ਨਵੀਂ ਦਿੱਲੀ: ਪੂਰਾ ਬਹੁਮਤ ਹਾਸਲ ਕਰ ਦੂਜੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਮਜ਼ਬੂਤ ਸਰਕਾਰ ਬਣਾਈ ਹੈ। ਵੀਰਵਾਰ ਨੂੰ ਮੋਦੀ ਨੇ ਆਪਣੇ ਮੰਤਰੀਆਂ ਨਾਲ ਸਹੁੰ ਚੁੱਕੀ। ਉਨ੍ਹਾਂ ਦੇ ਮੰਤਰੀ ਮੰਡਲ ‘ਚ 19 ਨਵੇਂ ਚਿਹਰੇ ਸ਼ਾਮਲ ਹੋਏ ਹਨ। ਇਨ੍ਹਾਂ ਨੇ ਪਹਿਲੀ ਵਾਰ ਸਹੁੰ ਚੁੱਕੀ ਹੈ। ਇਸ ਦੇ ਨਾਲ ਹੀ ਅੱਜ ਸਾਰੇ ਮੰਤਰੀਆਂ ‘ਚ ਵਿਭਾਗਾਂ ਨੂੰ ਲੈ ਕੇ ਵੰਡ ਵੀ ਹੋ ਗਈ ਹੈ।
ਮੋਦੀ ਦੀ ਪ੍ਰਧਾਨਗੀ ਵਾਲੀ ਸਰਕਾਰ ‘ਚ ਇਸ ਵਾਰ ਪਿਛਲੀ ਵਾਰ ਦੀ ਸਰਕਾਰ ਨਾਲੋਂ ਔਰਤਾਂ ਨੂੰ ਘੱਟ ਮਹਿਕਮੇ ਮਿਲੇ ਹਨ। ਹੁਣ ਜਾਣੋ ਕਿਸ ਮਹਿਲਾ ਮੰਤਰੀ ਨੂੰ ਮਿਲੀ ਹੈ ਕਿ ਜ਼ਿੰਮੇਵਾਰੀ। ਇਸ ਦੇ ਨਾਲ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇਸ਼ ਦੀ ਪਹਿਲੀ ਵਿੱਤ ਮੰਤਰੀ ਬਣੀ ਹੈ।
ਨਿਰਮਲਾ ਸੀਤਾਰਮਨ ਨੂੰ ਵਿੱਤ ਮੰਤਰਾਲਾ
ਹਰਸਿਮਰਤ ਕੌਰ ਬਾਦਲ: ਫੂਡ ਪ੍ਰੋਸੈਸਿੰਗ ਮੰਤਰਾਲਾ
ਸਮ੍ਰਿਤੀ ਇਰਾਨੀ- ਮਹਿਲਾ ਤੇ ਬਾਲ ਵਿਕਾਸ, ਕੱਪੜਾ ਮੰਤਰੀ
ਸਾਧਵੀ ਨਿਰੰਜਨ ਜਯੋਤੀ ਨੂੰ ਗ੍ਰਾਮੀਣ ਵਿਭਾਗ (ਰਾਜ ਮੰਤਰੀ)
ਰੇਣੁਕਾ ਸਿੰਘ ਸਰੂਤਾ- ਆਦਿਵਾਸੀ ਮਾਮਲੇ (ਰਾਜ ਮੰਤਰੀ)
ਦੇਬਸ਼੍ਰੀ ਚੌਧਰੀ ਨੂੰ ਮਹਿਲਾ ਤੇ ਬਾਲ ਵਿਕਾਸ ਮੰਤਰੀ (ਰਾਜ ਮੰਤਰੀ)
ਮੋਦੀ ਦੀ ਕੈਬਿਨਟ ‘ਚ ਸਿਰਫ ਛੇ ਔਰਤਾਂ, ਜਾਣੋ ਕਿਸ ਨੂੰ ਮਿਲੀ ਵਜ਼ੀਰੀ
ਏਬੀਪੀ ਸਾਂਝਾ
Updated at:
31 May 2019 04:55 PM (IST)
ਵੀਰਵਾਰ ਨੂੰ ਮੋਦੀ ਨੇ ਆਪਣੇ ਮੰਤਰੀਆਂ ਨਾਲ ਸਹੁੰ ਚੁੱਕੀ। ਉਨ੍ਹਾਂ ਦੇ ਮੰਤਰੀ ਮੰਡਲ ‘ਚ 19 ਨਵੇਂ ਚਿਹਰੇ ਸ਼ਾਮਲ ਹੋਏ ਹਨ। ਇਨ੍ਹਾਂ ਨੇ ਪਹਿਲੀ ਵਾਰ ਸਹੁੰ ਚੁੱਕੀ ਹੈ। ਇਸ ਦੇ ਨਾਲ ਹੀ ਅੱਜ ਸਾਰੇ ਮੰਤਰੀਆਂ ‘ਚ ਵਿਭਾਗਾਂ ਨੂੰ ਲੈ ਕੇ ਵੰਡ ਵੀ ਹੋ ਗਈ ਹੈ।
- - - - - - - - - Advertisement - - - - - - - - -