Indians Evacuation:  ਕੀਵ ਵਿੱਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਹਰਜੋਤ ਸਿੰਘ ਨੂੰ ਅੱਜ ਭਾਰਤ ਵਾਪਸ ਲਿਆਂਦਾ ਜਾ ਰਿਹਾ ਹੈ।ਭਾਰਤੀ ਹਵਾਈ ਸੈਨਾ ਦੇ ਵਿਸ਼ੇਸ਼ ਜਹਾਜ਼ ਵਿੱਚ ਹਰਜੋਤ ਦੀ ਵਾਪਸੀ ਹੋ ਰਹੀ ਹੈ, ਜੋ ਕਿ ਹੋਰ ਭਾਰਤੀਆਂ ਸਮੇਤ ਪੋਲੈਂਡ ਤੋਂ ਭਾਰਤ ਵਾਪਸ ਆ ਰਿਹਾ ਹੈ ।