Lok Sabha Elections 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਦੇ ਸੰਦੇਸ਼ਖਾਲੀ ਮਾਮਲੇ ਵਿੱਚ ਸਤਾਈ ਗਈ ਪੀੜਤ ਰੇਖਾ ਪਾਤਰਾ ਨੂੰ ਫੋਨ ਕੀਤਾ ਅਤੇ ਉਸ ਦਾ ਹਾਲ-ਚਾਲ ਪੁੱਛਿਆ। ਭਾਰਤੀ ਜਨਤਾ ਪਾਰਟੀ (BJP) ਨੇ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ Basirhat ਸੀਟ ਤੋਂ ਪਾਰਟੀ ਉਮੀਦਵਾਰ ਬਣਾਇਆ ਹੈ।


ਪੀਐਮ ਮੋਦੀ ਨੇ ਮੰਗਲਵਾਰ ਨੂੰ ਰੇਖਾ ਨੂੰ ਜਦੋਂ ਫੋਨ ਕੀਤਾ, ਤਾਂ ਇਹ ਵੀ ਪੁੱਛਿਆ ਕਿ ਸਥਾਨਕ ਪੱਧਰ 'ਤੇ ਉਨ੍ਹਾਂ ਦੀ ਚੋਣ ਮੁਹਿੰਮ ਕਿਵੇਂ ਚੱਲ ਰਹੀ ਹੈ। ਕਿਵੇਂ ਦੀਆਂ ਤਿਆਰੀਆਂ ਹਨ, ਉਨ੍ਹਾਂ ਨੂੰ ਕਿਸ ਤਰ੍ਹਾਂ ਦਾ ਸਮਰਥਨ ਮਿਲ ਰਿਹਾ ਹੈ ਅਤੇ ਉਹ ਕੀ ਕਰ ਰਹੇ ਹਨ।


ਇਹ ਵੀ ਪੜ੍ਹੋ: Lok Sabha Election: ਦੋ ਬੇੜੀਆਂ 'ਚ ਪੈਰ ਰੱਖਣ ਵਾਲੇ ਅਕਾਲੀ ਰਹਿ ਗਏ ਇਕੱਲੇ ! ਹੋਂਦ ਬਚਾਉਣ ਲਈ ਲੜਨਗੇ ਚੋਣਾਂ ?