Greater Noida: ਦੇਸ਼ ਦੀ ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਗ੍ਰੇਟਰ ਨੋਇਡਾ 'ਚ ਚੱਲ ਰਹੇ ਬਾਗੇਸ਼ਵਰ ਧਾਮ ਦੇ ਪੰਡਿਤ ਧੀਰੇਂਦਰ ਸ਼ਾਸਤਰੀ ਦੀ ਕਥਾ 'ਚ ਹਫੜਾ-ਦਫੜੀ ਮਚਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਕਥਾ 'ਚ ਇਕੱਠੀ ਹੋਏ ਸ਼ਰਧਾਲੂਆਂ ਦੀ ਭਾਰੀ ਭੀੜ ਬੇਕਾਬੂ ਹੋ ਗਈ। ਇਸ ਹਫੜਾ-ਦਫੜੀ ਦੌਰਾਨ ਕਈ ਲੋਕ ਬੇਹੋਸ਼ ਹੋ ਗਏ। ਜਦੋਂ ਕਿ ਕੁਝ ਲੋਕਾਂ ਨੂੰ ਬਾਹਰ ਰੱਖੀਆਂ ਨੰਗੀਆਂ ਤਾਰਾਂ ਨਾਲ ਕਰੰਟ ਲੱਗ ਗਿਆ। ਹਾਲਾਤ ਅਜਿਹੇ ਬਣ ਗਏ ਕਿ ਮੌਕੇ 'ਤੇ ਮੌਜੂਦ ਲੋਕਾਂ ਦੀ ਮਦਦ ਲਈ ਕਈ ਐਂਬੂਲੈਂਸਾਂ ਨੂੰ ਬੁਲਾਉਣਾ ਪਿਆ।
Bageshwar Dham: ਗ੍ਰੇਟਰ ਨੋਇਡਾ 'ਚ ਪੰਡਿਤ ਧੀਰੇਂਦਰ ਸ਼ਾਸਤਰੀ ਦੀ ਕਥਾ 'ਚ ਮਚੀ ਹਫੜਾ-ਦਫੜੀ, ਬੇਹੋਸ਼ ਹੋ ਕੇ ਡਿੱਗੇ ਲੋਕ, ਕਈਆਂ ਨੂੰ ਲੱਗਿਆ ਕਰੰਟ
ABP Sanjha | Jasveer | 12 Jul 2023 06:57 PM (IST)
Dhirendra Shastri Katha in Greater Noida: ਕਥਾ ਵਿੱਚ ਆਏ ਕੁਝ ਲੋਕਾਂ ਨੂੰ ਬਾਹਰ ਰੱਖੀਆਂ ਨੰਗੀਆਂ ਤਾਰਾਂ ਨਾਲ ਕਰੰਟ ਲੱਗ ਗਿਆ। ਹਾਲਾਤ ਅਜਿਹੇ ਬਣ ਗਏ ਕਿ ਮੌਕੇ 'ਤੇ ਮੌਜੂਦ ਲੋਕਾਂ ਦੀ ਮਦਦ ਲਈ ਕਈ ਐਂਬੂਲੈਂਸ ਬੁਲਾਉਣਾ ਪਈ।
Dhirendra Krishna Shastri