਖਣ ਮੁਤਾਬਕ ਭਾਜਪਾ ਨੂੰ ਜੰਮੂ-ਕਸ਼ਮੀਰ 'ਚ 27 ਤੋਂ 32 ਸੀਟਾਂ ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ ਕਾਂਗਰਸ ਨੂੰ 40 ਤੋਂ 48 ਸੀਟਾਂ ਮਿਲ ਸਕਦੀਆਂ ਹਨ। ਇਸ ਤੋਂ ਇਲਾਵਾ ਪੀਡੀਪੀ ਨੂੰ 6 ਤੋਂ 12 ਸੀਟਾਂ ਮਿਲ ਸਕਦੀਆਂ ਹਨ ਜਦਕਿ ਹੋਰਨਾਂ ਨੂੰ 4 ਤੋਂ 6 ਸੀਟਾਂ ਮਿਲ ਸਕਦੀਆਂ ਹਨ।